song lyrics / Kanth Kaler / Moti lyrics  | FRen Français

Moti lyrics

Performer Kanth Kaler

Moti song lyrics by Kanth Kaler official

Moti is a song in Panjabi

ਪਾਂਵੇ ਕਹਿ ਦੇ ਅਨਮੋਲ ਪਾਂਵੇ ਕੌਡੀਆਂ ਚ ਤੋਲ
ਪਾਂਵੇ ਕਹਿ ਦੇ ਅਨਮੋਲ ਪਾਂਵੇ ਕੌਡੀਆਂ ਚ ਤੋਲ
ਨੈਨੋ ਹੰਜੂ ਬਣ ਵਗੇ, ਹੰਜੂ ਬਣ ਵਗੇ
ਤੇਰੀ ਇਸ਼ਕ ਕਹਾਣੀ
ਜੇ ਤੂੰ ਸਮਝੇ ਤਾ ਮੋਤੀ
ਜੇ ਨਾ ਸਮਝੇ ਤਾ ਪਾਣੀ
ਜੇ ਤੂੰ ਸਮਝੇ ਤਾ ਮੋਤੀ
ਜੇ ਨਾ ਸਮਝੇ ਤਾ ਪਾਣੀ

ਤੈਨੂੰ ਕੱਲਾ ਮੈ ਸੁਨੇਹੇ ਲਿਖ ਤਾਰਿਆਂ ਦੇ ਉੱਤੇ
ਕਦੇ ਕਰ ਤਾਂ ਰਹਿਮ ਸਾਡੇ ਹਾਡੀਆ ਦੇ ਉੱਤੇ
ਤੈਨੂੰ ਕੱਲਾ ਮੈ ਸੁਨੇਹੇ ਲਿਖ ਤਾਰਿਆਂ ਦੇ ਉੱਤੇ
ਕਦੇ ਕਰ ਤਾਂ ਰਹਿਮ ਸਾਡੇ ਹਾੜਯਾ ਦੇ ਉੱਤੇ
ਨਿਤ ਕਰਦੀ ਮਖੌਲ ਕਰਦੀ ਮਖੌਲ
ਸਾਨੂੰ ਤਾਰਿਆਂ ਦੀ ਟਾਣੀ
ਜੇ ਤੂੰ ਸਮਝੇ ਤਾ ਮੋਤੀ
ਜੇ ਨਾ ਸਮਝੇ ਤਾ ਪਾਣੀ
ਜੇ ਤੂੰ ਸਮਝੇ ਤਾ ਮੋਤੀ
ਜੇ ਨਾ ਸਮਝੇ ਤਾ ਪਾਣੀ

ਸਾਡੇ ਨਾਲ ਸਦਾ ਰੱਖਿਆ ਏ ਰੱਬ ਨੇ ਸਰੀਕਾਂ
ਸਾਨੂੰ ਦੱਸਿਆ ਨੀ ਯਾਰ ਨੂੰ ਮਨੌਣ ਦਾ ਤਰੀਕਾ
ਸਾਡੇ ਨਾਲ ਸਦਾ ਰੱਖਿਆ ਏ ਰੱਬ ਨੇ ਸਰੀਕਾਂ
ਸਾਨੂੰ ਦੱਸਿਆ ਨੀ ਯਾਰ ਨੂੰ ਮਨੌਣ ਦਾ ਤਰੀਕਾ
ਬਸ ਸਾਡੇ ਹਿੱਸੇ ਰੱਬ ਦੀ ਏ
ਸਾਡੇ ਹਿੱਸੇ ਰੱਬ ਦੀ ਏ
ਆਈ ਵੰਡ ਕਾਣੀ
ਜੇ ਤੂੰ ਸਮਝੇ ਤਾ ਮੋਤੀ
ਜੇ ਨਾ ਸਮਝੇ ਤਾ ਪਾਣੀ
ਜੇ ਤੂੰ ਸਮਝੇ ਤਾ ਮੋਤੀ
ਜੇ ਨਾ ਸਮਝੇ ਤਾ ਪਾਣੀ

ਨਿਤ ਕਰੇ ਅਣਸੁਣੀ ਸਾਡੇ ਹੌਕਿਆਂ ਦੇ ਹੁਕ
ਸਾਡੇ ਦਿਲ ਨਾਲ ਕਰੇ ਵੈਰੀ ਵਰਗਾ ਸਲੂਕ
ਨਿਤ ਕਰੇ ਅਣਸੁਣੀ ਸਾਡੇ ਹੌਕਿਆਂ ਦੇ ਹੁਕ
ਸਾਡੇ ਦਿਲ ਨਾਲ ਕਰੇ ਵੈਰੀ ਵਰਗਾ ਸਲੂਕ
ਸੈਨਾਬਾਦੀ ਬਿੰਦੀ ਕਰਮਾ ਨਾਲ
ਕਰਮਾ ਨਾਲ ਬਿੰਦੀ
ਏਥੇ ਮਿਲਦੇ ਨੇ ਹਾਣੀ
ਜੇ ਤੂੰ ਸਮਝੇ ਤਾ ਮੋਤੀ
ਜੇ ਨਾ ਸਮਝੇ ਤਾ ਪਾਣੀ
ਜੇ ਤੂੰ ਸਮਝੇ ਤਾ ਮੋਤੀ
ਜੇ ਨਾ ਸਮਝੇ ਤਾ ਪਾਣੀ
ਜੇ ਤੂੰ ਸਮਝੇ ਤਾ ਮੋਤੀ
ਜੇ ਨਾ ਸਮਝੇ ਤਾ ਪਾਣੀ
ਜੇ ਤੂੰ ਸਮਝੇ ਤਾ ਮੋਤੀ
ਜੇ ਨਾ ਸਮਝੇ ਤਾ ਪਾਣੀ
Lyrics copyright : legal lyrics licensed by Lyricfind.
No unauthorized reproduction of lyric.

Comments for Moti lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the target
2| symbol at the top of the house
3| symbol at the bottom of the heart
grid grid grid
grid grid grid
grid grid grid