song lyrics / Kanth Kaler / Akhiyan lyrics  | FRen Français

Akhiyan lyrics

Performer Kanth Kaler

Akhiyan song lyrics by Kanth Kaler official

Akhiyan is a song in Panjabi

ਗਲ ਪ੍ਯਾਰ ਦੀ ਹੁੰਦੀ ਏ ਇਤਬਾਰ ਦੀ ਹੁੰਦੀ ਏ
ਗਲ ਪ੍ਯਾਰ ਦੀ ਹੁੰਦੀ ਏ ਇਤਬਾਰ ਦੀ ਹੁੰਦੀ ਏ
ਤਾਈਓਂ ਤਾ ਹਰ ਸੁਪਨਾ ਤੇਰਾ
ਤਾਈਓਂ ਤਾ ਹਰ ਸੁਪਨਾ ਤੇਰਾ
ਪਲਕਾ ਦੇ ਨਾਲ ਢੱਕ ਲਾਇਦਾ
ਤੂ ਖੁਲੀਆਂ ਅੱਖਾਂ ਨਾਲ ਵੀ ਸਾਨੂੰ ਤੱਕਣਾ ਨਾ ਚਾਵੇਂ
ਅਸੀਂ ਅੱਖੀਆਂ ਨੂ ਬੰਦ ਕਰਕੇ ਵੀ ਤੈਨੂ ਤੱਕ ਲਈ ਦਾ
ਖੁਲੀਆਂ ਅੱਖਾਂ ਨਾਲ ਵੀ ਸਾਨੂੰ ਤੱਕਣਾ ਨਾ ਚਾਵੇਂ
ਅਸੀਂ ਅੱਖੀਆਂ ਨੂ ਬੰਦ ਕਰਕੇ ਵੀ ਤੈਨੂ ਤੱਕ ਲਈ ਦਾ

ਤੱਕ ਲਈ ਦਾ, ਤੈਨੂ ਤੱਕ ਲਈ ਦਾ
ਅਸੀਂ ਅੱਖੀਆਂ ਨੂ ਬੰਦ ਕਰ ਤੱਕ ਲਈ ਦਾ
ਤੱਕ ਲਈ ਦਾ, ਤੈਨੂ ਤੱਕ ਲਈ ਦਾ
ਅਸੀਂ ਅੱਖੀਆਂ ਨੂ ਬੰਦ ਕਰ ਤੱਕ ਲਈ ਦਾ

ਤੱਕ ਲਈ ਦਾ, ਤੈਨੂ ਤੱਕ ਲਈ ਦਾ
ਅਸੀਂ ਅੱਖੀਆਂ ਨੂ ਬੰਦ ਕਰ ਤੱਕ ਲਈ ਦਾ
ਤੱਕ ਲਈ ਦਾ, ਤੈਨੂ ਤੱਕ ਲਈ ਦਾ
ਅਸੀਂ ਅੱਖੀਆਂ ਨੂ ਬੰਦ ਕਰ ਤੱਕ ਲਈ ਦਾ

ਕੀ ਲਗਦੇ ਹਾ ਤੇਰੇ ਹੁਣ ਕਯੋਂ ਪਛਾਣੇਗਾ
ਕੀ ਲਗਦੇ ਹਾ ਤੇਰੇ ਹੁਣ ਕਯੋਂ ਪਛਾਣੇਗਾ
ਤੈਨੂ ਰੱਬ ਦੀ ਥਾਂ ਰੱਖਿਆ ਇਕ ਦਿਨ ਤੂੰ ਜਾਣੇਗਾ
ਇਕ ਦਿਨ ਤੂੰ ਜਾਣੇਗਾ
ਤੇਰੇ ਹੀ ਨਾ ਪਲ ਪਲ ਯਾਰਾ
ਤੇਰੇ ਹੀ ਨਾ ਪਲ ਪਲ ਯਾਰਾ 100-100 ਵਾਰੀ ਰੱਟ ਲਈ ਦਾ
ਤੂ ਖੁਲੀਆਂ ਅੱਖਾਂ ਨਾਲ ਵੀ ਸਾਨੂੰ ਤੱਕਣਾ ਨਾ ਚਾਵੇਂ
ਅਸੀਂ ਅੱਖੀਆਂ ਨੂ ਬੰਦ ਕਰਕੇ ਵੀ ਤੈਨੂ ਤੱਕ ਲਈ ਦਾ
ਤੂੰ ਖੁਲੀਆਂ ਅੱਖਾਂ ਨਾਲ ਵੀ ਸਾਨੂੰ ਤੱਕਣਾ ਨਾ ਚਾਵੇਂ
ਅਸੀਂ ਅੱਖੀਆਂ ਨੂ ਬੰਦ ਕਰਕੇ ਵੀ ਤੈਨੂ ਤੱਕ ਲਈ ਦਾ

