song lyrics / Jenny Johal / Mattha Mattha lyrics  | FRen Français

Mattha Mattha lyrics

Performer Jenny Johal

Mattha Mattha song lyrics by Jenny Johal official

Mattha Mattha is a song in Panjabi

ਚੱਕਦਾ ਨੀ ਫੋਨ ਨਾ ਹੀ Seen ਕਰਦਾ
Lovely ਜਾ ਲਾ ਕੇ ਹੁੰਨਾ ਘਰੇ ਵੜਦਾ
ਗਲ ਗੱਲ ਉੱਤੇ ਨਾਲ ਜੀ ਜੀ ਕਰਦਾ ਐ
ਦਸ ਦੇ ਕੀ ਬੁੱਲਾਂ ਨੂੰ ਸ਼ੋਹਾਈ ਫਿਰਦਾ ਐ
ਡੋਲਦਾ ਪਿਆਰ ਮਿੱਠੀ ਮਿੱਠੀ ਆਖ ਕੇ
ਲਗਦਾ ਐ ਮੱਠਾ ਮੱਠਾ ਲਾਈ ਫਿਰਦਾ ਐ
ਡੋਲਦਾ ਪਿਆਰ ਮਿੱਠੀ ਮਿੱਠੀ ਆਖ ਕੇ
ਲਗਦਾ ਐ ਮੱਠਾ ਮੱਠਾ ਲਾਈ ਫਿਰਦਾ ਐ

ਭਾਵੇਂ ਹੋਰ ਹੋਵੇ ਨਾ ਵਾਸੀਲਾਂ ਸੋਹਣਿਆਂ
ਪੱਕਾ ਤੇਰਾ ਆਥਣੇ ਦਾ ਹੀਲਾ ਸੋਹਣਿਆਂ
ਜੀਭ ਤੇਰੀ English ਠਾ ਠਾ ਸੁਟਦੀ
ਵਿੱਚੇ ਤੇਰਾ ਚੱਲੇ ਚਮਕੀਲਾ ਸੋਹਣਿਆਂ
ਗੋਰਿਆਂ ਦਾ accent ਫੇਲ ਕਰਕੇ
ਰੇਲ ਅੰਗਰੇਜ਼ੀ ਦੀ ਬਣਾਈ ਫਿਰਦਾ ਐ
ਡੋਲਦਾ ਪਿਆਰ ਮਿੱਠੀ ਮਿੱਠੀ ਆਖ ਕੇ
ਲਗਦਾ ਐ ਮੱਠਾ ਮੱਠਾ ਲਾਈ ਫਿਰਦਾ ਐ
ਡੋਲਦਾ ਪਿਆਰ ਮਿੱਠੀ ਮਿੱਠੀ ਆਖ ਕੇ
ਲਗਦਾ ਐ ਮੱਠਾ ਮੱਠਾ ਲਾਈ ਫਿਰਦਾ ਐ

ਸੌਂਹ ਖਾ ਕੇ daily ਹੁਣ ਸੌਂਹ ਤੋੜ ਦਾ
ਕਿੰਨਾ ਤੂੰ cute ਵੇ ਨਾ ਗੱਲ ਮੋੜ ਦਾ
ਤੇਰੀਆਂ demand ਆ full fill ਕਰੂੰਗਾ
ਆਥਣੇ ਹਿਸਾਬ ਸਾਰੇ ਰਹਿਨਾ ਜੋੜ ਦਾ
Change ਹੋਣਾ ਤੜਕੇ guarantee ਆ ਮੇਰੀ
Holiday plan ਜੋ ਬਣਾਈ ਫਿਰਦਾ ਐ
ਡੋਲਦਾ ਪਿਆਰ ਮਿੱਠੀ ਮਿੱਠੀ ਆਖ ਕੇ
ਲਗਦਾ ਐ ਮੱਠਾ ਮੱਠਾ ਲਾਈ ਫਿਰਦਾ ਐ
ਡੋਲਦਾ ਪਿਆਰ ਮਿੱਠੀ ਮਿੱਠੀ ਆਖ ਕੇ
ਲਗਦਾ ਐ ਮੱਠਾ ਮੱਠਾ

Jassi ਓਏ
ਮੱਠਾ ਮੱਠਾ ਲਾਈ ਫਿਰਦਾ ਐ

ਐਦੇ ਵਿਚ ਹੈਗੇ ਦਸ ਕਿਹੜੇ ਗੁਣ ਵੇ
Rule ਕਰੇ Body ਨੂੰ ਸ਼ਰਾਬ ਸੁਣ ਵੇ
ਹੋ ਲਗਦਾ ਐ ਚੰਨ ਕੋਈ ਚੜਾ ਕੇ ਹਟੇਗਾ
ਅਰਜਨਾ ਕਹਿਨੀ ਆ ਕੇ ਸੌਜਾ ਹੁਣ ਵੇ
ਬਾਜ਼ ਨਾ ਤੂੰ ਆਵੇ ਲੱਛਣਾਂ ਤੋਂ ਆਪਣੇ
ਵੇ pocket ਆਂ ਚ ਇਲਾਚੀਆਂ ਵੀ ਪਾਈ ਫਿਰਦਾ ਐ
ਡੋਲਦਾ ਪਿਆਰ ਮਿੱਠੀ ਮਿੱਠੀ ਆਖ ਕੇ
ਲਗਦਾ ਐ ਮੱਠਾ ਮੱਠਾ ਲਾਈ ਫਿਰਦਾ ਐ
ਡੋਲਦਾ ਪਿਆਰ ਮਿੱਠੀ ਮਿੱਠੀ ਆਖ ਕੇ
ਲਗਦਾ ਐ ਮੱਠਾ ਮੱਠਾ ਲਾਈ ਫਿਰਦਾ ਐ
ਡੋਲਦਾ ਪਿਆਰ ਮਿੱਠੀ ਮਿੱਠੀ ਆਖ ਕੇ
ਲਗਦਾ ਐ ਮੱਠਾ ਮੱਠਾ ਲਾਈ ਫਿਰਦਾ ਐ
Lyrics copyright : legal lyrics licensed by Lyricfind.
No unauthorized reproduction of lyric.

Comments for Mattha Mattha lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the cross
2| symbol at the bottom of the bulb
3| symbol at the bottom of the television
grid grid grid
grid grid grid
grid grid grid