song lyrics / Kanth Kaler / Khayaal lyrics  | FRen Français

Khayaal lyrics

Performer Kanth Kaler

Khayaal song lyrics by Kanth Kaler official

Khayaal is a song in Panjabi

ਛੇੜੀ ਨਾ ਮਿਹਕ ਜਾਣਗੇ ਪਾਗਲ ਨੇ ਬਹਿਕ ਜਾਣਗੇ
ਛੇੜੀ ਨਾ ਮਿਹਕ ਜਾਣਗੇ ਪਾਗਲ ਨੇ ਬਹਿਕ ਜਾਣਗੇ
ਐਵੇਂ ਨਾ ਘੂਰੀ ਕਿੱਧਰੇ ਦੇਖੀ ਏ ਸਹਿਕ ਜਾਣਗੇ
ਸੋਹ ਸੋਹ ਪੂਛਣਗੇ ਤੈਨੂੰ ਫਿਰ ਏ ਸਵਾਲ ਨੀ
ਇਕ ਦਿਨ ਤੈਨੂੰ ਤੰਗ ਕਰਨਗੇ ਮੇਰੇ ਖਿਆਲ ਨੀ
ਇਕ ਦਿਨ ਤੈਨੂੰ ਤੰਗ ਕਰਨਗੇ ਮੇਰੇ ਖਿਆਲ ਨੀ

ਐਵੇਂ ਬਸ ਬੇਠੇ ਬੇਠੇ ਕਿਧਰੋਂ ਏ ਆ ਜਾਵਣਗੇ
ਯਾਦਾਂ ਦੇ ਅੰਬਰ ਉੱਤੇ ਬਦਲਾਂ ਜੇਓਂ ਛਾ ਜਾਵਣਗੇ
ਯਾਦਾਂ ਦੇ ਅੰਬਰ ਉੱਤੇ ਬਦਲਾਂ ਜੇਓਂ ਛਾ ਜਾਵਣਗੇ
ਕੱਟਣਾ ਫਿਰ ਸੌਣ ਮਹੀਨਾ ਹੋਜੂ ਮੁਹਾਲ ਨੀ
ਇਕ ਦਿਨ ਤੈਨੂੰ ਤੰਗ ਕਰਨਗੇ ਮੇਰੇ ਖਿਆਲ ਨੀ
ਇਕ ਦਿਨ ਤੈਨੂੰ ਤੰਗ ਕਰਨਗੇ ਮੇਰੇ ਖਿਆਲ ਨੀ

ਜਦ ਵੀ ਕਦੇ ਰੁੱਤ ਬਸੰਤੀ ਜੋਬਨ ਤੇ ਆ ਜਾਵੇਗੀ
ਅਲੜ ਮਦਹੋਸ਼ ਜਵਾਨੀ ਕੱਲੀਆਂ ਤੇ ਛਾ ਜਾਵੇਗੀ
ਅਲੜ ਮਦਹੋਸ਼ ਜਵਾਨੀ ਕੱਲੀਆਂ ਤੇ ਛਾ ਜਾਵੇਗੀ
ਪਲਕਾਂ ਤੇ ਲਗਜੂ ਤੇਰੇ ਹੰਜੂਆ ਦੀ ਪਾਲ ਨੀ
ਇਕ ਦਿਨ ਤੈਨੂੰ ਤੰਗ ਕਰਨਗੇ ਮੇਰੇ ਖਿਆਲ ਨੀ
ਇਕ ਦਿਨ ਤੈਨੂੰ ਤੰਗ ਕਰਨਗੇ ਮੇਰੇ ਖਿਆਲ ਨੀ

ਕਿੱਧਰੇ ਜਦ ਵਾਹ ਪੁੱਰੇ ਦੀ ਗੀਤ ਕੋਈ ਗਵਨ ਲੱਗੂ
ਕੋੱਸੀ ਜਿਹੀ ਚੰਨ ਚਾਨਣੀ ਟੂੰਣਾ ਜਿਹਾ ਪਾਵਨ ਲੱਗੂ
ਕੋੱਸੀ ਜਿਹੀ ਚੰਨ ਚਾਨਣੀ ਟੂੰਣਾ ਜਿਹਾ ਪਾਵਨ ਲੱਗੂ
ਯਾਦਾਂ ਦਾ ਹਾੜ ਜਿਹਾ ਆਉ ਲਾਯੀ ਤੂੰ ਸੰਭਾਲ ਨੀ
ਇਕ ਦਿਨ ਤੈਨੂੰ ਤੰਗ ਕਰਨਗੇ ਮੇਰੇ ਖਿਆਲ ਨੀ
ਇਕ ਦਿਨ ਤੈਨੂੰ ਤੰਗ ਕਰਨਗੇ ਮੇਰੇ ਖਿਆਲ ਨੀ
ਇਕ ਦਿਨ ਤੈਨੂੰ ਤੰਗ ਕਰਨਗੇ ਮੇਰੇ ਖਿਆਲ ਨੀ
ਇਕ ਦਿਨ ਤੈਨੂੰ ਤੰਗ ਕਰਨਗੇ ਮੇਰੇ ਖਿਆਲ ਨੀ
Lyrics copyright : legal lyrics licensed by Lyricfind.
No unauthorized reproduction of lyric.

Comments for Khayaal lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the bulb
2| symbol at the top of the cross
3| symbol to the left of the house
grid grid grid
grid grid grid
grid grid grid