ਤੱਕ ਲਈ ਦਾ, ਤੈਨੂ ਤੱਕ ਲਈ ਦਾ
ਅਸੀਂ ਅੱਖੀਆਂ ਨੂ ਬੰਦ ਕਰਕੇ ਵੀ ਤੈਨੂ ਤੱਕ ਲਈ ਦਾ
ਤੱਕ ਲਈ ਦਾ, ਤੈਨੂ ਤੱਕ ਲਈ ਦਾ
ਅਸੀਂ ਅੱਖੀਆਂ ਨੂ ਬੰਦ ਕਰ ਤੱਕ ਲਈ ਦਾ

ਤੱਕ ਲਈ ਦਾ, ਤੈਨੂ ਤੱਕ ਲਈ ਦਾ
ਅਸੀਂ ਅੱਖੀਆਂ ਨੂ ਬੰਦ ਕਰ ਤੱਕ ਲਈ ਦਾ
ਤੱਕ ਲਈ ਦਾ, ਤੈਨੂ ਤੱਕ ਲਈ ਦਾ
ਅਸੀਂ ਅੱਖੀਆਂ ਨੂ ਬੰਦ ਕਰ ਤੱਕ ਲਈ ਦਾ

ਕੁਝ ਦਸ ਤਾ ਜਾ ਸਾਨੂੰ ਕਿਥੋਂ ਔਣੇ ਪੈ ਗਏ ਆ
ਕੁਝ ਦਸ ਤਾ ਜਾ ਸਾਨੂੰ ਕਿਥੋਂ ਔਣੇ ਪੈ ਗਏ ਆ
ਕੱਲ ਜਾਣੋ ਵਧ ਕੇ ਸੀ ਅੱਜ ਦਿਲ ਤੋਂ ਲੈ ਗਏ ਆ
ਅੱਜ ਦਿਲ ਤੋਂ ਲੈ ਗਏ ਆ
ਤੇਰਾ ਹਰ ਇਕ ਬੋਲ ਆਖਿਆ
ਤੇਰਾ ਹਰ ਇਕ ਬੋਲ ਆਖਿਆ ਦਿਲ ਦੇ ਵਿਹੜੇ ਡੱਕ ਲਈ ਦਾ
ਤੂ ਖੁਲੀਆਂ ਅੱਖਾਂ ਨਾਲ ਵੀ ਸਾਨੂੰ ਤੱਕਣਾ ਨਾ ਚਾਵੇਂ
ਅਸੀਂ ਅੱਖੀਆਂ ਨੂ ਬੰਦ ਕਰਕੇ ਵੀ ਤੈਨੂ ਤੱਕ ਲਈ ਦਾ
ਤੂੰ ਖੁਲੀਆਂ ਅੱਖਾਂ ਨਾਲ ਵੀ ਸਾਨੂੰ ਤੱਕਣਾ ਨਾ ਚਾਵੇਂ
ਅਸੀਂ ਅੱਖੀਆਂ ਨੂ ਬੰਦ ਕਰਕੇ ਵੀ ਤੈਨੂ ਤੱਕ ਲਈ ਦਾ

ਤੱਕ ਲਈ ਦਾ, ਤੈਨੂ ਤੱਕ ਲਈ ਦਾ
ਅਸੀਂ ਅੱਖੀਆਂ ਨੂ ਬੰਦ ਕਰ ਤੱਕ ਲਈ ਦਾ
ਤੱਕ ਲਈ ਦਾ, ਤੈਨੂ ਤੱਕ ਲਈ ਦਾ
ਅਸੀਂ ਅੱਖੀਆਂ ਨੂ ਬੰਦ ਕਰ ਤੱਕ ਲਈ ਦਾ

