song lyrics / Kanth Kaler / Dukh Kaaton lyrics  | FRen Français

Dukh Kaaton lyrics

Performer Kanth Kaler

Dukh Kaaton song lyrics by Kanth Kaler official

Dukh Kaaton is a song in Panjabi

ਅਸੀਂ ਲੜ ਲੜ ਥੱਕੇ ਆ ਮੁਕਦਰਾ ਦੇ ਨਾਲ
ਜ਼ਿੰਦਗੀ ਵੀ ਲੱਗੇ ਇਕ ਔਖਾ ਜਯਾ ਸਵਾਲ

ਔਖਾ ਜਯਾ ਸਵਾਲ
ਔਖਾ ਜਯਾ ਸਵਾਲ

ਅਸੀਂ ਲੜ ਲੜ ਥੱਕੇ ਆ ਮੁਕਦਰਾ ਦੇ ਨਾਲ
ਜ਼ਿੰਦਗੀ ਵੀ ਲੱਗੇ ਇਕ ਔਖਾ ਜਯਾ ਸਵਾਲ
ਜਿਹੜੇ ਸੁਪਨੇ ਸੀ ਰੰਗੇ, ਅੱਜ ਹੋਈ ਜਾਂਦੇ ਫਿੱਕੇ
ਜਿਹੜੇ ਸੁਪਨੇ ਸੀ ਰੰਗੇ, ਅੱਜ ਹੋਈ ਜਾਂਦੇ ਫਿੱਕੇ
ਰੱਬਾ ਸਾਡੇ ਲੇਖਾਂ 'ਚ, ਐਨੇ ਦੁੱਖ ਕਾਤੋਂ ਲਿਖੇ
ਰੱਬਾ ਸਾਡੇ ਲੇਖਾਂ 'ਚ, ਐਨੇ ਦੁੱਖ ਕਾਤੋਂ ਲਿਖੇ
ਐਨੇ ਦੁੱਖ ਕਾਤੋਂ ਲਿਖੇ

ਇਹ ਸ਼ਹਾਂ ਵਾਲੀ ਪੁੰਜੀ, ਇਕ ਦਿਨ ਮੁੱਕ ਜਾਣੀ ਏ
ਲੱਖ ਕਰ ਲੈ ਜਤਨ, ਪੂਰੀ ਹੋਈ ਨਾ ਕਹਾਣੀ ਏ

ਇਹ ਸ਼ਹਾਂ ਵਾਲੀ ਪੁੰਜੀ, ਇਕ ਦਿਨ ਮੁੱਕ ਜਾਣੀ ਏ
ਲੱਖ ਕਰ ਲੈ ਜਤਨ, ਪੂਰੀ ਹੋਈ ਨਾ ਕਹਾਣੀ ਏ
ਰਾਹਾਂ ਵਿਚ ਗਵਾਚੇ, ਜੋ ਨਿਸ਼ਾਨੇ ਸੀ ਗੇ ਮਿੱਥੇ
ਰਾਹਾਂ ਵਿਚ ਗਵਾਚੇ, ਜੋ ਨਿਸ਼ਾਨੇ ਸੀ ਗੇ ਮਿੱਥੇ
ਰੱਬਾ ਸਾਡੇ ਲੇਖਾਂ 'ਚ, ਐਨੇ ਦੁੱਖ ਕਾਤੋਂ ਲਿਖੇ
ਰੱਬਾ ਸਾਡੇ ਲੇਖਾਂ 'ਚ, ਐਨੇ ਦੁੱਖ ਕਾਤੋਂ ਲਿਖੇ
ਐਨੇ ਦੁੱਖ ਕਾਤੋਂ ਲਿਖੇ

ਅਸੀਂ ਜੀਤਾਂ ਲੈ ਕੇ ਤੁਰੇ, ਕਿਸੇ ਮੁੱਲ ਨਹੀਂ ਪਾਯਾ
ਹੁਣ ਐਦਾਂ ਲੱਗੇ, ਸਾਰਾ ਕੁਝ ਹੱਥਾਂ ਚੋ ਗਵਾਯਾ

ਅਸੀਂ ਜੀਤਾਂ ਲੈ ਕੇ ਤੁਰੇ, ਕਿਸੇ ਮੁੱਲ ਨਹੀਂ ਪਾਯਾ
ਹੁਣ ਐਦਾਂ ਲੱਗੇ, ਸਾਰਾ ਕੁਝ ਹੱਥਾਂ ਚੋ ਗਵਾਯਾ
ਕਮ ਆਏ ਨਾ ਤਰੀਕੇ, ਜਿਹੜੇ ਦੁਨੀਆ ਤੋਂ ਸਿੱਖੇ
ਕਮ ਆਏ ਨਾ ਤਰੀਕੇ, ਜਿਹੜੇ ਦੁਨੀਆ ਤੋਂ ਸਿੱਖੇ
ਰੱਬਾ ਸਾਡੇ ਲੇਖਾਂ 'ਚ, ਐਨੇ ਦੁੱਖ ਕਾਤੋਂ ਲਿਖੇ
ਰੱਬਾ ਸਾਡੇ ਲੇਖਾਂ 'ਚ, ਐਨੇ ਦੁੱਖ ਕਾਤੋਂ ਲਿਖੇ
ਐਨੇ ਦੁੱਖ ਕਾਤੋਂ ਲਿਖੇ
Lyrics copyright : legal lyrics licensed by Lyricfind.
No unauthorized reproduction of lyric.

Comments for Dukh Kaaton lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the cloud
2| symbol to the left of the star
3| symbol at the bottom of the helmet
grid grid grid
grid grid grid
grid grid grid