song lyrics / Jenny Johal / Gold Wargi lyrics  | FRen Français

Gold Wargi lyrics

Performer Jenny Johal

Gold Wargi song lyrics by Jenny Johal official

Gold Wargi is a song in Panjabi

ਹਾਏ ਚੜ੍ਹਿਆਂ ਵੇ ਹੁਸਨ ਬਥੇਰਾ
ਮਾਣ ਕਦੇ ਕੀਤਾ ਨੀ
ਅੱਖ ਨੇ response ਸ਼ੌਕੀਨਾ
ਕਿਸੇ ਨੂੰ ਦਿੱਤਾ ਨੀ
ਅੱਖ ਨੇ response ਸ਼ੌਕੀਨਾ
ਕਿਸੇ ਨੂੰ ਦਿੱਤਾ ਨੀ
ਓ ਚੜ੍ਹਿਆਂ ਵੇ ਹੁਸਨ ਬਥੇਰਾ
ਮਾਣ ਕਦੇ ਕੀਤਾ ਨੀ
ਅੱਖ ਨੇ response ਸ਼ੌਕੀਨਾ
ਕਿਸੇ ਨੂੰ ਦਿੱਤਾ ਨੀ
ਫਿਰਦੇ ਨੇ ਦਫ਼ਾ ਲਵਾਉਂਦੇ
ਨੈਣ ਵਕੀਲਾਂ ਜਿਹੇ

ਹੋ ਜੱਟੀ ਵੇ gold ਵਰਗੀ
ਤੁਰਦੀ ਐ heel ਆ ਤੇ
ਝਾਂਜਰ ਦੇ fire ਗੂੰਜਦੇ
ਸੁਣਦੇ ਨੇ meel ਆਂ ਤੇ
ਹੋ ਜੱਟੀ ਵੇ gold ਵਰਗੀ

ਨਖਰਾ ਵੀਂ end ਕਰਾਵੇ
ਸ਼ੌਂਕਣ ਜਹੀ ਜੱਟੀ ਦਾ
ਹੋ ਜੱਟਾ ਪੱਬ ਪੋਲਾ ਪੋਲਾ
ਮੜਕਾਂ ਨਾਲ ਚੱਕੀ ਜਾ
ਹੋਵੇ ਕੋਈ ਘੈਂਟ ਗੱਬਰੂਆਂ
ਮੁੜਕੇ ਨਈ ਤੱਕੀ ਦਾ
Sober ਵਿੱਕੀ ਧਾਲੀਵਾਲਾ
ਰੀਝਾਂ ਨਾਲ ਕੀਲਾਂ ਵੇ

ਹੋ ਜੱਟੀ ਵੇ gold ਵਰਗੀ
ਤੁਰਦੀ ਐ heel ਆ ਤੇ
ਝਾਂਜਰ ਦੇ fire ਗੂੰਜਦੇ
ਸੁਣਦੇ ਨੇ ਮਿਲਾ ਆਂ ਤੇ
ਹੋ ਜੱਟੀ ਵੇ gold ਵਰਗੀ

ਜੋਬਨ ਵੀ ਮਾਰੇ ਠਾਠਾ ਆ ਸਾਭਾ ਨਿਤ ਲੋਰਾ ਨੂੰ
ਮੋੜਾ ਤੇ ਲੱਗਦੇ ਕਰਫਿਊ ਦੇਖ ਕੇ ਤੋਰਾ ਨੂੰ
Jealous ਜੀ ਫੀਲ ਹੁੰਦੀ ਏ
ਕਲੈਰਿਆ ਮੋਰਾ ਨੂੰ
ਗੱਡੀਆਂ ਵਿੱਚ ਗੀਤ ਖੜਕ ਦੇ ਮਾਣਕ ਰੀਲਾ ਦੇ

ਹੋ ਜੱਟੀ ਵੇ gold ਵਰਗੀ
ਤੁਰਦੀ ਐ heel ਆ ਤੇ
ਝਾਂਜਰ ਦੇ fire ਗੂੰਜਦੇ
ਸੁਣਦੇ ਨੇ ਮਿਲਾ ਆਂ ਤੇ
ਹੋ ਜੱਟੀ ਵੇ gold ਵਰਗੀ

ਪੱਲੇ ਰੱਖਦੀ ਸਰਦਾਰੀ
ਰੱਖਦੀ ਨਾ attitude ਵੇ
ਹੋ ਕਰਦੀ depend ਗੱਬਰੂਆਂ
ਬਾਕੀ ਸਾਰੀ ਗੱਲ mood ਤੇ
ਜੱਚਦਾ ਐ ਮੱਲੋ ਮੱਲੀ
ਜਿਹੜਾ ਵੀਂ ਪਾਵਾਂ ਸੂਟ ਵੇ
ਹੋ ਚਰਚੇ ਨੇ ਪਿੰਡ ਰਸੌਲੀ
UK ਕੀ Manila ਵੇ

ਹੋ ਜੱਟੀ ਵੇ gold ਵਰਗੀ
ਤੁਰਦੀ ਐ heel ਆ ਤੇ
ਝਾਂਜਰ ਦੇ fire ਗੂੰਜਦੇ
ਸੁਣਦੇ ਨੇ meel ਆਂ ਤੇ
ਹੋ ਜੱਟੀ ਵੇ gold ਵਰਗੀ
Lyrics copyright : legal lyrics licensed by Lyricfind.
No unauthorized reproduction of lyric.
Writers: LADDI GILL, VICKY DHALIWAL
Copyright: Royalty Network

Comments for Gold Wargi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the bulb
2| symbol at the top of the target
3| symbol at the bottom of the eye
grid grid grid
grid grid grid
grid grid grid