song lyrics / Manmohan Waris / 300 Gram Unn Lai Ke lyrics  | FRen Français

300 Gram Unn Lai Ke lyrics

Performer Manmohan Waris

300 Gram Unn Lai Ke song lyrics by Manmohan Waris official

300 Gram Unn Lai Ke is a song in Panjabi

ਸੋ ਟੋਟੇ ਦਿਲ ਦੀ ਮਰਮ ਲਾਈਏ ਪਹਿਲਾ
ਮਰਮ ਪੱਟੀ ਕਰਦੇ ਆ
ਦਿਲ ਤੋੜਨ ਵਾਲੀ ਦਾ ਹਾਲ ਚਾਲ ਦਸਾ ਪਹਿਲਾ
300 Gram ਉੰਨਾ ਲੈ ਕੇ Sweater ਅੱਜ ਵੀ ਬੁਣਦਾ ਦੀ ਏ
ਪਰ ਏ ਨੀ ਪੱਤਾ ਤੇਰੇ ਲਈ ਬੰਨਦੀ ਏ ਕੇ ਕਿੱਸੇ ਹੋਰ ਲਈ ਬੁਣਦੀ ਏ
ਕਈ ਰੰਗਾਂ ਚੋਂ ਰੰਗ ਕੱਚਾ ਪੀਲਾ ਅੱਜ ਵੀ ਚੁਣਦੀ ਏ
ਪਰ ਏ ਨੀ ਪੱਤਾ ਤੇਰੇ ਲਈ ਚੁਣ ´ਦੀ ਏ ਕੇ ਕਿੱਸੇ ਹੋਰ ਲਈ ਚੁਣਦੀ ਏ
ਏਥੇ ਬਸ ਨੀ
2 ਘੰਟੇ ਲਈ ਰੋਜ਼ਜ਼ ਓਹਦੀ Facebook ਅੱਜ ਵੀ ਖੁਲਦੀ ਏ
ਪਰ ਏ ਨੀ ਪੱਤਾ ਤੇਰੇ ਲਈ ਖੁਲਦੀ ਏ ਕੇ ਕਿੱਸੇ ਹੋਰ ਲਈ ਖੁਲਦੀ ਏ
ਕੁੜੀ sad ਜੀ ਰਹਿੰਦੀ ਅੱਜ ਕਲ ਹੱਸਣਾ ਭੁੱਲ ਗਈ ਏ
ਪਰ ਏ ਨੀ ਪੱਤਾ ਤੇਰੇ ਲਈ ਭੁਲਦੀ ਏ ਕੇ ਕਿੱਸੇ ਹੋਰ ਲਈ ਭੁਲਦੀ ਏ
ਮੈਨੂੰ ਯਾਦਾਂ ਤੇਰੀਆਂ ਆਉਂਦੀਆਂ ਨੇ
ਮੈਨੂੰ ਯਾਦਾਂ ਤੇਰੀਆਂ ਆਉਂਦੀਆਂ ਨੇ
ਕਵਾਲੀ ਅੱਜ ਵੀ ਸੁਣਦੀ ਏ
ਪਰ ਇਹੁ ਨੀ ਪੱਤਾ ਤੇਰੇ ਲਈ ਸੁਣਦੀ ਏ ਜਾ ਕਿੱਸੇ ਹੋਰ ਲੈ ਸੁਣਦੀ ਏ
Lyrics copyright : legal lyrics licensed by Lyricfind.
No unauthorized reproduction of lyric.

Comments for 300 Gram Unn Lai Ke lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the envelope
2| symbol to the left of the suitcase
3| symbol at the bottom of the thumbs up
grid grid grid
grid grid grid
grid grid grid