song lyrics / Kanth Kaler / Taare lyrics  | FRen Français

Taare lyrics

Performer Kanth Kaler

Taare song lyrics by Kanth Kaler official

Taare is a song in Panjabi

ਛੱਡਣਾ ਜੇ ਹੋਵੇ ਤਾ ਹੱਥ ਨਈ ਫੜੀ ਦਾ
ਮੁਹੱਬਤ ਕਰੀ ਦੀ ਆ ਸ਼ਕ ਨਈ ਕਰੀ ਦਾ
ਛੱਡਣਾ ਜੇ ਹੋਵੇ ਤਾ ਹੱਥ ਨਈ ਫੜੀ ਦਾ
ਮੁਹੱਬਤ ਕਰੀ ਦੀ ਆ ਸ਼ਕ ਨਈ ਕਰੀ ਦਾ
ਕੇ ਮੁਕਣੇ ਕਦੋ ਤੇਰੇ ਝਗੜੇ ਝੇੜੇ
ਕਦੋਂ ਤੇਰਾ ਮੁਖੜਾ ਏ ਦਿਸਣਾ ਹਜ਼ੂਰ,
ਏ ਤਾਰੇ ਵੀ ਲਗਦੇ ਨੇ ਨੇੜੇ ਨੇੜੇ
ਤੂ ਐਨਾ ਕਯੋਂ ਹੋਇਆ ਏ ਦੂਰ ਦੂਰ
ਕੇ ਤਾਰੇ ਵੀ ਲਗਦੇ ਨੇ ਨੇੜੇ ਨੇੜੇ
ਤੂ ਐਨਾ ਕਯੋਂ ਹੋਇਆ ਏ ਦੂਰ ਦੂਰ
ਵੇ ਦੂਰ ਦੂਰ, ਐਨਾ ਕ੍ਯੋਂ ਹੋਇਆ ਆਏ ਦੂਰ ਦੂਰ

ਤਿਤਲੀ ਦੇ ਖਮਬਾ ਚ ਰੰਗ ਭਰਤੇ ਕਿਨੇ
ਮੇਰੀ ਹੀ ਜ਼ਿੰਦਗੀ ਕ੍ਯੂਂ ਬੇਰੰਗ ਤੂ ਰੰਗੀ
ਤਿਤਲੀ ਦੇ ਖਮਬਾ ਚ ਰੰਗ ਭਰਤੇ ਕਿਨੇ
ਮੇਰੀ ਹੀ ਜ਼ਿੰਦਗੀ ਕ੍ਯੂਂ ਬੇਰੰਗ ਤੂ ਰੰਗੀ
ਯਾਰ ਮਿਲਾ ਦੇ ਰੂਸੀਆਂ ਮੇਰੇ ਤੋਂ
ਰੱਬਾ ਕਦੇ ਹੋਰ ਨਾ ਮੰਗ ਮੰਗੀ
ਹਾਂ ਮੰਗ ਨਾ ਮੰਗੀ
ਤੇਰੀਆਂ ਵੇ ਯਾਦਾਂ ਹੋ ਨੈਨਾ ਦੇ ਗੇੜੇ
ਪੀਤਾ ਗੁਮ’ਆਂ ਮੇਰੇ ਮੁਖੜੇ ਦਾ ਨੂਰ
ਕੇ ਤਾਰੇ ਵੀ ਲਗਦੇ ਨੇ ਨੇੜੇ ਨੇੜੇ
ਤੂ ਐਨਾ ਕਯੋਂ ਹੋਇਆ ਆਏ ਏ ਦੂਰ ਦੂਰ
ਕੇ ਤਾਰੇ ਵੀ ਲਗਦੇ ਨੇ ਨੇੜੇ ਨੇੜੇ
ਤੂ ਐਨਾ ਕਯੋਂ ਹੋਇਆ ਆਏ ਏ ਦੂਰ ਦੂਰ
ਵੇ ਦੂਰ ਦੂਰ, ਐਨਾ ਕ੍ਯੋਂ ਹੋਇਆ ਏ ਦੂਰ ਦੂਰ

