song lyrics / Manmohan Waris / Chann De Vargi lyrics  | FRen Français

Chann De Vargi lyrics

Performer Manmohan Waris

Chann De Vargi song lyrics by Manmohan Waris official

Chann De Vargi is a song in Panjabi

ਹੋ ਲੜ ਪਈ ਹੋਣੀ ਰਾਤ ਨਾਲ
ਗਲ ਮਾਡੀ ਕਹਿ ਗਈ ਹੋਊ
ਪੱਕੀ ਓਹਦੀ ਸੂਰਜ ਦੇ ਨਾਲ
ਯਾਰੀ ਪੇ ਗਈ ਹੋਊ
ਚਾਨਣ ਵਰਗੀ ਨੂ ਭਾਵੇਂ ਹੁਣ
ਦੁੰਧਲ਼ੇ ਹੀ ਦਿਸੀਏ
ਕੁਜ ਨਾ ਕੁਜ ਤੇ ਯਾਦ ਹੋਊ
ਕਿੰਜ ਸਾਰਾ ਭੁਲ ਸਕਦਾਏ
ਕਹਿੰਦੀ ਸੀ ਤੂੰ ਤਾਰਾ ਤੇ
ਮੈਂ ਚੰਨ ਦੇ ਵਰਗੀ ਆ
ਦੱਸੋ ਯਾਰੋ ਚੰਨ ਆਪਣਾ ਕਿੰਜ
ਤਾਰਾ ਭੁੱਲ ਸਕਦਾਏ
ਕਹਿੰਦੀ ਸੀ ਤੂ ਤਰਾ ਤੇ
ਮੈਂ ਚੰਨ ਦੇ ਵਰਗੀ ਆ
ਦੱਸੋ ਯਾਰੋ ਚੰਨ ਆਪਣਾ ਕਿੰਜ
ਤਾਰਾ ਭੁੱਲ ਸਕਦਾਏ
ਕਹਿੰਦੀ ਸੀ ਤੂ ਤਰਾ ਤੇ
ਮੈਂ ਚੰਨ ਦੇ ਵਰਗੀ ਆ

ਅੱਖੀਆਂ ਦੇ ਵਿਚ ਪਾ ਕੇ ਅੱਖੀਆਂ
ਭੁੱਲਣਾ ਸੌਖਾ ਨਈ
ਪਾਣੀ ਵਰਗਾ ਨਈ ਦਿਲ ਹਰ ਥਾਂ
ਡੁੱਲਣਾ ਸੌਖਾ ਨਈ
ਅੱਖੀਆਂ ਦੇ ਵਿਚ ਪਾ ਕੇ ਅੱਖੀਆਂ
ਭੁੱਲਣਾ ਸੌਖਾ ਨਈ
ਪਾਣੀ ਵਰਗਾ ਨਈ ਦਿਲ ਹਰ ਥਾਂ
ਡੁੱਲਣਾ ਸੌਖਾ ਨਈ
ਮੰਨ ਦੇ ਆ ਕੇ ਰੰਗਲੀ ਰੌਣਕ
ਜਚ ਗਈ ਹੋਵੇਗੀ
ਪਰ ਕੀਤਾ ਹੋਵੇ ਪਿਆਰ ਜੇਨੂ
ਕਿੰਜ ਪਿਆਰਾ ਭੁੱਲ ਸਕਦਾ ਏ
ਕਹਿੰਦੀ ਸੀ ਤੂੰ ਤਾਰਾ ਤੇ
ਮੈਂ ਚੰਨ ਦੇ ਵਰਗੀ ਆ
ਦੱਸੋ ਯਾਰੋ ਚੰਨ ਆਪਣਾ ਕਿੰਝ
ਤਾਰਾ ਭੁੱਲ ਸਕਦਾ ਏ
ਕਹਿੰਦੀ ਸੀ ਤੂ ਤਾਰਾ ਤੇ
ਮੈਂ ਚੰਨ ਦੇ ਵਰਗੀ ਆ

ਤਿੱਤਲੀ ਵਾਂਗੂ ਫੁੱਲਾਂ ਉੱਤੇ
ਘੁੱਮਨੇ ਵਾਲੀ ਨੂੰ
ਸਮਝ ਆਈ ਜਦ ਦੁਨੀਆ ਦੀ
ਉਸ ਬਾਹਲੀ ਕਾਹਲੀ ਨੂੰ
ਤਿੱਤਲੀ ਵਾਂਗੂ ਫੁੱਲਾਂ ਉੱਤੇ
ਘੁੱਮਨੇ ਵਾਲੀ ਨੂੰ
ਸਮਝ ਆਈ ਜਦ ਦੁਨੀਆ ਦੀ
ਉਸ ਬਾਹਲੀ ਕਾਹਲੀ ਨੂੰ
Happy Raikoti ਚੇਤੇ
ਕਰਕੇ ਰੋਵੇਗੀ
ਜਿਹੜਾ ਲਾ ਕੇ ਤੁਰ ਗਈ ਏ
ਕਿੰਝ ਲਾਰਾ ਭੁੱਲ ਸਕਦਾ ਏ
ਕਹਿੰਦੀ ਸੀ ਤੂੰ ਤਾਰਾ ਤੇ
ਮੈਂ ਚੰਨ ਦੇ ਵਰਗੀ ਆ
ਦੱਸੋ ਯਾਰੋ ਚੰਨ ਆਪਣਾ ਕਿੰਝ
ਤਾਰਾ ਭੁੱਲ ਸਕਦਾ ਏ
ਕਹਿੰਦੀ ਸੀ ਤੂੰ ਤਾਰਾ ਤੇ
ਮੈਂ ਚੰਨ ਦੇ ਵਰਗੀ ਆ
Lyrics copyright : legal lyrics licensed by Lyricfind.
No unauthorized reproduction of lyric.

Comments for Chann De Vargi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the camera
2| symbol to the right of magnifying glass
3| symbol at the top of the cloud
grid grid grid
grid grid grid
grid grid grid