song lyrics / Kanth Kaler / Nain lyrics  | FRen Français

Nain lyrics

Performer Kanth Kaler

Nain song lyrics by Kanth Kaler official

Nain is a song in Panjabi

ਨੈਣ ਤੈਨੂੰ ਤੱਕਦੇ ਹੁਣ ਨਹੀਓ ਥੱਕਦੇ
ਨੈਣ ਤੈਨੂੰ ਤੱਕਦੇ ਹੁਣ ਨਹੀਓ ਥੱਕਦੇ
ਅੱਜ ਦਾ ਦਿਨ ਬਸ ਲੰਗੇ ਨਾ
ਅੱਜ ਦਾ ਦਿਨ ਬਸ ਲੰਗੇ ਨਾ
ਕਿੰਨੇ ਦੇਖਿਆ ਏ ਕਲ ਸੱਜਣਾ
ਮੈਲ ਤੇਰਾ ਜਾ ਰੱਬ ਦਾ ਮਿਲਣਾ
ਇਕੋ ਗਲ ਸੱਜਣਾ
ਮੈਲ ਤੇਰਾ ਜਾ ਰੱਬ ਦਾ ਮਿਲਣਾ
ਇਕੋ ਗਲ ਸੱਜਣਾ
ਹਾਂ ਇਕੋ ਗਲ ਸੱਜਣਾ

ਪੂਰੀ ਹੋ ਗਈ ਬੜੇ ਚਿਰਾਂ ਤੋ ਨਾਲ ਦਿਲ ਦੀ ਰੀਝ ਜੋ ਮੇਰੀ
ਆਪਣੇ ਆਪ ਨਾਲ ਕਰਦੀ ਰਹਿੰਦੀ ਮੈ ਤਾ ਗਲ ਤੇਰੀ
ਪੂਰੀ ਹੋ ਗਈ ਬੜੇ ਚਿਰਾਂ ਤੋ ਨਾਲ ਦਿਲ ਦੀ ਰੀਝ ਜੋ ਮੇਰੀ
ਆਪਣੇ ਆਪ ਨਾਲ ਕਰਦੀ ਰਹਿੰਦੀ ਮੈ ਤਾ ਗਲ ਤੇਰੀ
ਉਡੀਕ ਤੇਰੇ ਚ ਬੈਠੀ ਸੀ
ਉਡੀਕ ਤੇਰੇ ਚ ਬੈਠੀ ਸੀ ਮੈ ਰਾਹਾਂ ਮੱਲ ਸੱਜਣਾ
ਮੈਲ ਤੇਰਾ ਜਾ ਰੱਬ ਦਾ ਮਿਲਣਾ
ਇਕੋ ਗਲ ਸੱਜਣਾ
ਮੈਲ ਤੇਰਾ ਜਾ ਰੱਬ ਦਾ ਮਿਲਣਾ
ਇਕੋ ਗਲ ਸੱਜਣਾ
ਹਾਂ ਇਕੋ ਗਲ ਸੱਜਣਾ

ਚੰਨ ਚਾਨਣੀ ਵਰਗਾ ਹੋ ਗਿਆ ਰਿਸ਼ਤਾ ਦੋਹਾਂ ਦਾ
ਮਿਟ ਗਿਆ ਸੱਜਣਾ ਹੁਣ ਤਾਂ ਫਾਸਲਾ ਕੋਹਾਂ ਦਾ
ਚੰਨ ਚਾਨਣੀ ਵਰਗਾ ਹੋ ਗਿਆ ਰਿਸ਼ਤਾ ਦੋਹਾਂ ਦਾ
ਮਿਟ ਗਿਆ ਸੱਜਣਾ ਹੁਣ ਤਾਂ ਫਾਸਲਾ ਕੋਹਾਂ ਦਾ
ਹੋ ਗਿਆ ਹੈ ਸਦੀਆਂ ਵਰਗਾ
ਹੋ ਗਿਆ ਹੈ ਸਦੀਆਂ ਵਰਗਾ ਇਕੋ ਪਲ ਸੱਜਣਾ
ਮੈਲ ਤੇਰਾ ਜਾ ਰੱਬ ਦਾ ਮਿਲਣਾ
ਇਕੋ ਗਲ ਸੱਜਣਾ
ਮੈਲ ਤੇਰਾ ਜਾ ਰੱਬ ਦਾ ਮਿਲਣਾ
ਇਕੋ ਗਲ ਸੱਜਣਾ
ਹਾਂ ਇਕੋ ਗਲ ਸੱਜਣਾ

ਜ਼ਿੰਦਗੀ ਦਾ ਮੇਰਾ ਸਫਰ ਸੋਹਣਿਆਂ ਸ਼ੁਰੂ ਤੇਰੇ ਤੋ ਹੋਇਆ
ਨਿਜ਼ਾਮਪੁਰੀ ਤੂ ਜਾਣੋ ਪ੍ਯਾਰਾ ਸਾਹਾਂ ਵਿਚ ਪਰੋਇਆ
ਜ਼ਿੰਦਗੀ ਦਾ ਮੇਰਾ ਸਫਰ ਸੋਹਣਿਆਂ ਸ਼ੁਰੂ ਤੇਰੇ ਤੋ ਹੋਇਆ
ਨਿਜ਼ਾਮਪੁਰੀ ਤੂ ਜਾਣੋ ਪ੍ਯਾਰਾ ਸਾਹਾਂ ਵਿਚ ਪਰੋਇਆ
ਦੂਰ ਲੇ ਜਾ ਕਾਲੇ ਇਸ ਦੁਨਿਯਾ ਤੋ
ਦੂਰ ਲੇ ਜਾ ਕਾਲੇ ਇਸ ਦੁਨਿਯਾ ਤੋ ਹੁਣ ਚੱਲ ਸੱਜਣਾ
ਮੈਲ ਤੇਰਾ ਜਾ ਰੱਬ ਦਾ ਮਿਲਣਾ
ਇਕੋ ਗਲ ਸੱਜਣਾ
ਮੈਲ ਤੇਰਾ ਜਾ ਰੱਬ ਦਾ ਮਿਲਣਾ
ਇਕੋ ਗਲ ਸੱਜਣਾ
ਹਾਂ ਇਕੋ ਗਲ ਸੱਜਣਾ
Lyrics copyright : legal lyrics licensed by Lyricfind.
No unauthorized reproduction of lyric.
Writers: GURMIT SINGH, KALA NIZAMPURI, KULVIDER SINGH HUNDAL
Copyright: Sony/ATV Music Publishing LLC

Comments for Nain lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the calculator
2| symbol at the top of the helmet
3| symbol at the top of the suitcase
grid grid grid
grid grid grid
grid grid grid