song lyrics / Kanth Kaler / Supna lyrics  | FRen Français

Supna lyrics

Performer Kanth Kaler

Supna song lyrics by Kanth Kaler official

Supna is a song in Panjabi

ਐ ਏ ਏ

ਅੱਖਾਂ ਬੰਦ ਕਰ ਯਾਰਾ ਤੇਰੇ ਸੁਪਨੇ ਚ ਆਵਾਂ

ਅੱਖਾਂ ਬੰਦ ਕਰ ਯਾਰਾ ਤੇਰੇ ਸੁਪਨੇ ਚ ਆਵਾਂ
ਲਖਾਂ ਤੇਰੀਆਂ ਮੈਂ ਸੁਣਾ
ਲਖਾਂ ਤੇਰੀਆਂ ਮੈਂ ਸੁਣਾ, ਇਕੋ ਆਪਣੀ ਸੁਣਵਾ
ਅੱਖਾਂ ਬੰਦ ਕਰ ਯਾਰਾ ਤੇਰੇ ਸੁਪਨੇ ਚ ਆਵਾਂ
ਅੱਖਾਂ ਬੰਦ ਕਰ ਯਾਰਾ ਤੇਰੇ ਸੁਪਨੇ ਚ ਆਵਾਂ

ਤੇਰੀ ਜ਼ਿੰਦਗੀ ਵਿਚੋਂ ਸਭ ਚੁਗ ਦੇਵਾ ਮੈਂ ਦੁਖ
ਤੇਰੇ ਸਿਰ ਤੋਂ ਵਾਰ ਦਯਾ ਮੈਂ ਸਾਰੇ ਜੱਗ ਦਾ ਸੁਖ

ਹਾਂ ਆ ਆ ਆ

ਤੇਰੀ ਜ਼ਿੰਦਗੀ ਵਿਚੋਂ ਸਭ ਚੁਗ ਦੇਵਾ ਮੈਂ ਦੁਖ
ਤੇਰੇ ਸਿਰ ਤੋਂ ਵਾਰ ਦਯਾ ਮੈਂ ਸਾਰੇ ਜੱਗ ਦਾ ਸੁਖ
ਝੱਲਾ ਪਲਕਾਂ ਦੀ ਪਖੀ
ਝੱਲਾ ਪਲਕਾਂ ਦੀ ਪਖੀ ਕਰਾਂ ਹੱਥਾਂ ਦੀਆ ਛਾਵਾਂ
ਅੱਖਾਂ ਬੰਦ ਕਰ ਯਾਰਾ ਤੇਰੇ ਸੁਪਨੇ ਚ ਆਵਾਂ
ਅੱਖਾਂ ਬੰਦ ਕਰ ਯਾਰਾ ਤੇਰੇ ਸੁਪਨੇ ਚ ਆਵਾਂ

ਮੇਰੇ ਲਈ ਤੂ ਕਿ ਐ, ਏ ਮੈਂ ਜਾਣਾ ਜਾ ਰੱਬ
ਨਾ ਸਮਝ ਤੂ ਬੰਨਦੀ ਉਂਜ ਤੂ ਵੀ ਜਾਣੇ ਸਭ

ਹਾਂ ਆ ਆ ਆ

ਮੇਰੇ ਲਈ ਤੂ ਕਿ ਐ, ਏ ਮੈਂ ਜਾਣਾ ਜਾ ਰੱਬ
ਨਾ ਸਮਝ ਤੂ ਬੰਨਦੀ ਉਂਜ ਤੂ ਵੀ ਜਾਣੇ ਸਭ
ਇਕ ਦੂਜੇ ਦੀਆਂ ਆਪਾਂ
ਇਕ ਦੂਜੇ ਦੀਆਂ ਆਪਾਂ, ਰਹੀਏ ਮਾਣਦੇ ਵਫਾਵਾਂ
ਅੱਖਾਂ ਬੰਦ ਕਰ ਯਾਰਾ ਤੇਰੇ ਸੁਪਨੇ ਚ ਆਵਾਂ
ਅੱਖਾਂ ਬੰਦ ਕਰ ਯਾਰਾ ਤੇਰੇ ਸੁਪਨੇ ਚ ਆਵਾਂ

ਮੇਰੇ ਨਾਂ ਦੀ ਮਹਿੰਦੀ ਆ ਤਲੀਆਂ ਤੇ ਤੂ ਲਾ ਕੇ
ਜਨਮਾ ਲਈ ਮੇਰੀ ਹੋ ਜਾ ਹੱਥ ਹੱਥਾਂ ਵਿਚ ਫੜਾ ਕੇ

ਹਾਂ ਆ ਆ ਆ

ਮੇਰੇ ਨਾਂ ਦੀ ਮਹਿੰਦੀ ਆ ਤਲੀਆਂ ਤੇ ਤੂ ਲਾ ਕੇ
ਜਨਮਾ ਲਈ ਮੇਰੀ ਹੋ ਜਾ ਹੱਥ ਹੱਥਾਂ ਵਿਚ ਫੜਾ ਕੇ
ਮਿੰਟੂ ਉੱਪਲਾ ਦੇ ਨਾਲ
ਮਿੰਟੂ ਉੱਪਲਾ ਦੇ ਨਾਲ, ਸਾਂਝਾ ਕਰ ਸਿਰਨਾਵਾ
ਅੱਖਾਂ ਬੰਦ ਕਰ ਯਾਰਾ ਤੇਰੇ ਸੁਪਨੇ ਚ ਆਵਾਂ
ਅੱਖਾਂ ਬੰਦ ਕਰ ਯਾਰਾ ਤੇਰੇ ਸੁਪਨੇ ਚ ਆਵਾਂ
ਅੱਖਾਂ ਬੰਦ ਕਰ ਯਾਰਾ ਤੇਰੇ ਸੁਪਨੇ ਚ ਆਵਾਂ
ਅੱਖਾਂ ਬੰਦ ਕਰ ਯਾਰਾ ਤੇਰੇ ਸੁਪਨੇ ਚ ਆਵਾਂ
Lyrics copyright : legal lyrics licensed by Lyricfind.
No unauthorized reproduction of lyric.
Writer: Mintu Uppalan Wala
Copyright: Warner Music India Private Limited

Comments for Supna lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the heart
2| symbol to the right of the star
3| symbol to the right of magnifying glass
grid grid grid
grid grid grid
grid grid grid