song lyrics / Kanth Kaler / One Sided Love lyrics  | FRen Français

One Sided Love lyrics

Performer Kanth Kaler

One Sided Love song lyrics by Kanth Kaler official

One Sided Love is a song in Panjabi

ਹੈ ਆਹ ਹੈ ਲਾਲਾਲਾ
ਫੁੱਲਾਂ ਵਰਗੇ ਹਾਸੇ ਤੇਰੇ
ਫੁੱਲਾਂ ਵਰਗੇ ਹਾਸੇ ਤੇਰੇ
ਦਿਲ ਮੇਰੇ ਨੂੰ ਮੋਹ ਗਏ ਨੇ
ਦਿਲ ਮੇਰੇ ਨੂੰ ਮੋਹ ਗਏ ਨੇ
ਫੁੱਲਾਂ ਵਰਗੇ ਹਾਸੇ ਤੇਰੇ
ਦਿਲ ਮੇਰੇ ਨੂੰ ਮੋਹ ਗਏ ਨੇ
ਦਿਲ ਮੇਰੇ ਨੂੰ ਮੋਹ ਗਏ ਨੇ
ਤੈਂਨੂੰ ਤੱਕਿਆ ਇੰਜ ਲੱਗਦਾ
ਜਿਓ ਰੱਬ ਦੇ ਦਰਸ਼ਨ ਹੋ ਗਏ ਨੇ
ਤੈਂਨੂੰ ਤੱਕਿਆ ਇੰਜ ਲੱਗਦਾ
ਜਿਓ ਰੱਬ ਦੇ ਦਰਸ਼ਨ ਹੋ ਗਏ ਨੇ
ਜਿਓ ਰੱਬ ਦੇ ਦਰਸ਼ਨ ਹੋ ਗਏ ਨੇ

ਪੋਰ ਪਿਆਸੇ ਦੀਦ ਤੇਰੀ ਦੇ
ਮੱਲੀ ਬੈਠੇ ਰਾਹਵਾਂ ਨੇ
ਪੋਰ ਪਿਆਸੇ ਦੀਦ ਤੇਰੀ ਦੇ
ਮੱਲੀ ਬੈਠੇ ਰਾਹਵਾਂ ਨੇ
ਲੁਟ ਤੇ ਲਿਆ ਦਿਲ ਮਰਜ਼ਾਂਣੇ ਨੂੰ
ਤੇਰੀਆਂ ਸ਼ੋਂਕ ਅਦਾਵਨ ਨੇ
ਲੁਟ ਤੇ ਲਿਆ ਦਿਲ ਮਰਜ਼ਾਂਣੇ ਨੂੰ
ਤੇਰੀਆਂ ਸ਼ੋਂਕ ਅਦਾਵਨ ਨੇ
ਨੈਣਾ ਡੀ ਜੋ ਮਾਸਟ ਪਿਆਲੇ
ਨੈਣਾ ਡੀ ਜੋ ਮਾਸਟ ਪਿਆਲੇ
ਮਸਤੀ ਵਿਚ ਦਬੋਹ ਗਏ ਨੇ
ਤੈਂਨੂੰ ਤੱਕਿਆ ਇੰਜ ਲੱਗਦਾ
ਜਿਓ ਰੱਬ ਡੀ ਦਰਸ਼ਨ ਹੋ ਗਏ ਨੇ
ਤੈਂਨੂੰ ਤੱਕਿਆ ਇੰਜ ਲੱਗਦਾ
ਜਿਓ ਰੱਬ ਡੀ ਦਰਸ਼ਨ ਹੋ ਗਏ ਨੇ
ਜਿਓ ਰੱਬ ਡੀ ਦਰਸ਼ਨ ਹੋ ਗਏ ਨੇ

