song lyrics / Kanth Kaler / Dil Di Gal lyrics  | FRen Français

Dil Di Gal lyrics

Performer Kanth Kaler

Dil Di Gal song lyrics by Kanth Kaler official

Dil Di Gal is a song in Panjabi

ਬੜੇ ਚਿਰਾਂ ਤੋਂ ਦਬਾ ਕੇ ਰੱਖੀ ਏ
ਇੱਕ ਗਲ ਛੁਪਾ ਕੇ ਰੱਖੀ ਏ
ਜੋ ਪੀੜ ਵੰਡੋਨੀ ਨਾ ਜਾਣੇ
ਜੋ ਪੀੜ ਵੰਡੋਨੀ ਨਾ ਜਾਣੇ
ਕਦੀ ਉਸ ਸਾਵੇਂ ਨਾ ਖੋਲਾਂਗੇ
ਕਦੀ ਉਸ ਸਾਵੇਂ ਨਾ ਖੋਲਾਂਗੇ
ਦਿਲ ਦੀ ਗਲ ਹੈ ਸੱਜਣਾ ਵੇ
ਕਿਸ ਦਿਲ ਵਾਲੇ ਨਾਲ ਫੋਲਾਂਗੇ
ਦਿਲ ਦੀ ਗਲ ਹੈ ਸੱਜਣਾ ਵੇ
ਕਿਸ ਦਿਲ ਵਾਲੇ ਨਾਲ ਫੋਲਾਂਗੇ

ਵਿਛੜੇ ਹੋਏ ਪੰਛੀ 'ਹਾਂ ਡਾਰ ਤੂੰ
ਕਦੇ ਇਸ ਡਾਲੀ ਕਦੇ ਉਸ ਡਾਲੀ
ਵਿਛੜੇ ਹੋਏ ਪੰਛੀ 'ਹਾਂ ਡਾਰ ਤੂੰ
ਕਦੇ ਇਸ ਡਾਲੀ ਕਦੇ ਉਸ ਡਾਲੀ
ਤਿੜਕੇ ਹੋਏ ਸੀਨੇ 'ਚ ਕਿੰਨੇ ਕੁ ਸਾਹ
ਹਾਏ ਅਜ ਖਾਲੀ ਜਾਂ ਕਾਲ ਖਾਲੀ
ਸਾਡੇ ਹੱਕ ਵਿਚ ਗੁਜ਼ਰੇ ਜੋ
ਸਾਡੇ ਹੱਕ ਵਿਚ ਗੁਜ਼ਰੇ ਜੋ
ਪਲ ਇਕ ਇਕ ਕਰਕੇ ਤੌਲਾਂਗੇ
ਦਿਲ ਦੀ ਗਲ ਹੈ ਸੱਜਣਾ ਵੇ
ਕਿਸ ਦਿਲ ਵਾਲੇ ਨਾਲ ਫੋਲਾਂਗੇ
ਦਿਲ ਦੀ ਗਲ ਹੈ ਸੱਜਣਾ ਵੇ
ਕਿਸ ਦਿਲ ਵਾਲੇ ਨਾਲ ਫੋਲਾਂਗੇ

ਮਹਿਫ਼ਿਲ ਦੇ ਵਿਚ ਬਹਿ ਕੇ ਵੀ ਤਨਹਾਈਆਂ ਮੇਰੇ ਪੱਲੇ ਆ
ਮਹਿਫ਼ਿਲ ਦੇ ਵਿਚ ਬਹਿ ਕੇ ਵੀ ਤਨਹਾਈਆਂ ਮੇਰੇ ਪੱਲੇ ਆ
ਸੌ ਦੁਖ ਨੇ ਹਿਜ਼ਰਾਂ ਦੇ ਨਾਲ ਮੇਰੇ ਫਿਰ ਵੀ ਕ੍ਯੂਂ ਲਗ ਦਾ ਕੇ ਕੱਲੇ ਆਂ
ਏ ਤੋਹਫਾ ਮੋਹਬੱਤਾਂ 'ਚ ਮਿਲੇਯਾ ਏ ਜੋ
ਏ ਤੋਹਫਾ ਮੋਹਬੱਤਾਂ 'ਚ ਮਿਲੇਯਾ ਏ ਜੋ
ਪੈਰਾਂ 'ਚ ਇੰਜ਼ ਨਾ ਰੋਲਾਂਗੇ
ਦਿਲ ਦੀ ਗਲ ਹੈ ਸੱਜਣਾ ਵੇ
ਕਿਸ ਦਿਲ ਵਾਲੇ ਨਾਲ ਫੋਲਾਂਗੇ
ਦਿਲ ਦੀ ਗਲ ਹੈ ਸੱਜਣਾ ਵੇ
ਕਿਸ ਦਿਲ ਵਾਲੇ ਨਾਲ ਫੋਲਾਂਗੇ

ਵਸਲੋਂ ਉਰੇ ਹੀ ਨਾ ਤੁਰ ਜਾਵਾਂ
ਮੈਂ ਸੋਚਾਂ ਤਾਂ ਕਮਬੱ ਜੇ ਰੂਹ ਯਾਰਾ
ਵਸਲੋਂ ਉਰੇ ਹੀ ਨਾ ਤੁਰ ਜਾਵਾਂ
ਮੈਂ ਸੋਚਾਂ ਤਾਂ ਕਮਬੱ ਜੇ ਰੂਹ ਯਾਰਾ
ਮੂਕ ਜਾਵੇ ਈ ਭਟਕਣ ਕਦਮਾ ਦੀ
ਮਿਲ ਜਾਵੇਂ ਜੇ ਮੈਨੂ ਟੂਨ ਯਾਰਾ
ਵਿਕੀ ਮੋਰਾਂਵਾਲੀਆਂ ਉਸਦੀ ਦਿਨ
ਵਿਕੀ ਮੋਰਾਂਵਾਲੀਆਂ ਉਸਦੀ ਦਿਨ
ਅਥਰੂ ਖੁਸੀ ਦੇ ਡੋਲਾਂਗੇ
ਦਿਲ ਦੀ ਗਲ ਹੈ ਸੱਜਣਾ ਵੇ
ਕਿਸ ਦਿਲ ਵਾਲੇ ਨਾਲ ਫੋਲਾਂਗੇ
ਦਿਲ ਦੀ ਗਲ ਹੈ ਸੱਜਣਾ ਵੇ
ਕਿਸ ਦਿਲ ਵਾਲੇ ਨਾਲ ਫੋਲਾਂਗੇ
Lyrics copyright : legal lyrics licensed by Lyricfind.
No unauthorized reproduction of lyric.
Writer: Kanth Kaler
Copyright: Royalty Network

Comments for Dil Di Gal lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the camera
2| symbol to the left of the eye
3| symbol to the right of the thumbs up
grid grid grid
grid grid grid
grid grid grid