song lyrics / Jenny Johal / Lesson lyrics  | FRen Français

Lesson lyrics

Performer Jenny Johal

Lesson song lyrics by Jenny Johal official

Lesson is a song in Panjabi

ਆਜਾ ਮੇਰੇ ਬੱਚੇ ਇੱਕ ਗੱਲ ਮੈਂ ਸੁਣਾਵਾ
ਸਬ ਤੋਂ ਵੱਡਾ ਜ਼ਿੰਦਗੀ ਦਾ ਤੈਨੂੰ ਸਬਕ ਪੱਧਵਾ
ਜਿਹਨੇ ਤੇਧੋ ਤੈਨੂੰ ਜਾਯਾ ਓਹੀ ਜਾਨ ਤੈਥੋਂ ਵਾਰੂਗੀ
ਉਂਝ ਐਥੇ ਲੱਖਿਆ ਭਾਵੇਂ ਬਾਣੀ ਜਾਆਂ ਮਾਂ ’ਵਾ
ਖੇਡਦਾ ਲੱਗਿਆ ਜੇ ਤੈਨੂੰ ਅੱਖ ਆਪਣਿਆਂ
ਤੇਰੇ ਚੰਗੇ ਬੁਰੇ ਦੀ ਕਿਊ care ਓਪਰੇਯਾ ਨੂੰ ਹੋਊ
ਬੇਗਾਣੇ ਗੁੱਟ ਤੇਰੀ ਰੱਖਣੀ ਮਿੱਟੀ ਚ ਰੋਲ ਦੇਣ ਗੇ
ਤੇਰੀ ਪੈਣ ਫੀਲ ਬੱਸ ਸਾਗੇ ਭਾਈਆਂ ਨੂੰ ਹੀ ਹੋਊ
ਲੋੜ ਨਾਲੋਂ ਵੱਧ ਪੁੱਤ ਕਿਸੇ ਦਾ ਤੂੰ ਕਰੀ ਨਾ
ਕਿਸੇ ਪਿਛੇ ਤਲੀ ਉੱਤੇ ਜਾਨ ਐਵੇਂ ਧਾਰੀ ਨਾ
ਹੀਰੇ ਦਾ ਕੀ ਮੁੱਲ ਪਾਉਣਾ ਕੱਛਾ ਦੇ ਵਿਆਪਾਰੀਆਂ
ਤੂੰ ਆਪਣਿਆਂ ਲਈ ਜੀ ਸੁਣ ਲੋਕਾਂ ਦੀਆਂ ਮਾਰੀਆਂ
ਗੱਲ ਆਪਣਿਆਂ ਦੇ ਲੱਗ ਅੰਦਰ ਵੜਕੇ ਤੂੰ ਰੋ ਲਈ
ਪਰ ਕਿਸੇ ਨਾਲ ਦਿਲ ਦੀ ਨਾ ਗੱਲ ਨੂੰ ਫਾਰੂਕੀ ਲਈ
ਕਿਸੇ ਬਾਹਰਲੇ ਬੰਦੇ ਨਾਲ ਦਰਦ ਆਪਣਾ ਜੇ ਵੰਡਿਆਂ
ਤਾਂ ਸਾਰੀ ਦੁਨੀਆਂ ਚ ਤੇਰਾ ਨਾਮ ਜਾਉ ਭੰਡਿਆਂ
ਤੇਰੇ ਜਜ਼ਬਾਤ ’ਆਂ ਦਾ ਮਖੌਲ ਐ ਉਡਾਉਣ ਗੇ
ਤੇਰੇ ਕਿਰਦਾਰ ਉੱਤੇ ਉਂਗਲੀ ਉਠਾਉਣ ਗੇ
ਵਰਤ ਕੇ ਮੋੜਦਾ ਫੇਰ ਮੋਹਰ ਕਿਸੇ ਬੰਦੇ ਦਾ
