song lyrics / Jenny Johal / Sohneyo Narazgi Te Nai lyrics  | FRen Français

Sohneyo Narazgi Te Nai lyrics

Performer Jenny Johal

Sohneyo Narazgi Te Nai song lyrics by Jenny Johal official

Sohneyo Narazgi Te Nai is a song in Panjabi

ਸੋਹਣੇਓ ਏ ਰੀਝ ਦਿਲ ਦੀ
ਸੋਹਣੇਓ ਏ ਰੀਝ ਦਿਲ ਦੀ
ਮੈਂ ਥੋੜੇ ਨਾਲ ਜੀਵ ਥੋੜੇ ਨਾ ਮਰਾ
ਜਿਥੇ ਬਸ ਪਿਆਰ ਥੋੜੇ ਲਈ
ਜਿਹੜੇ ਦਿਲ ਚ ਪਿਆਰ ਥੋੜੇ ਲਈ
ਓਥੇ ਕਿਥੋਂ ਹੋ ਨਾਰਾਜਗੀ ਲਈ ਥਾਂ
ਸੋਹਣਿਓ ਇਹ ਰੀਝ ਦਿਲ ਦੀ
ਥੋੜੇ ਨਾਲ ਜੀਵਾ ਥੋੜੇ ਨਾ ਮਰਾ

ਏਹੇ ਬਿੱਲੀਆਂ ਬਲੋਰੀ ਅੱਖੀਆਂ
ਥੋੜੇ ਲਈ ਹੀ ਸਾਂਭ ਸਾਂਭ ਰੱਖਿਆ
ਮੈਂ ਝਲੁ ਪਾਲਕ ਨਾ ਥੋਨੂੰ ਪੱਖੀਆਂ
ਏਹੇ ਬਿੱਲੀਆਂ ਬਲੋਰੀ ਅੱਖੀਆਂ
ਥੋੜੇ ਲਈ ਹੀ ਸਾਂਭ ਸਾਂਭ ਰੱਖਿਆ
ਮੈਂ ਝਲੁ ਪਾਲਕ ਨਾ ਥੋਨੂੰ ਪੱਖੀਆਂ
ਜੇ ਰਬ ਨੇੜੇ ਹੋਕੇ ਸੁੰਨੇ ਦਿਲ ਦੀ
ਰਬ ਨੇੜੇ ਹੋਕੇ ਸੁੰਨੇ ਦਿਲ ਦੀ
ਹਥ ਉਮਰਆ ਲਈ ਥੋੜਾ ਮੈਂ ਫੜਾ
ਸੋਹਣੇਓ ਏ ਰੀਝ ਦਿਲ ਦੀ
ਥੋੜੇ ਨਾਲ ਜੀਵ ਥੋੜੇ ਨਾ ਮਰਾ
Lyrics copyright : legal lyrics licensed by Lyricfind.
No unauthorized reproduction of lyric.

Comments for Sohneyo Narazgi Te Nai lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the heart
2| symbol at the top of the eye
3| symbol at the bottom of the padlock
grid grid grid
grid grid grid
grid grid grid