ਪ੍ਯਾਰ ਤੇਰਾ ਸੀ ਵੇ ਰੇਤੇ ਤੇ ਪੈੜਾ
ਬੁੱਲੇ ਹਵਾ ਦੇ ਨਾ ਮੀਟ ਵੀ ਜੋ ਗਈਆਂ
ਪ੍ਯਾਰ ਤੇਰਾ ਸੀ ਵੇ ਰੇਤੇ ਤੇ ਪੈੜਾ
ਬੁੱਲੇ ਹਵਾ ਦੇ ਨਾ ਮੀਟ ਵੀ ਜੋ ਗਈਆਂ
ਪੁਲਾਂ ਹੇਠੋਂ ਲੰਘੇ ਹੋਏ ਪਾਣੀ ਦੇ ਵਾਂਗੂ
ਮੁੜਕੇ ਤੂ ਸੱਜਣਾ ਵੇ ਸਾਰਾਂ ਨਾ ਲਈਆਂ
ਵੇ ਸਾਰਾਂ ਨਾ ਲਈਆਂ
ਮੁੱਦਤਾਂ ਤੋਂ ਲੰਮੇ ਹੋਏ ਪਲ ਨੇ ਮੇਰੇ
ਅੱਖੀਆਂ ਨੇ ਵਗੀਆਂ ਏ ਬਣਕੇ ਨਸੂਰ
ਕੇ ਤਾਰੇ ਵੀ ਲਗਦੇ ਨੇ ਨੇੜੇ ਨੇੜੇ
ਤੂ ਐਨਾ ਕਯੋਂ ਹੋਇਆ ਏ ਏ ਦੂਰ ਦੂਰ
ਕੇ ਤਾਰੇ ਵੀ ਲਗਦੇ ਨੇ ਨੇੜੇ ਨੇੜੇ
ਤੂ ਐਨਾ ਕਯੋਂ ਹੋਇਆ ਏ ਏ ਦੂਰ ਦੂਰ
ਵੇ ਦੂਰ ਦੂਰ, ਐਨਾ ਕ੍ਯੋਂ ਹੋਇਆ ਏ ਦੂਰ ਦੂਰ

ਮੁਕੀਆਂ ਕੈਲੰਡਰਾਂ ਚੋ ਸਭ ਹੀ ਤਰੀਕਾਂ
ਮੁਕੀਆਂ ਨਾ ਸੱਜਣਾ ਵੇ ਤੇਰੀਆਂ ਉਡੀਕਾਂ
ਮੁਕੀਆਂ ਕੈਲੰਡਰਾਂ ਚੋ ਸਭ ਹੀ ਤਰੀਕਾਂ
ਮੁਕੀਆਂ ਨਾ ਸੱਜਣਾ ਵੇ ਤੇਰੀਆਂ ਉਡੀਕਾਂ
ਭੋਜੋਵਾਲ਼ੀਏ ਜਗਵੀਰ ਆਜਾ ਤੂਹੀ ਮੇਰਾ ਮੰਦਿਰ
ਤੂਹੀ ਮਸੀਤਾਂ, ਹਾਂ ਤੂਹੀ ਮਸੀਤਾਂ
ਮੁਕਦੇ ਨੇ ਜਾਂਦੇ ਸਾਹ ਸੀਨੇ ਚੋ ਮੇਰੇ
ਆ ਵੀ ਜਾ ਮੇਰੇ ਤੂ ਅੱਲਾਹ ਹਜ਼ੂਰ
ਕੇ ਤਾਰੇ ਵੀ ਲਗਦੇ ਨੇ ਨੇੜੇ ਨੇੜੇ
ਤੂ ਐਨਾ ਕਯੋਂ ਹੋਇਆ ਏ ਏ ਦੂਰ ਦੂਰ
ਕੇ ਤਾਰੇ ਵੀ ਲਗਦੇ ਨੇ ਨੇੜੇ ਨੇੜੇ
ਤੂ ਐਨਾ ਕਯੋਂ ਹੋਇਆ ਏ ਏ ਦੂਰ ਦੂਰ
ਵੇ ਦੂਰ ਦੂਰ, ਐਨਾ ਕ੍ਯੋਂ ਹੋਇਆ ਏ ਦੂਰ ਦੂਰ
Lyrics copyright : legal lyrics licensed by Lyricfind.
No unauthorized reproduction of lyric.
Writers: GURMEET SINGH, MIX
Copyright: Sony/ATV Music Publishing LLC, Warner Music India Private Limited

Comments for Taare lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the padlock
2| symbol to the right of the thumbs up
3| symbol at the bottom of the house
grid grid grid
grid grid grid
grid grid grid