song lyrics / Kanth Kaler / Tere Bin lyrics  | FRen Français

Tere Bin lyrics

Performer Kanth Kaler

Tere Bin song lyrics by Kanth Kaler official

Tere Bin is a song in Panjabi

ਤੇਰੇ ਬਿਨ ਤੇਰੇ ਬਿਨ
ਤੇਰੇ ਬਿਨ ਤੇਰੇ ਬਿਨ
ਤੇਰੇ ਬਿਨ ਤੇਰੇ ਬਿਨ
ਤੇਰੇ ਬਿਨ ਤੇਰੇ ਬਿਨ

ਤੇਰੇ ਬਿਨ ਜ਼ਿੰਦਗੀ ਇਕ ਪਾਸੇ
ਹੋ
ਤੇਰੇ ਬਿਨ ਜ਼ਿੰਦਗੀ ਇਕ ਪਾਸੇ
ਤੇਰੇ ਬਿਨ ਪਲ ਵੀ ਕਟਿਆ ਨੀ
ਤੇਰੇ ਦੂਰ ਜਾਂ ਦਾ ਸੁਪਨਾ ਮੈਂ
ਕਦੇ ਸੁਪਨੇ ਵਿਚ ਵੀ ਤਕਿਆ ਨੀ
ਤੇਰੇ ਦੂਰ ਜਾਂ ਦਾ ਸੁਪਨਾ ਮੈਂ
ਕਦੇ ਸੁਪਨੇ ਵਿਚ ਵੀ ਤਕਿਆ ਨੀ
ਮੈਂ ਕਦੇ ਸੁਪਨੇ ਵਿਚ ਵੀ ਤਕਿਆ ਨੀ

ਤੇਰੇ ਬਿਨ ਤੇਰੇ ਬਿਨ ਤੇਰੇ ਬਿਨ
ਤੇਰੇ ਬਿਨ ਤੇਰੇ ਬਿਨ ਤੇਰੇ ਬਿਨ
ਤੇਰੇ ਬਿਨ ਤੇਰੇ ਬਿਨ ਤੇਰੇ ਬਿਨ
ਤੇਰੇ ਬਿਨ ਤੇਰੇ ਬਿਨ ਤੇਰੇ ਬਿਨ

ਸਾਡੇ ਸਾਹ ਤੇਰੇ ਸਾਡੇ ਚਾਅ ਤੇਰੇ
ਸਾਡੀ ਜਾਨ ਅਮਾਨਤ ਤੇਰੀ ਏ
ਨਾ ਝਿੜੱਕ ਸਾਨੂੰ ਨਾ ਵਰਜ ਸਾਨੂੰ
ਏ ਯਾਰ ਮੁਹੱਬਤ ਮੇਰੀ ਏ
ਸਾਡੇ ਸਾਹ ਤੇਰੇ ਸਾਡੇ ਚਾਅ ਤੇਰੇ
ਸਾਡੀ ਜਾਨ ਅਮਾਨਤ ਤੇਰੀ ਏ
ਨਾ ਝਿੜੱਕ ਸਾਨੂੰ ਨਾ ਵਰਜ ਸਾਨੂੰ
ਏ ਯਾਰ ਮੁਹੱਬਤ ਮੇਰੀ ਏ
ਮੇਰੀ ਜ਼ਿੰਦਗੀ ਦੇ ਹਰ ਵਰਕੇ ਤੇ ਹੋ
ਮੇਰੀ ਜ਼ਿੰਦਗੀ ਦੇ ਹਰ ਵਰਕੇ ਤੇ
ਤੇਰੇ ਨਾਮ ਬਿਨਾ ਕੁਝ ਲਿਖਿਆ ਨਹੀ
ਤੇਰੇ ਦੂਰ ਜਾਂ ਦਾ ਸੁਪਨਾ ਮੈਂ
ਕਦੇ ਸੁਪਨੇ ਵਿਚ ਵੀ ਤਕਿਆ ਨੀ
ਤੇਰੇ ਦੂਰ ਜਾਂ ਦਾ ਸੁਪਨਾ ਮੈਂ
ਕਦੇ ਸੁਪਨੇ ਵਿਚ ਵੀ ਤਕਿਆ ਨੀ
ਮੈਂ ਕਦੇ ਸੁਪਨੇ ਵਿਚ ਵੀ ਤਕਿਆ ਨੀ

