song lyrics / Kanth Kaler / Saazish lyrics  | FRen Français

Saazish lyrics

Performer Kanth Kaler

Saazish song lyrics by Kanth Kaler official

Saazish is a song in Panjabi

ਮੁਖ ਉੱਤੇ ਪਹਿਣ ਕੇ ਨਕਾਬ ਲੁਟ ਗਈ ਏ
ਦੇ ਕੇ ਸਾਨੂ ਕਾਗ਼ਜ਼ੀ ਗੁਲਾਬ ਲੁਟ ਗਈ ਏ
ਮੁਖ ਉੱਤੇ ਪਹਿਣ ਕੇ ਨਕਾਬ ਲੁਟ ਗਈ ਏ
ਦੇ ਕੇ ਸਾਨੂ ਕਾਗ਼ਜ਼ੀ ਗੁਲਾਬ ਲੁਟ ਗਈ ਏ
ਸਾਡੇ ਦਿਲ ਨਾਲ ਤੂ ਖਿਡੌਣੇ ਵਾਂਗੂ ਖੇਡੀ
ਤੇਰੇ ਦਿਲ ਦੀਆਂ ਨਾਯੋ ਗਈਆਂ ਪੜ੍ਹੀਆਂ
ਸਾਜ਼ਿਸ਼ ਤੂ ਕੀਤੀ ਨਾਲ ਮੇਰੇ
ਤੇਰੇ ਤੇ ਮੈਂ ਰੱਖੀਆਂ ਸੀ ਆਸਾਂ ਬੜੀਆਂ
ਤੇਰੇ ਤੇ ਮੈਂ ਰੱਖੀਆਂ ਸੀ ਆਸਾਂ ਬੜੀਆਂ

ਟੁਟ ਦਿਆਂ ਵਾਦਿਆਂ ਨੂ ਦੇਰ ਵੀ ਨਾ ਲਗੀ ਨੀ
ਆਪਣੇ ਬਣਾਕੇ ਸਾਨੂ ਮਾਰ ਗਈ ਏ ਠੱਗੀ ਨੀ
ਟੁਟ ਦਿਆਂ ਵਾਦਿਆਂ ਨੂ ਦੇਰ ਵੀ ਨਾ ਲਗੀ ਨੀ
ਆਪਣੇ ਬਣਾਕੇ ਸਾਨੂ ਮਾਰ ਗਈ ਏ ਠੱਗੀ ਨੀ
ਮਾਰ ਗਈ ਏ ਠੱਗੀ ਨੀ
ਸਾਡੀਆਂ ਸਾਹਾਂ ਦੇ ਵਿਚ ਬਲਦੀਆਂ ਲਾਟਾਂ
ਰੀਝਾਂ ਰੱਖ ਹੋਇਆਂ ਇਸ਼ਕ ਚ ਸਾਡੀਆਂ
ਸਾਜ਼ਿਸ਼ ਤੂ ਕੀਤੀ ਨਾਲ ਮੇਰੇ
ਤੇਰੇ ਤੇ ਮੈਂ ਰੱਖੀਆਂ ਸੀ ਆਸਾਂ ਬੜੀਆਂ
ਤੇਰੇ ਤੇ ਮੈਂ ਰੱਖੀਆਂ ਸੀ ਆਸਾਂ ਬੜੀਆਂ

ਮਾਰ-ਮਾਰ ਮਿਠੀਆਂ ਚੜਾਇਆ ਅਸਮਾਨ ਤੇ
ਅਸੀ ਬਾਜ਼ੀ ਲਾਯੀ ਤੇਰੀ ਦਿਤੀ ਹੋਈ ਜ਼ੁਬਾਨ ਤੇ
ਮਾਰ-ਮਾਰ ਮਿਠੀਆਂ ਚੜਾਇਆ ਅਸਮਾਨ ਤੇ
ਅਸੀ ਬਾਜ਼ੀ ਲਾਯੀ ਤੇਰੀ ਦਿਤੀ ਹੋਈ ਜ਼ੁਬਾਨ ਤੇ
ਦਿਤੀ ਹੋਈ ਜ਼ੁਬਾਨ ਤੇ
ਮਨਕੇ ਮੁਹੱਬਤਾਂ ਦੇ ਬਿਖਰ ਗਏ
ਟੁਟ ਗਈਆਂ ਸਾਡੇ ਚਾਵਾਂ ਦੀਆਂ ਲੜੀਆਂ
ਸਾਜ਼ਿਸ਼ ਤੂ ਕੀਤੀ ਨਾਲ ਮੇਰੇ
ਤੇਰੇ ਤੇ ਮੈਂ ਰੱਖੀਆਂ ਸੀ ਆਸਾਂ ਬੜੀਆਂ
ਤੇਰੇ ਤੇ ਮੈਂ ਰੱਖੀਆਂ ਸੀ ਆਸਾਂ ਬੜੀਆਂ

ਝੂਠੇ ਤੇਰੇ ਇਸ਼ਕੇ ਦੀ ਮੂਕ ਗਯੀ ਏ ਖੇਲ ਨੀ
ਕਿੱਥੇ ਗੁਣਾਚਾਰੀਏ ਲਈ ਤੇਰੇ ਕੋਲ ਵਹਿਲ ਨੀ
ਝੂਠੇ ਤੇਰੇ ਇਸ਼ਕੇ ਦੀ ਮੂਕ ਗਯੀ ਏ ਖੇਲ ਨੀ
ਕਿੱਥੇ ਗੁਣਾਚਾਰੀਏ ਲਈ ਤੇਰੇ ਕੋਲ ਵਹਿਲ ਨੀ
ਹਾਂ ਤੇਰੇ ਕੋਲ ਵਹਿਲ ਨੀ
ਵੇਖ ਕੇ ਵਤੀਰੇ ਤੇਰੇ ਸੋਚੇ ਜਸਬੀਰ ਜਿੰਦੇ
ਲਖਾਂ ਦਿਲ ਉੱਤੇ ਲੱਥੀਆਂ ਤੇ ਚੜਿਆਂ
ਸਾਜ਼ਿਸ਼ ਤੂ ਕੀਤੀ ਨਾਲ ਮੇਰੇ
ਤੇਰੇ ਤੇ ਮੈਂ ਰੱਖੀਆਂ ਸੀ ਆਸਾਂ ਬੜੀਆਂ
ਸਾਜ਼ਿਸ਼ ਤੂ ਕੀਤੀ ਨਾਲ ਮੇਰੇ
ਤੇਰੇ ਤੇ ਮੈਂ ਰੱਖੀਆਂ ਸੀ ਆਸਾਂ ਬੜੀਆਂ
ਤੇਰੇ ਤੇ ਮੈਂ ਰੱਖੀਆਂ ਸੀ ਆਸਾਂ ਬੜੀਆਂ
Lyrics copyright : legal lyrics licensed by Lyricfind.
No unauthorized reproduction of lyric.
Writer: Jasbir Gunachoria
Copyright: Warner Music India Private Limited

Comments for Saazish lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the suitcase
2| symbol to the right of the house
3| symbol to the right of the cloud
grid grid grid
grid grid grid
grid grid grid