song lyrics / Kanth Kaler / Beautiful lyrics  | FRen Français

Beautiful lyrics

Performers Kanth KalerJassi Bros.Kamal Maan

Beautiful song lyrics by Kanth Kaler official

Beautiful is a song in Panjabi

ਓ ਓ ਓ ਓ

ਓ ਵੱਖਰੀ ਜੀ ਤੇਰੀ ਏ smile ਸੋਹਣੀਏ (smile ਸੋਹਣੀਏ, ਓ ਓ)
ਵੱਖਰਾ ਜਿਹਾ ਤੇਰਾ ਏ style ਸੋਹਣੀਏ (style ਸੋਹਣੀਏ, ਓ ਓ)

ਹੋ ਵੱਖਰੀ ਜੀ ਤੇਰੀ ਏ smile ਸੋਹਣੀਏ
ਵੱਖਰਾ ਜਿਹਾ ਤੇਰਾ ਏ style ਸੋਹਣੀਏ
ਵੱਖਰਾ ਜਿਹਾ ਤੇਰਾ ਏ style ਸੋਹਣੀਏ
ਮੇਰਾ ਦਿਲ ਗਿਆ
ਹਾਏ ਨੀ ਦਿਲ ਗਿਆ
ਮੇਰਾ ਦਿਲ ਗਿਆ ਤੇਰੇ ਉੱਤੇ ਆ
ਤੂੰ ਸੋਹਣੀ ਬੜੀ ਲੱਗਦੀ
ਤੂੰ ਸੋਹਣੀ ਬੜੀ ਲੱਗਦੀ
ਹੋ ਮੇਰਾ ਤੇਰੇ ਨਾਲ ਹੋ ਜਾਏ ਵਿਆਹ
ਤੂੰ ਸੋਹਣੀ ਬੜੀ ਲੱਗਦੀ
ਤੂੰ ਸੋਹਣੀ ਬੜੀ ਲੱਗਦੀ
ਹੋ ਮੇਰਾ ਤੇਰੇ ਨਾਲ ਹੋ ਜਾਏ ਵਿਆਹ
ਤੂੰ ਸੋਹਣੀ ਬੜੀ ਲੱਗਦੀ
ਤੂੰ beautiful ਲੱਗਦੀ

ਲੱਗਦੀ ਲੱਗਦੀ

ਕਦੇ Gucci, ਕਦੇ ਬਿੱਲੋ ਪਾਵੇਂ gap ਨੀ
ਸਾਡੇ ਨਾਲ ਲਾਕੇ ਹੋਜੁ full ਐਸ਼ ਨੀ
ਸਾਡੇ ਨਾਲ ਲਾਕੇ ਹੋਜੁ full ਐਸ਼ ਨੀ
ਤੇਰੀਆਂ demand’ਆਂ ਕਰੂਂ ਸਬੇ ਪੂਰੀਆਂ
ਮਿੱਤਰਾ ਦੇ ਕੋਲ ਬਿੱਲੋ ਖੁੱਲਾ cash ਨੀ
ਮਿੱਤਰਾ ਦੇ ਕੋਲ ਬਿੱਲੋ ਖੁੱਲਾ cash ਨੀ
ਸਾਰਾ ਤੇਰੇ ਉੱਤੇ
ਹਾਏ ਨੀ ਤੇਰੇ ਉੱਤੇ
ਸਾਰਾ ਤੇਰੇ ਉੱਤੇ ਦੇਣਾ ਏ ਉਡਾ
ਤੂੰ ਸੋਹਣੀ ਬੜੀ ਲੱਗਦੀ
ਤੂੰ ਸੋਹਣੀ ਬੜੀ ਲੱਗਦੀ
ਹੋ ਮੇਰਾ ਤੇਰੇ ਨਾਲ ਹੋ ਜਾਏ ਵਿਆਹ
ਤੂੰ ਸੋਹਣੀ ਬੜੀ ਲੱਗਦੀ
ਤੂੰ ਸੋਹਣੀ ਬੜੀ ਲੱਗਦੀ
ਹੋ ਮੇਰਾ ਤੇਰੇ ਨਾਲ ਹੋ ਜਾਏ ਵਿਆਹ
ਤੂੰ ਸੋਹਣੀ ਬੜੀ ਲੱਗਦੀ
ਤੂੰ beautiful ਲੱਗਦੀ

