song lyrics / Kanth Kaler / Listen to Me lyrics  | FRen Français

Listen to Me lyrics

Performer Kanth Kaler

Listen to Me song lyrics by Kanth Kaler official

Listen to Me is a song in Panjabi

ਆਪਣੇ ਲਈ ਲੈਂਦਾ ਰਹਿੰਦਾ ਗੁੱਚੀ ਕਦੇ Prada
ਸਾਡੀ ਵਾਰੀ ਹੱਥ ਘੁੱਟ ਲੈਂਦਾ ਵੱਡਿਆਂ ਤੂੰ ਨਵਾਬਾ
ਨਿੱਤ ਮਹਿਫ਼ਿਲਾਂ ਸਜੋਂਦਾ ਘਰੇ late ਹੀ ਤੂੰ ਆਉਣੇ
ਨਿੱਤ ਮਹਿਫ਼ਿਲਾਂ ਸਜੋਂਦਾ ਘਰੇ late ਹੀ ਤੂੰ ਆਉਣੇ
ਹਾਏ ਤੇਰਿਆ ਖਿਆਲਾ ਵਿਚ ਮੈਂ ਤਾ ਸੋਈ ਨਾ
ਇਕ ਗੱਲ ਸੁਣ ਯਾਰਾ ਮੈਂ ਕਹਿਣਾ ਨਹੀਂ ਦੁਬਾਰਾ
ਇਕ ਗੱਲ ਸੁਣ ਯਾਰਾ ਮੈਂ ਕਹਿਣਾ ਨਹੀਂ ਦੁਬਾਰਾ
ਵੇ ਤੇਰੇ ਤੋਂ ਪਿਆਰਾ ਮੈਨੂੰ ਹੋਰ ਕੋਈ ਨਾ
ਨਿੱਕੀ ਨਿੱਕੀ ਗਲੋਂ ਰੁੱਸੇ ਹੋ ਜਾਂਦਾ ਝੱਟ ਗੁੱਸੇ
ਵੇ ਤੇਰੇ ਬਿਨਾਂ ਜੀਣ ਦਾ ਸਹਾਰਾ ਕੋਈ ਨਾ

ਗੱਲ ਸੁਣ ਬੇਕਦਰਾਂ ਕੋਈ ਸਤੋਂਦਾ ਮੈਨੂੰ
ਕਿੰਨਾ ਕਰਦੀ ਤੇਰਾ ਕਿਉਂ ਕਦਰ ਨਾ ਤੈਨੂੰ
ਮੈਂ ਰੱਬ ਜਿਹਨਾਂ ਮਨਾ ਉਹ ਤੂੰ ਹੀ ਇਕ ਚੰਨਾ
ਮੈਂ ਰੱਬ ਜਿਹਨਾਂ ਮਨਾ ਉਹ ਤੂੰ ਹੀ ਇਕ ਚੰਨਾ
ਹਾਏ ਮੇਰੇ ਲਈ ਤੂੰ ਦਿਲ ਵਾਲੇ ਬੂਹੇ ਢੋਯੀ ਨਾ
ਇਕ ਗੱਲ ਸੁਣ ਯਾਰਾ ਮੈਂ ਕਹਿਣਾ ਨਹੀਂ ਦੁਬਾਰਾ
ਇਕ ਗੱਲ ਸੁਣ ਯਾਰਾ ਮੈਂ ਕਹਿਣਾ ਨਹੀਂ ਦੁਬਾਰਾ
ਵੇ ਤੇਰੇ ਤੋ ਪਿਆਰਾ ਮੈਨੂੰ ਹੋਰ ਕੋਈ ਨਾ
ਨਿੱਕੀ ਨਿੱਕੀ ਗਲੋਂ ਰੁੱਸੇ ਹੋ ਜਾਂਦਾ ਝੱਟ ਗੁੱਸੇ
ਵੇ ਤੇਰੇ ਬਿਨਾਂ ਜੀਣ ਦਾ ਸਹਾਰਾ ਕੋਈ ਨਾ

