song lyrics / Kanth Kaler / Shukrana lyrics  | FRen Français

Shukrana lyrics

Performer Kanth Kaler

Shukrana song lyrics by Kanth Kaler official

Shukrana is a song in Panjabi

ਹੋ ਜਾਵੇ ਸ਼ੁਕਰਾਨਾ ਓਹਦਾ
ਹੋ ਜਾਵੇ ਸ਼ੁਕਰਾਨਾ ਓਹਦਾ ਕਲਮ ਬਣਾਈ ਕਾਨੇ ਦੀ
ਸਤਗੁਰੂ ਮੇਰੇ ਚਾਭੀ ਦਿਤੀ ਇਕ ਅਨਮੋਲ ਖਜਾਨੇ ਦੀ

ਹੋ ਜਾਵੇ ਸ਼ੁਕਰਾਨਾ ਓਹਦਾ ਕਲਮ ਬਣਾਈ ਕਾਨੇ ਦੀ
ਸਤਗੁਰੂ ਮੇਰੇ ਚਾਭੀ ਦਿਤੀ ਇਕ ਅਨਮੋਲ ਖਜਾਨੇ ਦੀ
ਹੋ ਜਾਵੇ ਸ਼ੁਕਰਾਨਾ ਓਹਦਾ, ਆ ਆ ਆ

ਆ ਭਟਕ ਭਟਕ ਕੇ ਜ਼ਿੰਦਗੀ ਅਕੀ ਹਾਰ ਕੀਤੇ ਨਾ ਪਾਈ ਸੀ
ਦਰਸ਼ਨ ਕਰਕੇ ਪ੍ਯਾਸ ਭੁਜੀ ਹੈ ਜੀਂਦ ਮੇਰੀ ਤਿੜਹਾਈ ਸੀ
ਆ ਭਟਕ ਭਟਕ ਕੇ ਜ਼ਿੰਦਗੀ ਅਕੀ ਹਾਰ ਕੀਤੇ ਨਾ ਪਾਈ ਸੀ
ਦਰਸ਼ਨ ਕਰਕੇ ਪ੍ਯਾਸ ਭੁਜੀ ਹੈ ਜੀਂਦ ਮੇਰੀ ਤਿੜਹਾਈ ਸੀ
ਨਾਮ ਦੀ ਬਕਸ਼ੀਸ਼ ਕਰਕੇ ਸਤਗੁਰੂ
ਨਾਮ ਦੀ ਬਕਸ਼ੀਸ਼ ਕਰਕੇ ਸਤਗੁਰੂ ਕਟੀ ਫਿਕਰ ਦੀਵਾਨੇ ਦੀ
ਸਤਗੁਰੂ ਮੇਰੇ ਚਾਭੀ ਦਿਤੀ ਇਕ ਅਨਮੋਲ ਖਜਾਨੇ ਦੀ
ਹੋ ਜਾਵੇ ਸ਼ੁਕਰਾਨਾ ਓਹਦਾ ਕਲਮ ਬਣਾਈ ਕਾਨੇ ਦੀ
ਸਤਗੁਰੂ ਮੇਰੇ ਚਾਭੀ ਦਿਤੀ ਇਕ ਅਨਮੋਲ ਖਜਾਨੇ ਦੀ
ਹੋ ਜਾਵੇ ਸ਼ੁਕਰਾਨਾ ਓਹਦਾ, ਆ ਆ ਆ

ਚੰਗਾ ਕੀਤਾ ਮੇਰਾ ਮੇਰਾ ਮਾੜਾ ਕੀਤਾ ਤੇਰਾ ਐ
ਦਿਨ ਦੇ ਚਿਟੇ ਚਾਨਣ ਵਿਚ ਵੀ ਮਨ ਮੰਦਿਰ ਵਿਚ ਨੇਰਾ ਐ
ਹਾਂ ਚੰਗਾ ਕੀਤਾ ਮੇਰਾ ਮੇਰਾ ਮਾੜਾ ਕੀਤਾ ਤੇਰਾ ਐ
ਦਿਨ ਦੇ ਚਿਟੇ ਚਾਨਣ ਵਿਚ ਵੀ ਮਨ ਮੰਦਿਰ ਵਿਚ ਨੇਰਾ ਐ
ਇਸ ਨੇੜੇ ਵਿਚ ਲੋੜ ਮਾਲਕਾ
ਇਸ ਮੇਰੇ ਵਿਚ ਲੋੜ ਮਾਲਕਾ ਨਾਮ ਵਾਲੇ ਅਫਸਾਨੇ ਦੀ
ਸਤਗੁਰੂ ਮੇਰੇ ਚਾਭੀ ਦਿਤੀ ਇਕ ਅਨਮੋਲ ਖਜਾਨੇ ਦੀ
ਹੋ ਜਾਵੇ ਸ਼ੁਕਰਾਨਾ ਓਹਦਾ ਕਲਮ ਬਣਾਈ ਕਾਨੇ ਦੀ
ਸਤਗੁਰੂ ਮੇਰੇ ਚਾਭੀ ਦਿਤੀ ਇਕ ਅਨਮੋਲ ਖਜਾਨੇ ਦੀ
ਹੋ ਜਾਵੇ ਸ਼ੁਕਰਾਨਾ ਓਹਦਾ, ਆ ਆ ਆ

ਦਿਲ ਕਰਦਾ ਭੂਕ ਭਰ ਭਰ ਵੰਡਾ ਤੇਰੀਆਂ ਦਿਤੀਆਂ ਦਾਤਾ ਨੂ
ਆਪਣੇ ਘਰ ਦਾ ਰਾਹ ਸਜਾ ਕੇ ਬਕਸ਼ ਮੇਰਿਆ ਪਾਪਾ ਨੂ
ਦਿਲ ਕਰਦਾ ਭੂਕ ਭਰ ਭਰ ਵੰਡਾ ਤੇਰੀਆਂ ਦਿਤੀਆਂ ਦਾਤਾ ਨੂ
ਆਪਣੇ ਘਰ ਦਾ ਰਾਹ ਸਜਾ ਕੇ ਬਕਸ਼ ਮੇਰਿਆ ਪਾਪਾ ਨੂ
ਸਿਧੂ ਹਰਸਾ ਸਿਫ਼ਤ ਕਰੂ ਗਾ
ਸਿਧੂ ਹਰਸਾ ਸਿਫ਼ਤ ਕਰੂ ਗਾ ਤੇਰੇ ਹਰ ਨਜਰਾਣੇ ਦੀ
ਸਤਗੁਰੂ ਮੇਰੇ ਚਾਭੀ ਦਿਤੀ ਇਕ ਅਨਮੋਲ ਖਜਾਨੇ ਦੀ
ਹੋ ਜਾਵੇ ਸ਼ੁਕਰਾਨਾ ਓਹਦਾ ਕਲਮ ਬਣਾਈ ਕਾਨੇ ਦੀ
ਸਤਗੁਰੂ ਮੇਰੇ ਚਾਭੀ ਦਿਤੀ ਇਕ ਅਨਮੋਲ ਖਜਾਨੇ ਦੀ
ਹੋ ਜਾਵੇ ਸ਼ੁਕਰਾਨਾ ਓਹਦਾ, ਆ ਆ ਆ
Lyrics copyright : legal lyrics licensed by Lyricfind.
No unauthorized reproduction of lyric.

Comments for Shukrana lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the house
2| symbol at the top of the eye
3| symbol at the bottom of the cross
grid grid grid
grid grid grid
grid grid grid