ਹੋਏ ਹੋਏ ਹੋਏ ਹੋਏ ਹੋਏ

ਤੇਰੇ ਉੱਤੇ ਅੱਖ ਬਿੱਲੋ ਖੜੀ ਰਹਿੰਦੀ ਏ
ਨੀ ਫੁੱਲਾਂ ਦੇ ਨਸ਼ੇ ਦੇ ਵਾਂਗੂੰ ਚੜੀ ਰਹਿੰਦੀ ਏ
ਫੁੱਲਾਂ ਦੇ ਨਸ਼ੇ ਦੇ ਵਾਂਗੂੰ ਚੜੀ ਰਹਿੰਦੀ ਏ
ਗੋਰਾ ਗੋਰਾ ਰੰਗ ਤੇਰਾ ਸਿਲਕੀ ਜੇ ਵਾਲ
ਸਿਰ ਨੂੰ ਖੁਮਾਰੀ ਤੇਰੀ ਚੜੀ ਰਹਿੰਦੀ ਏ
ਸਿਰ ਨੂੰ ਖੁਮਾਰੀ ਤੇਰੀ ਚੜੀ ਰਹਿੰਦੀ ਏ
ਅਸੀਂ ਟੀਸੀ ਵਾਲਾ
ਹਾਏ ਨੀ ਟੀਸੀ ਵਾਲਾ
ਅਸੀਂ ਟੀਸੀ ਵਾਲਾ ਬੇਰ ਲੈਣਾ ਲਾ
ਤੂੰ ਸੋਹਣੀ ਬੜੀ ਲੱਗਦੀ
ਤੂੰ ਸੋਹਣੀ ਬੜੀ ਲੱਗਦੀ
ਹੋ ਮੇਰਾ ਤੇਰੇ ਨਾਲ ਹੋ ਜਾਏ ਵਿਆਹ
ਤੂੰ ਸੋਹਣੀ ਬੜੀ ਲੱਗਦੀ
ਤੂੰ ਸੋਹਣੀ ਬੜੀ ਲੱਗਦੀ
ਹੋ ਮੇਰਾ ਤੇਰੇ ਨਾਲ ਹੋ ਜਾਏ ਵਿਆਹ
ਤੂੰ ਸੋਹਣੀ ਬੜੀ ਲੱਗਦੀ
ਤੂੰ beautiful ਲੱਗਦੀ

ਲੱਗਦੀ ਲੱਗਦੀ ਲੱਗਦੀ

ਬਾਲੋਕਿਆਂ ਵਾਲਾ ਅੱਖੇ ਮਾਨ ਸੋਹਣੀਏ
ਆਪਣੀ ਬਣਾਉਣਾ ਤੈਨੂੰ ਜਾਨ ਸੋਹਣੀਏ
ਆਪਣੀ ਬਣਾਉਣਾ ਤੈਨੂੰ ਜਾਨ ਸੋਹਣੀਏ
Kamal ਦੇ ਨਾਲ ਲੈਕੇ ਲਾਵਾਂ ਚਾਰ ਤੂੰ
ਪਿੰਡ 'ਚ ਬਣਾਏ ਆਕੇ ਸ਼ਾਨ ਸੋਹਣੀਏ
ਪਿੰਡ 'ਚ ਬਣਾਏ ਆਕੇ ਸ਼ਾਨ ਸੋਹਣੀਏ
ਤੇਰੇ ਮਾਪਿਆਂ ਨੂੰ
ਹਾਏ ਨੀ ਮਾਪਿਆਂ ਨੂੰ
ਆਪੇ ਮਾਪਿਆਂ ਨੂੰ ਲਵਾਂਗੇ ਮਨਾ
ਤੂੰ ਸੋਹਣੀ ਬੜੀ ਲੱਗਦੀ
ਤੂੰ ਸੋਹਣੀ ਬੜੀ ਲੱਗਦੀ
ਹੋ ਮੇਰਾ ਤੇਰੇ ਨਾਲ ਹੋ ਜਾਏ ਵਿਆਹ
ਤੂੰ ਸੋਹਣੀ ਬੜੀ ਲੱਗਦੀ
ਤੂੰ ਸੋਹਣੀ ਬੜੀ ਲੱਗਦੀ
ਹੋ ਮੇਰਾ ਤੇਰੇ ਨਾਲ ਹੋ ਜਾਏ ਵਿਆਹ
ਤੂੰ ਸੋਹਣੀ ਬੜੀ ਲੱਗਦੀ
ਤੂੰ beautiful ਲੱਗਦੀ
Lyrics copyright : legal lyrics licensed by Lyricfind.
No unauthorized reproduction of lyric.
Writers: JASSI BROTHERS, KAMAL MAAN
Copyright: Universal Music Publishing Group

Comments for Beautiful lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the helmet
2| symbol at the bottom of the bulb
3| symbol to the left of magnifying glass
grid grid grid
grid grid grid
grid grid grid