song lyrics / Manmohan Waris / Aje Sach Naheen Dasdi lyrics  | FRen Français

Aje Sach Naheen Dasdi lyrics

Performer Manmohan Waris

Aje Sach Naheen Dasdi song lyrics by Manmohan Waris official

Aje Sach Naheen Dasdi is a song in Panjabi

ਇੱਕ ਟੂਟੇ ਦਿਲ ਦੀ ਗੱਲ ਤੇ ਇੱਕ ਉਦਾਸ ਦਿਲ ਦੀ ਗੱਲ
ਜਿੰਨਾ ਪਿਆਰ ਤੁਸੀਂ ਕਰਦੇ ਸੀ ਜਿੰਨਾ ਨੂੰ
ਅਗਿਓ ਉਹ response ਨੀ ਮਿਲਿਆ
ਪਰ ਜਦੋ ਤੁਸੀਂ ਇੱਕ ਪੈਰ ਪਿੱਛੇ ਨੂੰ ਕੀਤਾ
ਫੇਰ ਅਕਲ ਆਇ ਅਗੇ ਵਾਲੇ ਨੂੰ
ਪਰ ਉਹਦੋਂ ਤਕ ਬਹੁਤ late ਹੋ ਗਿਆ ਸੀਗਾ
ਧਿਆਨ ਦੇਣਾ

ਜਦ ਵੀ ਗੱਲ ਮੈ ਕਰਨੀ ਚਾਹੀ
ਕਹਿੰਦੀ ਦਸ ਕਿ ਆਫ਼ਤ ਆ ਗਯੀ
ਹੁਣ ਆਪਾ ਗੱਲ ਕਰਦੇ ਨਹੀਓ
ਕਹਿੰਦੀ ਮੁੰਡੇ ਚ ਆਕੜ ਆ ਗਈ
ਹੁਣ ਇਹ ਤਾਂ impossible ਹੈ
ਜੇ ਸੁਖਪਾਲ ਨੂੰ ਪਾਉਣਾ ਚਾਹੁੰਦੀ
ਪਹਿਲਾਂ ਤੇ ਇਹ ਸੁਤੀ ਪਈ ਸੀ
ਤੇ ਹੁਣ ਆਖੇ ਨੀਂਦਰ ਨੀ ਆਉਂਦੀ

ਲਗਦਾ ਹਰਦਮ ਯਾਦਾਂ ਮੇਰਿਆ ਨਾਲ ਰਹਿੰਦੀਆਂ ਨੇ
ਓ ਤੋ ਸੋ ਨਈ ਹੁੰਦਾ ਤਾਹੀਓਂ ਅਖਾਂ ਲਾਲ ਰਹਿੰਦੀਆਂ ਨੇ
ਲਗਦਾ ਹਰਦਮ ਯਾਦਾਂ ਮੇਰਿਆ ਨਾਲ ਰਹਿੰਦੀਆਂ ਨੇ
ਓ ਤੋ ਸੋ ਨਈ ਹੁੰਦਾ ਤਾਹੀਓਂ ਅਖਾਂ ਲਾਲ ਰਹਿੰਦੀਆਂ ਨੇ

ਚੰਨ ਵਰਗੀ ਤੌਂ ਹੁਣ ਤਾਰੇ ਗਿਣ੍ਵਾ ਰਿਹਾ ਹਾਂ ਮੈਂ
ਅਜੇ
ਅਜੇ ਸਚ ਨਹੀਂ ਦਸਦੀ, ਕਿਨਾ ਚੇਤੇ ਆ ਰਿਹਾ ਹਾਂ ਮੈਂ
ਅਜੇ ਸਚ ਨਹੀਂ ਦਸਦੀ, ਕਿਨਾ ਚੇਤੇ ਆ ਰਿਹਾ ਹਾਂ ਮੈਂ
ਅਜੇ ਸਚ ਨਹੀਂ ਦਸਦੀ, ਅਜੇ ਸਚ ਨਹੀਂ ਦਸਦੀ

ਕਰ ਕਰਕੇ ਬਦਖੋਈਆਂ ਮੇਰੀ ਹਾਲਤ ਪੁਛਹਦੀ ਆਏ
ਉੱਬੜ ਵਾਹੇ ਹੁਣ ਤਾਂ ਤਬਕ ਤਬਕ ਕੇ ਉਠਦੀ ਆਏ
ਕਰ ਕਰਕੇ ਬਦਖੋਈਆਂ ਮੇਰੀ ਹਾਲਤ ਪੁਛਹਦੀ ਆਏ
ਉੱਬੜ ਵਾਹੇ ਹੁਣ ਤਾਂ ਤਬਕ ਤਬਕ ਕੇ ਉਠਦੀ ਆਏ

