song lyrics / Kanth Kaler / Tere Naina Varge Nain lyrics  | FRen Français

Tere Naina Varge Nain lyrics

Performer Kanth Kaler

Tere Naina Varge Nain song lyrics by Kanth Kaler official

Tere Naina Varge Nain is a song in Panjabi

ਕਦੇ ਸੋਚਾਂ ਵਿਚ
ਕਦੇ ਫਿਕਰਾਂ ਵਿਚ
ਕਦੇ ਅਂਬ ਥੱਲੇ
ਕਦੇ ਕਿੱਕਰਾਂ ਵਿਚ
ਕਦੇ ਸੋਚਾਂ ਵਿਚ
ਕਦੇ ਫਿਕਰਾਂ ਵਿਚ
ਕਦੇ ਅਂਬ ਥੱਲੇ
ਕਦੇ ਕਿੱਕਰਾਂ ਵਿਚ
ਬਹਿ ਕੇ ਕੱਲ ਮੁਕੱਲੇ ਦਿਲ ਦੀ
ਬਹਿ ਕੇ ਕੱਲ ਮੁਕੱਲੇ ਦਿਲ ਦੀ
ਦਿਲ ਨੂ ਕਹਿ ਦਈਏ
ਤੇਰੇ ਨੈਨਾ ਵਰਗੇ ਨੈਣ
ਕਿਥੋਂ ਮੁੱਲ ਲੈ ਲਈਏ
ਤੇਰੇ ਨੈਨਾ ਵਰਗੇ ਨੈਣ
ਕਿਥੋਂ ਮੁੱਲ ਲੈ ਲਈਏ

ਇੱਕ ਤੂ ਹੋਵੇ ਇੱਕ ਮੈਂ ਹੋਵਾਂ
ਤੂ ਗੱਲ੍ਹ ਲਾਵੇ ਜੱਦ ਮੈਂ ਰੋਵਾਂ

ਇੱਕ ਤੂ ਹੋਵੇ ਇੱਕ ਮੈਂ ਹੋਵਾ
ਤੂ ਗੱਲ੍ਹ ਲਾਵੇ ਜੱਦ ਮੈਂ ਰੋਵਾਂ
ਜਿੰਦ ਦੇ ਕੇ ਕਿਹੜੇ ਰੱਬ ਕੋਲੋਂ
ਜਿੰਦ ਦੇ ਕੇ ਕਿਹੜੇ ਰੱਬ ਕੋਲੋਂ
ਐ ਨੀ ਖੁੱਲ ਲੈ ਲਈਏ
ਤੇਰੇ ਨੈਨਾ ਵਰਗੇ
ਤੇਰੇ ਨੈਨਾ ਵਰਗੇ ਨੈਣ
ਕਿਥੋਂ ਮੁੱਲ੍ਹ ਲੈ ਲਈਏ
ਤੇਰੇ ਨੈਨਾ ਵਰਗੇ ਨੈਣ
ਕਿਥੋਂ ਮੁੱਲ੍ਹ ਲੈ ਲਈਏ

ਤੇਰੇ ਨਖਰੇ ਦਾ ਦੱਸ ਕੀ ਕਰੀਏ
ਇਸ ਖਾਲੀ ਥਾਂ ਤੇ ਕੀ ਭਰੀਏ

ਤੇਰੇ ਨਖਰੇ ਦਾ ਦੱਸ ਕੀ ਕਰੀਏ
ਇਸ ਖਾਲੀ ਥਾਂ ਤੇ ਕੀ ਭਰੀਏ
ਯਾ ਤੇਰੀ ਇਹ ਸ਼ਰਾਰਤ ਨੂ
ਯਾ ਤੇਰੀ ਇਹ ਸ਼ਰਾਰਤ ਨੂ ਇਕ ਭੁੱਲ ਹੀ ਕਹਿ ਲਈਏ
ਤੇਰੇ ਨੈਨਾ ਵਰਗੇ
ਤੇਰੇ ਨੈਨਾ ਵਰਗੇ ਨੈਣ
ਕਿਥੋਂ ਮੁੱਲ੍ਹ ਲੈ ਲਈਏ
ਤੇਰੇ ਨੈਨਾ ਵਰਗੇ ਨੈਣ
ਕਿਥੋਂ ਮੁੱਲ੍ਹ ਲੈ ਲਈਏ

ਦੁੱਖ ਦੱਸਦੀ ਸੀ ਕਦੇ ਪੁੱਛਦੀ ਸੀ
ਕਦੇ ਸੈਯਾ ਬਾਦੀ ਸੰਦ ਰੁਸਦੀ ਸੀ

ਦੁੱਖ ਦੱਸਦੀ ਸੀ ਕਦੇ ਪੁੱਛਦੀ ਸੀ
ਕਦੇ ਸੈਯਾ ਬਾਦੀ ਸੰਦ ਰੁਸਦੀ ਸੀ
ਹੁਣ ਸੁੱਲਾ ਨੂੰ ਦੱਸ ਝੂਠੀਏ ਨੀ
ਹੁਣ ਸੁੱਲਾ ਨੂੰ ਦੱਸ ਝੂਠੀਏ ਨੀ
ਫੁੱਲ ਕਿਦਾਂ ਕਹਿ ਲਈਏ
ਤੇਰੇ ਨੈਨਾ ਵਰਗੇ
ਤੇਰੇ ਨੈਨਾ ਵਰਗੇ ਨੈਣ
ਕਿਥੋਂ ਮੁੱਲ੍ਹ ਲੈ ਲਈਏ
ਤੇਰੇ ਨੈਨਾ ਵਰਗੇ ਨੈਣ
ਕਿਥੋਂ ਮੁੱਲ੍ਹ ਲੈ ਲਈਏ
ਤੇਰੇ ਨੈਨਾ ਵਰਗੇ ਨੈਣ

ਤੇਰੇ ਨੈਨਾ ਵਰਗੇ ਨੈਣ
ਕਿਥੋਂ ਮੁੱਲ੍ਹ ਲੈ ਲਈਏ
Lyrics copyright : legal lyrics licensed by Lyricfind.
No unauthorized reproduction of lyric.

Comments for Tere Naina Varge Nain lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the bulb
2| symbol to the right of the television
3| symbol at the top of the padlock
grid grid grid
grid grid grid
grid grid grid