ਐਨੇ ਸਾਲ ਹੋ ਗਏ ਨਾਲ ਤੇਰੇ ਰਹਿੰਦੀ ਨੂੰ
ਲੈ ਦੇ ਹੋ ਸੂਟ ਮੈਨੂੰ ਇਕੋ ਗੱਲ ਤੈਨੂੰ ਕਹਿੰਦੀ ਨੂੰ
ਹਾਲ ਵੇਖਿਆ ਮੈਂ ਤੇਰਾ ਤੂੰ ਕੰਜੂਸ ਬਥੇਰਾ
ਹਾਲ ਵੇਖਿਆ ਮੈਂ ਤੇਰਾ ਤੂੰ ਕੰਜੂਸ ਬਥੇਰਾ
ਹਾਏ ਵਿਆਹ ਤੋ ਪਿਛੇ ਲੈ ਕੇ ਦਿਤੀ ਚੀਜ ਕੋਈ ਨਾ
ਇਕ ਗੱਲ ਸੁਣ ਯਾਰਾ ਮੈਂ ਕਹਿਣਾ ਨਹੀਂ ਦੁਬਾਰਾ
ਇਕ ਗੱਲ ਸੁਣ ਯਾਰਾ ਮੈਂ ਕਹਿਣਾ ਨਹੀਂ ਦੁਬਾਰਾ
ਵੇ ਤੇਰੇ ਤੋ ਪਿਆਰਾ ਮੈਨੂੰ ਹੋਰ ਕੋਈ ਨਾ
ਨਿੱਕੀ ਨਿੱਕੀ ਗਲੋਂ ਰੁੱਸੇ ਹੋ ਜਾਂਦਾ ਝੱਟ ਗੁੱਸੇ
ਵੇ ਤੇਰੇ ਬਿਨਾਂ ਜੀਣ ਦਾ ਸਹਾਰਾ ਕੋਈ ਨਾ

ਕਲੀ ਕਹਿਰੀ ਧੀ ਮਾਪੇਯਾ ਨੇ ਲੜ ਤੇਰੇ ਵੇ ਲਾਈ ਸੀ
ਬੇਕਦਰਾਂ ਤੈਨੂੰ ਕਦਰ ਨਹੀਂ ਕਿੰਜ ਕਦਰ ਕਿਸੇ ਦੀ ਪਈ ਦੀ
ਭਾਵੇਂ ਯਾਰਾ ਲਈ ਹੀ ਗਾਉਂਦਾ ਗਾਣੇ ਲਾਡੀ ਤੋ ਲਿਖੋਂਦਾ
ਭਾਵੇਂ ਯਾਰਾ ਲਈ ਹੀ ਗਾਉਂਦਾ ਗਾਣੇ ਲਾਡੀ ਤੋ ਲਿਖੋਂਦਾ
ਹਾਏ ਮੇਰੇ ਲਈ ਤਾ ਗਿਆ ਕਦੇ ਗੀਤ ਕੋਈ ਨਾ
ਇਕ ਗੱਲ ਸੁਣ ਯਾਰਾ ਮੈਂ ਕਹਿਣਾ ਨਹੀਂ ਦੁਬਾਰਾ
ਇਕ ਗੱਲ ਸੁਣ ਯਾਰਾ ਮੈਂ ਕਹਿਣਾ ਨਹੀਂ ਦੁਬਾਰਾ
ਵੇ ਤੇਰੇ ਤੋ ਪਿਆਰਾ ਮੈਨੂੰ ਹੋਰ ਕੋਈ ਨਾ
ਨਿੱਕੀ ਨਿੱਕੀ ਗਲੋਂ ਰੁੱਸੇ ਹੋ ਜਾਂਦਾ ਝੱਟ ਗੁੱਸੇ
ਵੇ ਤੇਰੇ ਬਿਨਾਂ ਜੀਣ ਦਾ ਸਹਾਰਾ ਕੋਈ ਨਾ
Lyrics copyright : legal lyrics licensed by Lyricfind.
No unauthorized reproduction of lyric.

Comments for Listen to Me lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the clock
2| symbol at the bottom of the camera
3| symbol at the top of the helmet
grid grid grid
grid grid grid
grid grid grid