ਤੂੰ ਤੱਕੇ ਚਾਹੇ ਨਾ ਤੱਕੇ
ਅਸੀਂ ਤੈਨੂੰ ਤੱਕ ਦੀਆਂ ਰਹਿੰਦਾ ਹਾਂ
ਤੂੰ ਤੱਕੇ ਚਾਹੇ ਨਾ ਤੱਕੇ
ਅਸੀਂ ਤੈਨੂੰ ਤੱਕ ਦੀਆਂ ਰਹਿੰਦਾ ਹਾਂ
ਤੇਰੇ ਪੱਥਰ ਦਿਲ ਤੇ ਨੇ
ਅਸੀਂ ਬਣ ਕੇ ਫੁੱਲ ਉੱਗ ਪੈਣਾ ਐ
ਤੇਰੇ ਪੱਥਰ ਦਿਲ ਤੇ ਨੇ
ਅਸੀਂ ਬਣ ਕੇ ਫੁੱਲ ਉੱਗ ਪੈਣਾ ਐ
ਪਲ ਵੀ ਚੈਨ ਨਾ ਐਵੇਂ ਦਿਲ ਨੂੰ
ਪਲ ਵੀ ਚੈਨ ਨਾ ਐਵੇਂ ਦਿਲ ਨੂੰ
ਨੀਂਦਾਂ ਭੁਹੇ ਦੋਹਹ ਲਈ ਨੇ
ਤੈਨੂੰ ਤੱਕਿਆ ਇੰਜ ਲੱਗਦਾ
ਜਿਓ ਰੱਬ ਡੀ ਦਰਸ਼ਨ ਹੋ ਗਏ ਨੇ
ਤੈਨੂੰ ਤੱਕਿਆ ਇੰਜ ਲੱਗਦਾ
ਜਿਓ ਰੱਬ ਡੀ ਦਰਸ਼ਨ ਹੋ ਗਏ ਨੇ

ਰੂਪ ਤੇਰੇ ਨੂੰ ਸਜਦਾ ਕਰਦੇ
ਰੂਪ ਤੂੰ ਨੀਰਜ ਖੁਦਾਇ ਦਾ
ਰੂਪ ਤੇਰੇ ਨੂੰ ਸਜਦਾ ਕਰਦੇ
ਰੂਪ ਤੂੰ ਨੀਰਜ ਖੁਦਾਇ ਦਾ
ਚੱਲ ਨੀਂ ਹੋਣਾ ਸੋਹੀ ਕੋਲੋਂ
ਪਾਲ ਵੀ ਜੁਦਾਈ ਦਾ
ਚੱਲ ਨੀਂ ਹੋਣਾ ਸੋਹੀ ਕੋਲੋਂ
ਪਾਲ ਵੀ ਜੁਦਾਈ ਦਾ
ਤੇਰੀ ਬੁਕਲ ਵਿਚ ਔਲਾਕਦਾ
ਤੇਰੀ ਬੁਕਲ ਵਿਚ ਔਲਾਕਦਾ
ਜੰਨਤ ਪੈਰ ਖਲੋ ਗਏ ਨੇ
ਤੈਂਨੂੰ ਤੱਕਿਆ ਇੰਜ ਲੱਗਦਾ
ਜਿਓ ਰੱਬ ਡੀ ਦਰਸ਼ਨ ਹੋ ਗਏ ਨੇ
ਤੈਂਨੂੰ ਤੱਕਿਆ ਇੰਜ ਲੱਗਦਾ
ਜਿਓ ਰੱਬ ਡੀ ਦਰਸ਼ਨ ਹੋ ਗਏ ਨੇ
ਜਿਓ ਰੱਬ ਡੀ ਦਰਸ਼ਨ ਹੋ ਗਏ ਨੇ
ਜਿਓ ਰੱਬ ਡੀ ਦਰਸ਼ਨ ਹੋ ਗਏ ਨੇ
ਤੈਂਨੂੰ ਤੱਕਿਆ ਇੰਜ ਲੱਗਦਾ
ਜਿਓ ਰੱਬ ਡੀ ਦਰਸ਼ਨ ਹੋ ਗਏ ਨੇ
Lyrics copyright : legal lyrics licensed by Lyricfind.
No unauthorized reproduction of lyric.

Comments for One Sided Love lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the smiley
2| symbol at the top of the television
3| symbol at the bottom of the bulb
grid grid grid
grid grid grid
grid grid grid