song lyrics / Jenny Johal / Guns & Guts lyrics  | FRen Français

Guns & Guts lyrics

Performer Jenny Johal

Guns & Guts song lyrics by Jenny Johal official

Guns & Guts is a song in Panjabi

ਵੱਡੇ ਵੱਡੇ politician ਆ ਦੇ ਨਾਲ touch
ਮੁੰਡਾ ਆਕੜਾ ਨੂੰ ਤੋੜੇ ਏਟ ਤੋੜਦੀ ਜੀਯੋਂ ਕੱਚ
ਵੱਡੇ ਵੱਡੇ politician ਆ ਦੇ ਨਾਲ touch
ਮੁੰਡਾ ਆਕੜਾਂ ਨੂੰ ਤੋੜੇ ਏਟ ਤੋੜਦੀ ਜੀਯੋਂ ਕਚ
ਦਿਨਾਂ ਵਿਚ ਸਾਲਾ ਜਿੰਨੀ ਜੱਟ ਦੀ ਚੜ੍ਹਾਈ
ਨੀ ਸਾਰਾ ਏਰੀਆ ਅਖਬਾਰਾਂ ਪੜ੍ਹ ਪੜ੍ਹ ਬੋਲਦਾ
ਇੱਕ ਅਸਲੇ ਦਾ ਦੂਜਾ ਮੇਰੀ ਯਾਰੀ ਦਾ ਸੁਰੂਰ
ਮੇਰੇ ਜੱਟ ਦੇ ਨੀ ਸਰ ਚੜ੍ਹ ਚੜ੍ਹ ਬੋਲਦਾ
ਇੱਕ ਅਸਲੇ ਦਾ ਦੂਜਾ ਮੇਰੀ ਯਾਰੀ ਦਾ ਸੁਰੂਰ
ਮੇਰੇ ਜੱਟ ਦੇ ਨੀ ਸਰ ਚੜ੍ਹ ਚੜ੍ਹ ਬੋਲਦਾ

ਚੋੜ ਬੰਦਿਆ ਨਾਲ ਇੰਜ ਕਰਦਾ ਐ ਧੱਕਾ
ਜਿਵੈਂ ਕਰੇ ਸਰਕਾਰ ਜ਼ਮੀਦਾਰ ਨਾਲ
ਛਿੱਤਰਾਂ ਦੇ ਯਾਰ ਗੱਲ ਸੁਣਦੇ ਨਹੀਂ ਪਿਆਰ ਨਾਲ
ਸੁਣ ਦੇ ਨੀ ਗੱਲ ਹਥਿਆਰ ਨਾਲ
ਸੋਢਕੇ ਬਣਾਉਂਦਾ ਫੁੱਲ ਕੱਛੇ ਪਿੱਲਿਆਨ ਨੂੰ
ਵੱਡੇ ਵੇਲਿਆਂ ਦੇ ਫਿਰੇ ਪੁਰਜ਼ੇ ਉਹ ਖੋਲ੍ਹਦਾ
ਇੱਕ ਅਸਲੇ ਦਾ ਦੂਜਾ ਮੇਰੀ ਯਾਰੀ ਦਾ ਸੁਰੂਰ
ਮੇਰੇ ਜੱਟ ਦੇ ਨੀ ਸਰ ਚੜ੍ਹ ਚੜ੍ਹ ਬੋਲਦਾ
ਇੱਕ ਅਸਲੇ ਦਾ ਦੂਜਾ ਮੇਰੀ ਯਾਰੀ ਦਾ ਸੁਰੂਰ
ਮੇਰੇ ਜੱਟ ਦੇ ਨੀ ਸਰ ਚੜ੍ਹ ਚੜ੍ਹ ਬੋਲਦਾ

ਜੱਟ ਜੱਟ ਦੇ ਨੀ ਸਰ ਚੜ੍ਹ ਚੜ੍ਹ ਬੋਲਦਾ
ਅਸਲੇ ਦਾ ਦੂਜਾ ਮੇਰੀ ਯਾਰੀ ਦਾ ਸੁਰੂਰ
ਮੇਰੇ ਜੱਟ ਦੇ ਨੀ ਸਰ ਚੜ੍ਹ ਚੜ੍ਹ ਬੋਲਦਾ

ਕਿਹੜੀ ਜੁਰਤ ਐ ਧੌਣ ਚੱਕ ਸਾਮਣੇ ਖਲੋਜੇ
ਜਿਹਨੂੰ ਇੱਕ ਬਾਰੀ ਜੱਟ ਨੇਂ ਆਂ ਚੰਡਤਾ
ਜਿਹੜਾ ਮਾਣਜਿਆਨ ਕੋਈ ਦੂਜੀ ਵਾਰੀ
ਪਾਣੀ ਵੀ ਨਾ ਮਾਣਗੇ
ਨੈਣਾ ਮੇਰੇਆਂ ਦੁਪਹਿਰੇ ਓਹਨੂੰ ਡਾਂਗਤਾਂ
ਮੇਰੇ ਪਿਛੇ ਘੁੰਮਦੇ ਸ਼ਾਲਰੂਆ ਨੂੰ ਵੰਡਕੇ
ਉਹ ਚਾਟੇ ਦੇ ਗੱਫੇ ਤੇ ਪੈਰਾਨ ਵਿਚ ਰੋਲਦਾ
ਇੱਕ ਅਸਲੇ ਦਾ ਦੂਜਾ ਮੇਰੀ ਯਾਰੀ ਦਾ ਸੁਰੂਰ
ਮੇਰੇ ਜੱਟ ਦੇ ਨੀ ਸਰ ਚੜ੍ਹ ਚੜ੍ਹ ਬੋਲਦਾ
ਇੱਕ ਅਸਲੇ ਦਾ ਦੂਜਾ ਮੇਰੀ ਯਾਰੀ ਦਾ ਸੁਰੂਰ
ਮੇਰੇ ਜੱਟ ਦੇ ਨੀ ਸਰ ਚੜ੍ਹ ਚੜ੍ਹ ਬੋਲਦਾ
Lyrics copyright : legal lyrics licensed by Lyricfind.
No unauthorized reproduction of lyric.

Comments for Guns & Guts lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the bulb
2| symbol to the left of the cloud
3| symbol at the bottom of the television
grid grid grid
grid grid grid
grid grid grid