ਇਹਸਾਸ ਕਿਸੇ ਨੂ ਛੱਡਣੇ ਦਾ ਕਰਵਾ ਰਿਹਾ ਹਾਂ ਮੈਂ,ਅਜੇ
ਅਜੇ ਸਚ ਨਹੀ ਦਸਦੀ, ਕਿਨਾ ਚੇਤੇ ਆ ਰਿਹਾ ਹਾਂ ਮੈਂ
ਅਜੇ ਸਚ ਨਹੀ ਦਸਦੀ, ਕਿਨਾ ਚੇਤੇ ਆ ਰਿਹਾ ਹਾਂ ਮੈਂ
ਅਜੇ ਸਚ ਨਹੀਂ ਦਸਦੀ, ਅਜੇ ਸਚ ਨਹੀਂ ਦਸਦੀ

ਰੱਬ ਜਾਣੇ ਯਾ ਓ ਜਾਣੇ, ਕਿ ਵਜਾਹ ਨਹੀ ਔਂਦਾ
ਹੁਣ ਓਹਦੇ ਪਿੰਡ ਚੋਂ ਲੰਘਣੇ ਦਾ, ਕੋਈ ਮਜ਼ਾ ਨਹੀ ਔਂਦਾ
ਰੱਬ ਜਾਣੇ ਯਾ ਓ ਜਾਣੇ, ਕਿ ਵਜਾਹ ਨਹੀ ਔਂਦਾ
ਹੁਣ ਓਹਦੇ ਪਿੰਡ ਚੋਂ ਲੰਘਣੇ ਦਾ, ਕੋਈ ਮਜ਼ਾ ਨਹੀ ਔਂਦਾ

ਪਰ ਆਪਣੇ ਸ਼ਿਅਰ ਚ ਓਹਦੇ ਪੈਰ ਪਵਾ ਰਿਹਾ ਹਾਂ ਮੈਂ, ਅਜੇ
ਅਜੇ ਸਚ ਨਹੀ ਦਸਦੀ, ਕਿਨਾ ਚੇਤੇ ਆ ਰਿਹਾ ਹਾਂ ਮੈਂ
ਅਜੇ ਸਚ ਨਹੀ ਦਸਦੀ, ਕਿਨਾ ਚੇਤੇ ਆ ਰਿਹਾ ਹਾਂ ਮੈਂ
ਅਜੇ ਸਚ ਨਈ ਦਸਦੀ,ਅਜੇ ਸਚ ਨਈ ਦਸਦੀ

ਇਕ ਵੀ ਗਲ ਸੁਖਪਾਲ ਦੀ ਏਤ੍ਬਾਰ ਨਹੀ ਕੀਤਾ
ਜਦ ਮੈਂ ਕਰਦਾ ਸੀ ਉਸ ਵੇਲੇ ਤਾਂ ਪ੍ਯਾਰ ਨਈ ਕੀਤਾ
ਇਕ ਵੀ ਗਲ ਸੁਖਪਾਲ ਦੀ ਏਤ੍ਬਾਰ ਨਹੀ ਕੀਤਾ
ਜਦ ਮੈਂ ਕਰਦਾ ਸੀ ਉਸ ਵੇਲੇ ਤਾਂ ਪ੍ਯਾਰ ਨਈ ਕੀਤਾ

ਹੁਣ ਕਰਦੀ ਯਾਦਾਂ ਤਾਜ਼ਾ ਤੇ ਭੁਲਾ ਰਿਹਾ ਹਨ ਮੈਂ, ਅਜੇ
ਅਜੇ ਸਚ ਨਹੀ ਦਸਦੀ, ਕਿੰਨਾ ਚੇਤੇ ਆ ਰਿਹਾ ਹਾਂ ਮੈਂ
ਅਜੇ ਸਚ ਨਹੀ ਦਸਦੀ, ਕਿੰਨਾ ਚੇਤੇ ਆ ਰਿਹਾ ਹਾਂ ਮੈਂ
ਅਜੇ ਸਚ ਨਹੀ ਦਸਦੀ
Lyrics copyright : legal lyrics licensed by Lyricfind.
No unauthorized reproduction of lyric.

Comments for Aje Sach Naheen Dasdi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the cross
2| symbol at the bottom of the envelope
3| symbol at the bottom of the clock
grid grid grid
grid grid grid
grid grid grid