song lyrics / Kanth Kaler / Ek Mera Dil lyrics  | FRen Français

Ek Mera Dil lyrics

Performer Kanth Kaler

Ek Mera Dil song lyrics by Kanth Kaler official

Ek Mera Dil is a song in Panjabi

ਇਕ ਮੇਰਾ ਦਿਲ ਇਕ ਮੇਰੇ ਨੈਣ ਦੋਨੋ ਰਹਿਣ ਡੁੱਲਦੇ
ਇਕ ਮੇਰਾ ਦਿਲ ਇਕ ਮੇਰੇ ਨੈਣ ਦੋਨੋ ਰਹਿਣ ਡੁੱਲਦੇ
ਇਕ ਮੇਰਾ ਦਿਲ ਇਕ ਮੇਰੇ ਨੈਣ ਦੋਨੋ ਰਹਿਣ ਡੁੱਲਦੇ,
ਇਕ ਤੇਰਾ ਪਿੰਡ ਇਕ ਤੇਰਾ ਨਾਮ
ਇਕ ਤੇਰਾ ਪਿੰਡ ਇਕ ਤੇਰਾ ਨਾਮ
ਦੋਨੋ ਨਯੀ ਭੁੱਲਦੇ
ਇਕ ਮੇਰਾ ਦਿਲ ਇਕ ਮੇਰੇ ਨੈਣ ਦੋਨੋ ਰਹਿਣ ਡੁੱਲਦੇ
ਇਕ ਮੇਰਾ ਦਿਲ ਇਕ ਮੇਰੇ ਨੈਣ ਦੋਨੋ ਰਹਿਣ ਡੁੱਲਦੇ

ਦੂਰ ਕਿਵੇ ਰਹਿਣੇ ਆ ਦੁਖ ਕਿਵੇ ਸਹਿਣੇ ਆ
ਤੂੰ ਕਿਯੂ ਸਾਨੂ ਖੜੀ ਦਿਸੇ ਜਿਹੜੇ ਰਾਹ ਵੇ ਪੈਨੇ ਆ
ਦੂਰ ਕਿਵੇ ਰਿਹਣੇ ਆ ਦੁਖ ਕਿਵੇ ਸਿਹਣੇ ਆ
ਤੂੰ ਕਿਯੂ ਸਾਨੂ ਖੜੀ ਦਿਸੇ ਜਿਹੜੇ ਰਾਹ ਵੇ ਪੈਨੇ ਆ
ਇਕ ਤੇਰੀ ਬਾਤ ਇਕ ਤੇਰੀ ਇਕ ਤੇਰੀ ਚਾਤ
ਦੋਵੇ ਪੈ ਗਏ ਮੁੱਲ ਦੇ
ਇਕ ਤੇਰਾ ਪਿੰਡ ਇਕ ਤੇਰਾ ਨਾਮ
ਇਕ ਤੇਰਾ ਪਿੰਡ ਇਕ ਤੇਰਾ ਨਾਮ
ਦੋਨੋ ਨਯੀ ਭੁੱਲਦੇ
ਇਕ ਮੇਰਾ ਦਿਲ ਇਕ ਮੇਰੇ ਨੈਣ ਦੋਨੋ ਰਹਿਣ ਡੁੱਲ ਦੇ
ਇਕ ਮੇਰਾ ਦਿਲ ਇਕ ਮੇਰੇ ਨੈਣ ਦੋਨੋ ਰਹਿਣ ਡੁੱਲ ਦੇ