ਤੈਨੂੰ ਤੇਰੇ ਤਖ਼ਤ ਤੋਂ ਲਾਉਣਾ ਥੱਲੇ ਚਾਉਂਦਾ ਗੇ
ਤੇਰੀ ਨਿੱਕੀ ਭੁੱਲੂ ਵੱਡੀ ਕਰਕੇ ਵਖਾਉਣ ਗੇ
ਤੈਨੂੰ Sucide ਲਈ ਵੀ ਪੂਰਾ ਅਫਸਾਉਣ ਗੇ
ਹਰ ਗਲੀ ਨੂੰ ਕੋਰਗੇ ਬਦਨਾਮ ਕਰ ਤੈਨੂੰ
ਤੇਰੇ ਸਾਰੇ ਚੰਗੇ ਕੰਮਾਂ ਉੱਤੇ ਪਰਦੇ ਵੀ ਪਾਉਣ ਗੇ
ਪੁੱਤ ਆਪਣਿਆਂ ਤੋਂ ਵੱਧ ਤੈਨੂੰ ਮਾਨ ਹੋ ਜਿੰਨਾ ਤੇ
ਤੇਜ਼ ਦੌੜ ਤੂੰ ਨਾ ਸਕੇ ਤੇਰੇ ਪੈਰ ਓਹੀ ਵੱਧੂਗੇ
ਤੇਰੇ ਚੰਗੇ ਦਿਨ ਜਿੰਨਾ ਦੀਆਂ ਅੱਖਾਂ ਵਿਚ ਰੜਕਦੇ
ਤੇਰੇ ਮਾੜੇ ਦਿਨ ਆਉਣ ਲਈ ਉਹ ਕਸਰ ਨਾ ਛੱਡਗੇ
ਜੇ ਜਾਨ ਆਪਣੀ ਤੇ ਘਰ ਦਿਆਂ ਦੀ ਖ਼ਤਰੇ ਚ ਪਾਕੇ
ਹੱਥ ਸੱਚ ਇਨਸਾਫ ਲਈ ਆਵਾਜ਼ ਨੂੰ ਉਠਾਏਂਗੀ
ਬੁੱਖੀ ਫੇਮ ਦੀ ਕਲੋੜ Chaser ਤੇ ਫੁਕਰੀ ਦਾ
ਤੇ ਨਾਲੇ ਗੱਦਾਰ ਦਾ ਤੂੰ ਠੱਪਾ ਵੀ ਲਾਵਾਏਂਗੀ
ਜੇ ਜਜ਼ਬਾਤਾਂ ਦੇਵੇ ਅਣਗਰ ਤਾਂ ਫੀਸਲੀ ਜਬਾਨ
ਗੂੰਗੇ ਬੋਲ ਪੈਣਗੇ , ਬੁਜ਼ਦਿਲ ਵੀ ਸਰ ਕੱਢ ਲੈਣ ਗੇ
ਕਈਆਂ ਵਾਲੇ ਕਈ Promotional ਪਾਗੇ ’ਆਂ ਤੋਂ ਪੜ੍ਹਾਕੇ
ਤੈਨੂੰ ਗਾਲ੍ਹਾਂ ਕੱਢਕੇ ਤੇ ਸਵਾਦ ਪੂਰਾ ਲੈਣ ਗੇ
ਜ਼ਮਾਨਾ ਲਖਿਆ ਨਾ ਪਾਕ ਤੇ ਚਲਾਕ
ਭਾਵੇਂ ਆਪਣੀ ਮਾਸੂਮੀਅਤ ਨਾਲੇ ਇਨਸਾਨੀਅਤ ਛੱਡੀ ਨਾ
ਬਾਕ਼ੀਜ਼ਗੀ ਤੇ ਸੱਚ ਦੂਰੋਂ ਮਹਿਕਾਂ ਛੜੇ
ਆਪਣੇ ਕਿਰਦਾਰ ਦੇ ਗੁੱਲਦਾਂ ਚੋਂ ਐ ਫੁਲ ਕਦੇ ਕਢੀ ਨਾ
ਸਰਵਸ਼ਕਤੀਮਾਨ ਰੱਬ ਤੇ ਯਕੀਨ ਰੱਖੀ ਪੱਕਾ
ਕਮਜ਼ੋਰ ਬੰਦੇ ਓਹਦੇ ਅੱਗੇ ਕਿਥੋਂ ਟਿੱਕ ਪਾਉਣ ਗੇ
ਓਹਦੀ ਤੈਨੂੰ ਉਛਾ ਝੁਕਣੇ ਦੀ ਹੋ ਚੜ੍ਹਾਈ
