song lyrics / Kamal Heer / Pind Chhadke lyrics  | FRen Français

Pind Chhadke lyrics

Performers Kamal HeerManmohan Waris

Pind Chhadke song lyrics by Kamal Heer official

Pind Chhadke is a song in Panjabi

ਤੁਰ ਪਯੀ ਸੀ ਗੱਡੀ,ਤੁਰ ਪਯੀ ਸੀ ਗੱਡੀ
ਤੁਰ ਪਯੀ ਸੀ ਗੱਡੀ ਜਦੋਂ ਟੈਚੀ ਲਦ ਕੇ
ਦਸੋ ਕਿਹੜਾ ਰੋਯਾ ਨਹੀ ਸੀ ਪਿੰਡ ਛੱਡਕੇ
ਦਸੋ ਕਿਹੜਾ ਰੋਯਾ ਨਹੀ ਸੀ ਪਿੰਡ ਛੱਡਕੇ
ਦਸੋ ਕਿਹੜਾ ਰੋਯਾ ਨਹੀ ਸੀ ਪਿੰਡ ਛੱਡਕੇ
ਦਸੋ ਕਿਹੜਾ ਰੋਯਾ ਨਹੀ ਸੀ ਪਿੰਡ ਛੱਡਕੇ

ਦਸੇਯਾ ਕਿਸੇ ਨੂ ਤੇ ਕਿਸੇ ਤੋਹ ਚੋਰੀ ਰਾਖੀ ਸੀ,
ਹੋ ਗਾਏ ਸੀ ਉਦਾਸ ਯਾਰੀ ਜਿਨਾ ਨਾਲ ਪੱਕੀ ਸੀ,
ਦਸੇਯਾ ਕਿਸੇ ਨੂ ਤੇ ਕਿਸੇ ਤੋਹ ਚੋਰੀ ਰਾਖੀ ਸੀ,
ਹੋ ਗਾਏ ਸੀ ਉਦਾਸ ਯਾਰੀ ਜਿਨਾ ਨਾਲ ਪੱਕੀ ਸੀ,
ਮਿਲੇ ਸਾਅਨ ਯਾਰਾਂ ਨੂ ਘਰੇ ਸਦ-ਸਦ ਕੇ,
ਦਸੋ ਕਿਹੜਾ ਰੋਯਾ ਨਹੀ ਸੀ ਪਿੰਡ ਛੱਡਕੇ
ਦਸੋ ਕਿਹੜਾ ਰੋਯਾ ਨਹੀ ਸੀ ਪਿੰਡ ਛੱਡਕੇ

ਤੋਰ ਕੇ ਪੁੱਤਰ ਨੂ ਮਾਂ ਕੋਠੇ ਤੇ ਖਲੋ ਗਾਯੀ
ਦੇਖ ਦਿਆਂ ਦੇਖ ਦੀਆਂ ਅਖੋਂ ਓਹਲੇ ਹੋ ਗਾਯੀ
ਤੋਰ ਕੇ ਪੁੱਤਰ ਨੂ ਮਾਂ ਕੋਠੇ ਤੇ ਖਲੋ ਗਾਯੀ
ਦੇਖ ਦਿਆਂ ਦੇਖ ਦੀਆਂ ਅਖੋਂ ਓਹਲੇ ਹੋ ਗਾਯੀ
ਮੰਗਦੀ ਰਹੀ ਖੈਰ ਸਾਡੀ ਝੋਲੀ ਅੱਡ ਕੇ,
ਦਸੋ ਕਿਹੜਾ ਰੋਯਾ ਨਹੀ ਸੀ ਪਿੰਡ ਛੱਡਕੇ
ਦਸੋ ਕਿਹੜਾ ਰੋਯਾ ਨਹੀ ਸੀ ਪਿੰਡ ਛੱਡਕੇ

ਪੋਂਚੇ ਮੁਰਥਲ ਆਯਾ ਧਾਬਾ ਝਿਲਮਿਲ ਸੀ,
ਚੁਪ ਛਾਪ ਸਰੇਯਾਨ ਦਾ ਓਝ ਰਿਹਾ ਦਿਲ ਸੀ,
ਪੋਂਚੇ ਮੁਰਥਲ ਆਯਾ ਧਾਬਾ ਝਿਲਮਿਲ ਸੀ,
ਚੁਪ ਛਾਪ ਸਰੇਯਾਨ ਦਾ ਓਝ ਰਿਹਾ ਦਿਲ ਸੀ,
ਕਿਸੇ ਨੇ ਵੀ ਖਾਦੀ ਨਈ ਸੀ ਰੋਟੀ ਰੱਜ ਕੇ
ਦਸੋ ਕਿਹੜਾ ਰੋਯਾ ਨਹੀ ਸੀ ਪਿੰਡ ਛੱਡਕੇ
ਦਸੋ ਕਿਹੜਾ ਰੋਯਾ ਨਹੀ ਸੀ ਪਿੰਡ ਛੱਡਕੇ

ਪਤਾ ਸੁਖਪਾਲ ਨੂ ਸੀ ਅੱਗੇ ਕੋਈ ਟਿਕਾਣਾ ਨਈ,
ਫੇਰ ਵੀ ਨਈ ਕਿਹ ਹੋਯ ਕੇ ਅਸੀ ਇਥੋਂ ਜਾਣਾ ਨਈ,
ਪਤਾ ਸੁਖਪਾਲ ਨੂ ਸੀ ਅੱਗੇ ਕੋਈ ਟਿਕਾਣਾ ਨਈ,
ਫੇਰ ਵੀ ਨਈ ਕਿਹ ਹੋਯ ਕੇ ਅਸੀ ਇਥੋਂ ਜਾਣਾ ਨਈ,
ਬਣ ਗਾਏ ਸਾਂ ਸ਼ੇਰ ਘਰੋਂ ਆ ਗਾਏ ਭੱਜਕੇ
ਦਸੋ ਕਿਹੜਾ ਰੋਯਾ ਨਹੀ ਸੀ ਪਿੰਡ ਛੱਡਕੇ
ਦਸੋ ਕਿਹੜਾ ਰੋਯਾ ਨਹੀ ਸੀ ਪਿੰਡ ਛੱਡਕੇ
Lyrics copyright : legal lyrics licensed by Lyricfind.
No unauthorized reproduction of lyric.

Comments for Pind Chhadke lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the clock
2| symbol to the right of the helmet
3| symbol at the bottom of the heart
grid grid grid
grid grid grid
grid grid grid