ਕਾਹਤੋ ਛੱਡ ਦਿੱਤਾ ਸੀ ਦਿਲੋਂ ਕੱਢ ਦਿੱਤਾ ਸੀ
ਬੂਟਾ ਸਾਡੇ ਪ੍ਯਾਰ ਵਾਲਾ ਜੜੋਂ ਵੱਡ ਦਿੱਤਾ ਸੀ
ਕਾਹਤੋ ਛੱਡ ਦਿੱਤਾ ਸੀ ਦਿਲੋਂ ਕੱਢ ਦਿੱਤਾ ਸੀ
ਬੂਟਾ ਸਾਡੇ ਪ੍ਯਾਰ ਵਾਲਾ ਜੜੋਂ ਵੱਡ ਦਿੱਤਾ ਸੀ
ਸਾਡੇ ਰਾਹੀ ਕੰਡੇ ਤੇਰੇ ਉਚੇ ਝੰਡੇ
ਦੋਨੋ ਰਿਹਣ ਝੁਲਦੇ
ਇਕ ਤੇਰਾ ਪਿੰਡ ਇਕ ਤੇਰਾ ਨਾਮ
ਇਕ ਤੇਰਾ ਪਿੰਡ ਇਕ ਤੇਰਾ ਨਾਮ
ਦੋਨੋ ਨਈ ਭੁਲਦੇ
ਇਕ ਮੇਰਾ ਦਿਲ ਇਕ ਮੇਰੇ ਨੈਣ ਦੋਨੋ ਰਹਿਣ ਡੁੱਲਦੇ
ਇਕ ਮੇਰਾ ਦਿਲ ਇਕ ਮੇਰੇ ਨੈਣ ਦੋਨੋ ਰਹਿਣ ਡੁੱਲਦੇ

ਜਾ ਤੇਰੀ ਖੈਰ ਹੋਵੇ ਸਦਾ ਪੈਰ ਪੈਰ ਹੋਵੇ
ਜਿਥੇ ਹੁਣ ਤੂੰ ਵਸੇ ਵਸਦਾ ਓ ਸ਼ਹਿਰ ਹੋਵੇ
ਜਾ ਤੇਰੀ ਖੈਰ ਹੋਵੇ ਸਦਾ ਪੈਰ ਪੈਰ ਹੋਵੇ
ਜਿਥੇ ਹੁਣ ਤੂੰ ਵਸੇ ਵਸਦਾ ਓ ਸ਼ਹਿਰ ਹੋਵੇ
ਇਕ ਤੇਰਾ Kaler ਇਕ Mintoo Heyer
ਦੋਨੋ ਰਹਿਣ ਰੁਲਦੇ
ਇਕ ਤੇਰਾ ਪਿੰਡ ਇਕ ਤੇਰਾ ਨਾਮ
ਇਕ ਤੇਰਾ ਪਿੰਡ ਇਕ ਤੇਰਾ ਨਾਮ
ਦੋਨੋ ਨਈ ਭੁੱਲਦੇ
ਇਕ ਮੇਰਾ ਦਿਲ ਇਕ ਮੇਰੇ ਨੈਣ ਦੋਨੋ ਰਿਹਣ ਡੁੱਲਦੇ
ਇਕ ਤੇਰਾ ਪਿੰਡ ਇਕ ਤੇਰਾ ਨਾਮ
ਇਕ ਤੇਰਾ ਪਿੰਡ ਇਕ ਤੇਰਾ ਨਾਮ
ਦੋਨੋ ਨਈ ਭੁਲਦੇ
ਇਕ ਮੇਰਾ ਦਿਲ ਇਕ ਮੇਰੇ ਨੈਣ ਦੋਨੋ ਰਿਹਣ ਡੁੱਲਦੇ
ਇਕ ਮੇਰਾ ਦਿਲ ਇਕ ਮੇਰੇ ਨੈਣ ਦੋਨੋ ਰਿਹਣ ਡੁੱਲਦੇ
Lyrics copyright : legal lyrics licensed by Lyricfind.
No unauthorized reproduction of lyric.
Writer: Mintoo Heyer
Copyright: Warner Music India Private Limited

Comments for Ek Mera Dil lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the bulb
2| symbol to the right of the calculator
3| symbol to the left of the smiley
grid grid grid
grid grid grid
grid grid grid