ਓ ਨੀ ਜਿੰਨਾ ਜ਼ੋਰ ਲੋਕੀ ਤੈਨੂੰ ਸੁੱਟਣੇ ਤੇ ਲਾਉਣ ਗੇ
ਸੂਰਜ ’ਆਂ ਤੋਂ ਕੈਦੀ ਭਰ ਆਪਣੀ ਗੱਲਾਂ ਚ
ਤੇਰਾ ਤੇਜ ਵੇਖ ਸਾਰੇ ਮੇਰੇ ਦੂਰ ਨਾ ਖਿਚਾਣ ਗੇ
ਭਾਵੇਂ ਮਿਹਨਤਾਂ ਨਾ ਰੱਸਾ ਐਸਾ ਸਮੇਂ ਤੇ ਤਕਦੀਰ ਨੂੰ
ਤੇਰੀ ਮਰਜ਼ੀ ਦੇ ਅੱਗੇ ਦੋਵੇਂ ਦੋਨੇ ਇਹ ਨਾਵਾਉਣ ਗੇ
ਜੇ ਤੈਨੂੰ ਬਖਸ਼ਿਆ ਹੁਨਰ ਕੋਈ ਅਸੀਮ ਰੱਬ ਨੇ
ਤਾਂ ਸਬ ਖੁਦ ਨੂੰ ਤੂੰ ਕਰ ਸਾਰੀ ਦੁਨੀਆਂ ਤੇ ਛੱਏਂਗੀ
ਤੈਨੂੰ ਕਰਦੇ ਜੋ ਟਿੱਚਹਰਾ , ਸਲੂਟ ਓਹੀ ਕਰੂਗੇ
ਤੂੰ World ਚ ਮਾਪਿਆ ਦਾ ਨਾਮ ਰੋਸ਼ਨਾਏਗੀ
ਸਬ ਤੋਂ ਵੱਧ ਖੁਸ਼ ਹੋਣਗੇ ਉਹ ਤੇਰੀ ਕਾਮਯਾਬੀ ਤੇ
ਜੋ ਤੇਰੇ ਕੰਮ ਵਿਚ ਤੇਰੇ ਨਾਲ ਬਹਿਕੇ ਰੋਂਦੇ ਆ
ਚਾਹੇ ਕੁਝ ਵੀ ਹਾਲਾਤ ਹੋਣ , ਡੋਲ਼ੀ ਨਾ ਤੂੰ ਰਾਜਿਆ
ਯਾਦ ਰੱਖੀ ਤੇਰੇ ਮਾਪੇ ਤੇਰੇ ਆਸਰੇ ਜੀਓੰਦੇ ਆ
ਮਾਪੇ ਤੇਰੇ ਤੈਨੂੰ ਵੇਖ ਵੇਖ ਕੇ ਜੀਓੰਦੇ ਆ
ਮਾਪੇ ਤੇਰੇ ਤੈਨੂੰ ਵੇਖ ਵੇਖ ਕੇ ਜੀਓੰਦੇ ਆ
Lyrics copyright : legal lyrics licensed by Lyricfind.
No unauthorized reproduction of lyric.

Comments for Lesson lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the calculator
2| symbol to the right of the cross
3| symbol at the top of the camera
grid grid grid
grid grid grid
grid grid grid