ਤੱਕ ਲਈ ਦਾ, ਤੈਨੂ ਤੱਕ ਲਈ ਦਾ
ਅਸੀਂ ਅੱਖੀਆਂ ਬੰਦ ਕਰ ਤੱਕ ਲਈ ਦਾ
ਤੱਕ ਲਈ ਦਾ, ਤੈਨੂ ਤੱਕ ਲਈ ਦਾ
ਅਸੀਂ ਅੱਖੀਆਂ ਬੰਦ ਕਰ ਤੱਕ ਲਈ ਦਾ

ਤੇਰਾ ਜ਼ਿੰਦਗੀ ਵਿਚ ਸਾਡੀ ਇਹਸਾਸ ਹੀ ਕਾਫੀ ਆ
ਤੇਰਾ ਜ਼ਿੰਦਗੀ ਵਿਚ ਸਾਡੀ ਇਹਸਾਸ ਹੀ ਕਾਫੀ ਆ
ਤੂ ਆਵੀਂ ਨਾ ਆਵੀਂ ਸਾਨੂ ਆਸ ਹੀ ਕਾਫੀ ਆ
ਆਸ ਹੀ ਕਾਫੀ ਆ
Vicky Moranwalia ਤੈਨੂ
Vicky Moranwalia ਤੈਨੂ ਅੱਜ ਵੀ ਪੂਰਾ ਹੱਕ ਦਈ ਦਾ
ਤੂ ਖੁਲੀਆਂ ਅੱਖਾਂ ਨਾਲ ਵੀ ਸਾਨੂੰ ਤੱਕਣਾ ਨਾ ਚਾਵੇਂ
ਅਸੀਂ ਅੱਖੀਆਂ ਨੂ ਬੰਦ ਕਰਕੇ ਵੀ ਤੈਨੂ ਤੱਕ ਲਈ ਦਾ
ਤੂੰ ਖੁਲੀਆਂ ਅੱਖਾਂ ਨਾਲ ਵੀ ਸਾਨੂੰ ਤੱਕਣਾ ਨਾ ਚਾਵੇਂ
ਅਸੀਂ ਅੱਖੀਆਂ ਨੂ ਬੰਦ ਕਰਕੇ ਵੀ ਤੈਨੂ ਤੱਕ ਲਈ ਦਾ

ਤੱਕ ਲਈ ਦਾ, ਤੈਨੂ ਤੱਕ ਲਈ ਦਾ
ਅਸੀਂ ਅੱਖੀਆਂ ਨੂ ਬੰਦ ਕਰ ਤੱਕ ਲਈ ਦਾ
ਤੱਕ ਲਈ ਦਾ, ਤੈਨੂ ਤੱਕ ਲਈ ਦਾ
ਅਸੀਂ ਅੱਖੀਆਂ ਨੂ ਬੰਦ ਕਰ ਤੱਕ ਲਈ ਦਾ

ਤੱਕ ਲਈ ਦਾ, ਤੈਨੂ ਤੱਕ ਲਈ ਦਾ
ਅਸੀਂ ਅੱਖੀਆਂ ਨੂ ਬੰਦ ਕਰ ਤੱਕ ਲਈ ਦਾ
ਤੱਕ ਲਈ ਦਾ, ਤੈਨੂ ਤੱਕ ਲਈ ਦਾ
ਅਸੀਂ ਅੱਖੀਆਂ ਨੂ ਬੰਦ ਕਰ ਤੱਕ ਲਈ ਦਾ
Lyrics copyright : legal lyrics licensed by Lyricfind.
No unauthorized reproduction of lyric.
Writer: Vicky Moranwalia
Copyright: Warner Music India Private Limited

Comments for Akhiyan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the smiley
2| symbol at the top of the calculator
3| symbol at the bottom of the thumbs up
grid grid grid
grid grid grid
grid grid grid