song lyrics / Kanth Kaler / Pagal jhalle lyrics  | FRen Français

Pagal jhalle lyrics

Performer Kanth Kaler

Pagal jhalle song lyrics by Kanth Kaler official

Pagal jhalle is a song in Panjabi

ਆ ਕਿੰਨੀ ਸੋਹਣੀ ਰੱਬ ਨੇ ਬਣਯੀ ਲਗਦੀ
ਰੀਜ ਸਾਰੀ ਤੇਰੇ ਉੱਤੇ ਲਾਯੀ ਲਗਦੀ
ਰੀਜ ਸਾਰੀ ਤੇਰੇ ਉੱਤੇ ਲਾਯੀ ਲਗਦੀ
ਓ ਕਿੰਨੀ ਸੋਹਣੀ ਰੱਬ ਨੇ ਬਣਯੀ ਲਗਦੀ
ਰੀਜ ਸਾਰੀ ਤੇਰੇ ਉੱਤੇ ਲਾਯੀ ਲਗਦੀ
ਤੁਹ ਕਿ ਜਾਣੇ ਦਿਲ ਦੇ ਕਿਸ ਕੋਨੇ ਵਿਚ
ਤੁਹ ਕਿ ਜਾਣੇ ਦਿਲ ਦੇ ਕਿਸ ਕੋਨੇ ਵਿਚ
ਤੈਨੂੰ ਮਨੋ ਮਨੀ ਆਪਣੀ ਬਣਯੀ ਬੈਠੇ ਆ
ਪਾਗਲ ਤੇ ਝੱਲੇ ਸਾਨੂ ਕਿਹਨ ਵਾਲ਼ੀਏ
ਅਸੀ ਤੇਰੇ ਪਿਛਹੇ ਦੁਨਿਯਾ ਭੁਲਾਯੀ ਬੈਠੇ ਆ
ਪਾਗਲ ਤੇ ਝੱਲੇ ਸਾਨੂ ਕਿਹਨ ਵਾਲ਼ੀਏ
ਅਸੀ ਤੇਰੇ ਪਿਛਹੇ ਦੁਨਿਯਾ ਭੁਲਾਯੀ ਬੈਠੇ ਆ
ਪਾਗਲ ਤੇ ਝੱਲੇ ਸਾਨੂ ਕਿਹਨ ਵਾਲ਼ੀਏ
ਅਸੀ ਤੇਰੇ ਪਿਛਹੇ ਦੁਨਿਯਾ ਭੁਲਾਯੀ ਬੈਠੇ ਆ ਹਾਂ ਵੋ
ਪਿਹਲੀ ਤਕਨੀ ਦੇ ਵਿਚ ਤੈਨੂੰ ਦਿਲ ਦੇ ਬੈਠੇ ਆ
ਜਾਂਨ ਤੋਹ ਪਿਯਾਰਿਯਾ ਤੈਨੂੰ ਰੱਬ ਬਣਾ ਬੈਠੇ ਆ
ਲਗਦਾ ਆਏ ਜਾਂ ਹੁਣ ਲੈਣੀ ਆਏ ਗਬਾਹ ਨੀ ਅਸੀ
ਲਗਦਾ ਆਏ ਜਾਂ ਹੁਣ ਲੈਣੀ ਆਏ ਗਬਾਹ ਨੀ
ਨੀ ਡੋਰ ਜ਼ਿੰਦਗੀ ਦੀ ਤੇਰੇ ਹਥ ਬਣੀ ਬੈਠੇ ਆ
ਪਾਗਲ ਤੇ ਝੱਲੇ ਸਾਨੂ ਕਿਹਨ ਵਾਲ਼ੀਏ
ਅਸੀ ਤੇਰੇ ਪਿਛਹੇ ਦੁਨਿਯਾ ਭੁਲਾਯੀ ਬੈਠੇ ਆ
ਪਾਗਲ ਤੇ ਝੱਲੇ ਸਾਨੂ ਕਿਹਨ ਵਾਲ਼ੀਏ
ਅਸੀ ਤੇਰੇ ਪਿਛਹੇ ਦੁਨਿਯਾ ਭੁਲਾਯੀ ਬੈਠੇ ਆ

ਤੇਰੇ ਪਿਛਹੇ ਜ਼ਿੰਦਗੀ ਕਰ ਲੈਣੀ ਤਬਾਹ ਨੀ
ਇਕ ਇਕ ਪਾਲ ਹਰ ਗਲ ਮੇਰੀ ਦਾ ਗਵਾਹ ਨੀ
ਜਿਹਨਾ ਰੁਖਾ ਸ਼ਾਵੇ ਬਿਹ ਕੇ ਕਰਦੀ ਸੀ ਡਾਵੇ
ਜਿਹਨਾ ਰੁਖਾ ਸ਼ਾਵੇ ਬਿਹ ਕੇ ਕਰਦੀ ਸੀ ਡਾਵੇ
ਅੱਜ ਆਪਣੇ ਹੀ ਡਾ ਤੁਹ ਭੁਲਾਯੀ ਬੈਠੀ ਆ
ਪਾਗਲ ਤੇ ਝੱਲੇ ਸਾਨੂ ਕਿਹਨ ਵਾਲ਼ੀਏ
ਅਸੀ ਤੇਰੇ ਪਿਛਹੇ ਦੁਨਿਯਾ ਭੁਲਾਯੀ ਬੈਠੇ ਆ
ਹਾਂ ਵੋ ਹਾਂ ਵੋ ਬਿਨਾ ਤੇਰੇ ਕਦੇ ਕਿਸੇ ਹੋਰ ਨੂ ਨਾ ਤਕੇਯਾ
ਦਿਲ ਦੇ ਹਰ ਕੋਨੇ ਵਿਚ ਤੇਰਾ ਨਾ ਵਸੇਯਾ
ਬੱਬੀ ਕਿਹੰਦਾ ਜਾਂ ਓਹਨੂ ਆਪਣੀ ਬ੍ਣਾ ਕੇ
ਬੱਬੀ ਕਿਹੰਦਾ ਜਾਂ ਓਹਨੂ ਆਪਣੀ ਬ੍ਣਾ ਕੇ
ਪੀਂਗ ਰੱਬ ਦੀ ਤਾ ਓਸ ਨਾਲ ਪਯੀ ਬੈਠੇ ਆ
ਪਾਗਲ ਤੇ ਝੱਲੇ ਸਾਨੂ ਕਿਹਨ ਵਾਲ਼ੀਏ
ਅਸੀ ਤੇਰੇ ਪਿਛਹੇ ਦੁਨਿਯਾ ਭੁਲਾਯੀ ਬੈਠੇ ਆ
ਪਾਗਲ ਤੇ ਝੱਲੇ ਸਾਨੂ ਕਿਹਨ ਵਾਲ਼ੀਏ
ਅਸੀ ਤੇਰੇ ਪਿਛਹੇ ਦੁਨਿਯਾ ਭੁਲਾਯੀ ਬੈਠੇ ਆ
Lyrics copyright : legal lyrics licensed by Lyricfind.
No unauthorized reproduction of lyric.

Comments for Pagal jhalle lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the cross
2| symbol to the right of the envelope
3| symbol to the left of the star
grid grid grid
grid grid grid
grid grid grid