ਤੂ ਰਾਗ ਕੋਈ ਤੂ ਸਾਜ ਕੋਈ
ਤੂ ਪੋਹ ਦੀ ਨਿੱਗੀ ਧੁੱਪ ਵਰਗਾ
ਤੇਰੀ ਹਾਂ ਮਿੱਠੀ ਤੇਰੀ ਨਾ ਮਿੱਠੀ
ਤੂ ਮਿੱਠੀ ਮਿੱਠੀ ਚੁਪ ਵਰਗਾ
ਤੂ ਰਾਗ ਕੋਈ ਤੂ ਸਾਜ ਕੋਈ
ਤੂ ਪੋਹ ਦੀ ਨਿੱਗੀ ਧੁੱਪ ਵਰਗਾ
ਤੇਰੀ ਹਾਂ ਮਿੱਠੀ ਤੇਰੀ ਨਾ ਮਿੱਠੀ
ਤੂ ਮਿੱਠੀ ਮਿੱਠੀ ਚੁਪ ਵਰਗਾ
ਹਰ ਰੰਗ ਤੇਰੇ ਵਿਚ ਭਰਿਆ ਏ ਹੋ
ਹਰ ਰੰਗ ਤੇਰੇ ਵਿਚ ਭਰਿਆ ਏ
ਰੱਬ ਨੇ ਕੋਈ ਓਹਲਾ ਰੱਖਿਆ ਨਹੀਂ
ਤੇਰੇ ਦੂਰ ਜਾਂ ਦਾ ਸੁਪਨਾ ਮੈਂ
ਕਦੇ ਸੁਪਨੇ ਵਿਚ ਵੀ ਤਕਿਆ ਨੀ
ਤੇਰੇ ਦੂਰ ਜਾਂ ਦਾ ਸੁਪਨਾ ਮੈਂ
ਕਦੇ ਸੁਪਨੇ ਵਿਚ ਵੀ ਤਕਿਆ ਨੀ
ਮੈਂ ਕਦੇ ਸੁਪਨੇ ਵਿਚ ਵੀ ਤਕਿਆ ਨੀ

ਤੇਰੇ ਬਿਨ ਤੇਰੇ ਬਿਨ ਤੇਰੇ ਬਿਨ
ਤੇਰੇ ਬਿਨ ਤੇਰੇ ਬਿਨ ਤੇਰੇ ਬਿਨ
ਤੇਰੇ ਬਿਨ ਤੇਰੇ ਬਿਨ ਤੇਰੇ ਬਿਨ
ਤੇਰੇ ਬਿਨ ਤੇਰੇ ਬਿਨ

ਤੈਨੂੰ ਦਿਲ ਦੇ ਵਿਚ ਜਾ ਨੈਣਾ ਵਿਚ
ਦਸ ਕਿੱਥੇ ਲਵਾ ਲਕੋ ਸੱਜਣਾ
ਕਦੇ ਲੁਕਦੀ ਨਈ ਏ ਪਰਦੇ ਵਿਚ
ਦੀਵੇ ਦੀ ਬਲਦੀ ਲੋ ਸੱਜਣਾ
ਤੈਨੂੰ ਦਿਲ ਦੇ ਵਿਚ ਜਾ ਨੈਣਾ ਵਿਚ
ਦਸ ਕਿੱਥੇ ਲਵਾ ਲਕੋ ਸੱਜਣਾ
ਕਦੇ ਲੁਕਦੀ ਨਈ ਏ ਪਰਦੇ ਵਿਚ
ਦੀਵੇ ਦੀ ਬਲਦੀ ਲੋ ਸੱਜਣਾ
ਕੁਝ ਸਹਿਨਾਬਾਦੀ ਬਿੰਦੀ ਬਿਨ
ਕੁਝ ਸਹਿਨਾਬਾਦੀ ਬਿੰਦੀ ਬਿਨ
ਜ਼ਿੰਦਗੀ ਚੋ ਜੀਤੇ ਖਟਿਆ ਨਹੀ
ਤੇਰੇ ਦੂਰ ਜਾਂ ਦਾ ਸੁਪਨਾ ਮੈਂ
ਕਦੇ ਸੁਪਨੇ ਵਿਚ ਵੀ ਤਕਿਆ ਨੀ
ਤੇਰੇ ਦੂਰ ਜਾਂ ਦਾ ਸੁਪਨਾ ਮੈਂ
ਕਦੇ ਸੁਪਨੇ ਵਿਚ ਵੀ ਤਕਿਆ ਨੀ
ਮੈਂ ਕਦੇ ਸੁਪਨੇ ਵਿਚ ਵੀ ਤਕਿਆ ਨੀ
Lyrics copyright : legal lyrics licensed by Lyricfind.
No unauthorized reproduction of lyric.

Comments for Tere Bin lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the thumbs up
2| symbol to the right of the television
3| symbol at the bottom of the calculator
grid grid grid
grid grid grid
grid grid grid