song lyrics / Kanth Kaler / Broken Heart lyrics  | FRen Français

Broken Heart lyrics

Performer Kanth Kaler

Broken Heart song lyrics by Kanth Kaler official

Broken Heart is a song in Panjabi

ਧਰਤੀ ਤੇ ਡਿਗਿਆ ਏ
ਧਰਤੀ ਤੇ ਡਿਗਿਆ ਏ
ਧਰਤੀ ਤੇ ਡਿਗਿਆ ਏ
ਟੁੱਟ ਕੇ ਅੰਬਰ ਤੋਂ ਇਕ ਤਾਰਾ
ਸਾਡਾ ਦਿਲ ਟੁਟਿਆ ਏ
ਤੇਰਾ ਕੀ ਗਿਆ ਦਸ ਯਾਰਾ
ਸਾਡਾ ਦਿਲ ਟੁਟਿਆ ਏ
ਤੇਰਾ ਕੀ ਗਿਆ ਦਸ ਯਾਰਾ
ਸਾਡਾ ਦਿਲ ਟੁਟਿਆ ਏ
ਤੇਰਾ ਕੀ ਗਿਆ ਦਸ ਯਾਰਾ

ਮੇਰੇ ਦਿਲ ਦੀ ਹਸਰਤ ਸੀ
ਤੇਰੇ ਨਾਲ ਸਦਾ ਮੈ ਰਹਿਣਾ
ਦੁੱਖ ਸੁਖ ਜਿੰਦਗੀ ਦਾ ਸੱਜਣਾ
ਆਪਾ ਰਲ ਮਿਲ ਕੇ ਸਹਿ ਲੈਣਾ
ਦੁੱਖ ਸੁਖ ਜਿੰਦਗੀ ਦਾ ਸੱਜਣਾ
ਆਪਾ ਰਲ ਮਿਲ ਕੇ ਸਹਿ ਲੈਣਾ
ਪਾਣੀ ਟਿਪ ਟਿਪ ਵਹਿੰਦਾ ਏ
ਪਾਣੀ ਟਿਪ ਟਿਪ ਵਹਿੰਦਾ ਏ
ਅੱਖੀਆਂ ਚੋ ਖਾਰਾ ਖਾਰਾ
ਸਾਡਾ ਦਿਲ ਟੁਟਿਆ ਏ
ਤੇਰਾ ਕੀ ਗਿਆ ਦਸ ਯਾਰਾ
ਸਾਡਾ ਦਿਲ ਟੁਟਿਆ ਏ
ਤੇਰਾ ਕੀ ਗਿਆ ਦਸ ਯਾਰਾ
ਸਾਡਾ ਦਿਲ ਟੁਟਿਆ ਏ
ਤੇਰਾ ਕੀ ਗਿਆ ਦਸ ਯਾਰਾ

ਏ ਇਸ਼ਕ ਪਾੜਟਾਂ ਏ ਵੇ ਕੀਤੇ
ਜੇ ਦੇਖ ਲੈਂਦਾ ਤੂੰ ਪੜ੍ਹਕੇ
ਇਕ ਤੇਰੇ ਕਰਕੇ ਵੇ ਸੱਜਣਾ
ਬਿਹ ਗਏ ਜਿੱਤੀ ਬਾਜ਼ੀ ਹਰਕੇ
ਹਾਂ ਤੇਰੇ ਕਰਕੇ ਵੇ ਸੱਜਣਾ
ਬਿਹ ਗਏ ਜਿੱਤੀ ਬਾਜ਼ੀ ਹਰਕੇ
ਮੁਖ ਮੋੜਨ ਲੱਗਿਆ ਵੇ
ਮੁਖ ਮੋੜਨ ਲੱਗਿਆ ਵੇ
ਕੁਝ ਤਾਂ ਸੋਚ ਲੈਂਦਾ ਦਿਲਦਾਰਾ
ਸਾਡਾ ਦਿਲ ਟੁਟਿਆ ਏ
ਤੇਰਾ ਕੀ ਗਿਆ ਦਸ ਯਾਰਾ
ਸਾਡਾ ਦਿਲ ਟੁਟਿਆ ਏ
ਤੇਰਾ ਕੀ ਗਿਆ ਦਸ ਯਾਰਾ
ਸਾਡਾ ਦਿਲ ਟੁਟਿਆ ਏ
ਤੇਰਾ ਕੀ ਗਿਆ ਦਸ ਯਾਰਾ

ਅਸੀ ਹੱਸ ਕੇ ਦੁਖਦੇ ਵੇ
Pamma'ਯਾ ਤੇਰੇ ਲਈ ਜਰ ਲੇਂਦੇ
ਤੇਰੇ ਪਿੰਡ Ghundani ਦੇ
ਲੋਕੀ ਕਿਹ ਲੈਣ ਜੋ ਵੀ ਕਿਹੰਦੇ
ਹਾਂ ਤੇਰੇ ਪਿੰਡ Ghundani ਦੇ
ਲੋਕੀ ਕਿਹ ਲੈਣ ਜੋ ਵੀ ਕਿਹੰਦੇ
ਸਾਡੇ ਪਿਆਰ ਦੀ ਬੇੜੀ ਨੂੰ
ਸਾਡੇ ਪਿਆਰ ਦੀ ਬੇੜੀ ਨੂੰ
ਵੇ ਸੱਜਣਾ ਮਿਲਿਆ ਨਹੀਂ ਕਿਨਾਰਾ
ਸਾਡਾ ਦਿਲ ਟੁਟਿਆ ਏ
ਤੇਰਾ ਕੀ ਗਿਆ ਦਸ ਯਾਰਾ
ਸਾਡਾ ਦਿਲ ਟੁਟਿਆ ਏ
ਤੇਰਾ ਕੀ ਗਿਆ ਦਸ ਯਾਰਾ
ਸਾਡਾ ਦਿਲ ਟੁਟਿਆ ਏ
ਤੇਰਾ ਕੀ ਗਿਆ ਦਸ ਯਾਰਾ
ਸਾਡਾ ਦਿਲ ਟੁਟਿਆ ਏ
ਤੇਰਾ ਕੀ ਗਿਆ ਦਸ ਯਾਰਾ
ਸਾਡਾ ਦਿਲ ਟੁਟਿਆ ਏ
ਤੇਰਾ ਕੀ ਗਿਆ ਦਸ ਯਾਰਾ
ਸਾਡਾ ਦਿਲ ਟੁਟਿਆ ਏ
ਤੇਰਾ ਕੀ ਗਿਆ ਦਸ ਯਾਰਾ
Lyrics copyright : legal lyrics licensed by Lyricfind.
No unauthorized reproduction of lyric.
Writers: PAMMA GHUNDANI, PRINCE GHUMAN
Copyright: Royalty Network

Comments for Broken Heart lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the television
2| symbol to the left of the cross
3| symbol at the bottom of the eye
grid grid grid
grid grid grid
grid grid grid