song lyrics / Jenny Johal / Baba Nanak lyrics  | FRen Français

Baba Nanak lyrics

Performer Jenny Johal

Baba Nanak song lyrics by Jenny Johal official

Baba Nanak is a song in Panjabi

ਜਿਹਨਾਂ ਜ਼ੁਲਮੀ ਹੈਕੂੰਮਤ ਨਾਲ ਲਾਇਆ ਮੱਥਾ
ਪਹਿਲੇ ਕੌਮ ਦੇ ਸੀਪਾ ਸੈਲਰੀ ਨਾਨਕ
ਸਿੱਧਾ ਬੱਬਰ ਨੂੰ ਮੂੰਹ ਤੇ ਕਿਹਾ ਜਾਬਰ
ਜ਼ੁਲਮਾਂ ਸਾਹਮੇ ਡਟੀ ਜੋ ਤਲਵਾਰ ਨਾਨਕ
ਅਕਾਲ ਪੁਰਖ ਨੂੰ ਵੀ ਜਿਹਨਾਂ ਮਾਰੇ ਤਾਨੇ
ਮਾਰੇ ਤਾਨੇ ਮਾਰੇ ਤਾਨੇ
ਅਕਾਲ ਪੁਰਖ ਨੂੰ ਵੀ ਜਿਹਨਾਂ ਮਾਰੇ ਤਾਨੇ
ਬਣੀ ਦੁਖੀਆਂ ਲਈ ਗੁਹਾਰ ਨਾਨਕ
ਠੱਗਾਂ ਚੋਰਾਂ ਨੂੰ ਪਲਾ ਵਿਚ ਸਾਧ ਕਰਦੇ
ਗਿਆਨ ਤੀਰਥ ਤੇ ਕਰਦੇ ਐਸੇ ਵਾਰ ਨਾਨਕ
ਰੋਟੀ ਹੱਕ ਦੀ ਨੂੰ ਅੰਮ੍ਰਿਤ ਦੱਸ ਕੇ ਤੇ
ਦੱਸ ਕੇ ਤੇ ਦੱਸ ਕੇ ਤੇ
ਚੋਪੜੀ ਪਾਪ ਦੀ ਦਿਤੀ ਦਰਕਾਰ ਨਾਨਕ
ਠੋਕਰ ਭਾਗੋ ਦੇ ਪਾਲਗਾਨ ਨੂੰ ਮਰ ਕੇ ਤੇ
ਮਾਰ ਕੇ ਤੇ ਮਾਰ ਕੇ ਤੇ
ਕਿਰਤੀ ਲਾਲੋ ਨੂੰ ਕਰਨ ਪਿਆਰ ਨਾਨਕ
ਕਿਰਤੀ ਲਾਲੋ ਨੂੰ ਕਰਨ ਪਿਆਰ ਨਾਨਕ

ਬੈਠੇ ਇਕੋ ਥਾ ਅਲਾਹ ਨੂੰ ਕੈਦ ਕਰਕੇ
ਕੈਦ ਕਰਕੇ ਸੀ ਜਿਹੜੇ ਕੈਦ ਕਰਕੇ
ਦਿੱਤੇ ਓਹਨਾਂ ਦੇ ਭਰਮ ਨਿਵਾਰ ਨਾਨਕ
ਦਿਖਾ ਕੇ ਮੱਕੇ ਨੂੰ ਘੁੰਮਦਾ ਚਾਰੇ ਪਾਸੇਯੋ ਹੱਥਾਂ
ਰੱਬ ਦੀ ਹੋਂਦ ਦਾ ਕਰਦੇ ਪ੍ਰਚਾਰ ਨਾਨਕ
ਨਾ ਓਹਨੂੰ ਮੰਨਦਾ ਆਖੋ ਜੋ ਜਨਨੀ ਰਾਜਿਆਂ ਦੀ
ਰਾਜਿਆਂ ਦੀ ਮਹਾਰਾਜੇਯਾ ਦੀ
ਜੋ ਨਾਰੀ ਜਾਂਣੀ ਹੈ ਰਾਜੇ ਮਹਾਰਾਜੇਯਾ ਦੀ
ਦੱਸਿਆ ਇਜ਼ਤ ਦੀ ਓ ਹੱਕਦਾਰ ਨਾਨਕ
ਬੰਦੇ ਮੰਨਦੀ ਵਿਚ ਪਸ਼ੂਆਂ ਵਾਂਗ ਵਿਕਦੇ ਸੀ
ਗਏ ਓਹਨਾਂ ਦਾ ਕਰਨ ਉਦਾਰ ਨਾਨਕ
2 ਘੋੜਿਆਂ ਤੋਹ ਵਿਕ ਕੇ ਆਪ ਸਤਿਗੁਰ
ਆਪ ਸਤਿਗੁਰ ਬਣਦੀ ਚੌੜ ਸਤਿਗੁਰ
ਦਿੱਤੇ ਸੰਗਲ ਗੁਲਾਮੀ ਦੇ ਉਤਾਰ ਨਾਨਕ
ਸਾਰੀ ਜ਼ਿੰਦਗੀ ਜੱਗ ਦਾ ਦਰਦ ਲੈ ਕੇ
ਬਣੇ ਦੁਖੀਆਂ ਗਰੀਬਾਂ ਦੇ ਯਾਰ ਨਾਨਕ
ਕੰਡਿਆਂ ਝੰਡਾ ਪਹਾੜਾ ਵਿਚ ਦੁੱਖ ਸਹਿ ਕੇ
ਦੁੱਖ ਸਹਿ ਕੇ ਦੁੱਖ ਸਹਿ ਕੇ
ਕੰਡਿਆਂ ਝੰਡਾ ਪਹਾੜਾ ਵਿਚ ਦੁੱਖ ਸਹਿ ਕੇ
ਦਿੱਤਾ ਜਗਤ ਜਲੰਦੀ ਨੂੰ ਠਾਰ ਨਾਨਕ
ਦਿੱਤਾ ਜਗਤ ਜਲੰਦੀ ਨੂੰ ਠਾਰ ਨਾਨਕ
Lyrics copyright : legal lyrics licensed by Lyricfind.
No unauthorized reproduction of lyric.

Comments for Baba Nanak lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the television
2| symbol at the bottom of the cross
3| symbol at the top of the heart
grid grid grid
grid grid grid
grid grid grid