song lyrics / Jenny Johal / Kurti Guccci Di lyrics  | FRen Français

Kurti Guccci Di lyrics

Performer Jenny Johal

Kurti Guccci Di song lyrics by Jenny Johal official

Kurti Guccci Di is a song in Panjabi

Desi Crew Desi Crew Desi Crew Desi Crew

ਦਿਲਾਂ ਉੱਤੇ ਕਰਦੀ ਐ ਵਾਰ
ਦਿਲਾਂ ਉੱਤੇ ਕਰਦੀ ਐ ਵਾਰ
ਦਿਲਾਂ ਉੱਤੇ ਕਰਦੀ ਐ ਵਾਰ
ਕੁੜਤੀ Gucci ਦੀ
ਹਾਏ ਵੇ ਕੁੜਤੀ Gucci ਦੀ
ਮੁੰਡਿਆਂ ਦੇ ਕਰਦੀ ਸ਼ਿਕਾਰ
ਕੁੜਤੀ Gucci ਦੀ
ਹਾਏ ਵੇ ਕੁੜਤੀ Gucci ਦੀ

ਕਰਾਚੀ ਦਾ ਮੈਂ ਸੁਰਮਾ ਪਾਵਾ
ਅੱਖੀਆਂ ਨੂੰ ਮਟਕਾਵਾਂ
ਆਸ਼ਿਕ਼ ਭੁੱਲ ਜਾਣ ਰਾਹਵਾਂ ਵੇ
ਜਦ red ਸੂਟ ਮੈਂ ਪਾਵਾਂ
ਆਸ਼ਿਕ਼ ਭੁੱਲ ਜਾਣ ਰਾਹਵਾਂ ਵੇ
ਜਦ red ਸੂਟ ਮੈਂ ਪਾਵਾਂ ਝੂਠੀ ਨੀ
ਹੋ ਮੁੰਡਿਆਂ ਝੂਠੀ ਐ ਗੱਲ ਸੱਚੀ ਮੁੱਚੀ ਦੀ
ਹਾਏ ਕੁੜਤੀ Gucci ਦੀ
ਮੁੰਡਿਆਂ ਦੇ ਕਰਦੀ ਸ਼ਿਕਾਰ
ਕੁੜਤੀ Gucci ਦੀ
ਆਏ ਹਾਏ ਕੁੜਤੀ Gucci ਦੀ

ਦਿਲਾਂ ਦਿਆਂ ਜਾਨੀਆਂ
ਦਿਲਾਂ ਦਿਆਂ ਜਾਨੀਆਂ
ਵੇ ਤੇਰੇ ਨਾਲ ਦੀਆਂ ਮਿੱਠੀਆਂ ਕਹਾਣੀਆਂ
ਜੇ ਕਿਸਮਤ ਨਾਲ ਲਿਖੀ ਮਿਲਦੀ ਹਾਣੀਆਂ
ਤੂੰ ਮੇਰੀ ਜ਼ਿੰਦਗਾਨੀਆਂ
ਨਾ ਕਰ ਮੰਨਮਾਨੀਆਂ ਸ਼ੈਤਾਨੀਆਂ
ਹਾਏ ਦਿਲ ਜਾਨੀਆਂ ਹਾਣੀਆਂ

ਸੋਹਣਿਆਂ ਵੇ ਦਿਲ ਤੇਰਾ hang ਹੋਈਂ ਜਾਵੇ
ਜਦੋਂ ਉਡ ’ਦੀ ਆਂ ਜ਼ੁਲਫ਼ਾਂ ਕਾਲੀਆਂ
ਜਾਣ ਜਾਣ ਤੇਰੇ ਵੱਲ ਕਰਨ ਇਸ਼ਾਰੇ
ਮੇਰੇ ਕੰਨਾਂ ਵਿਚ ਹੋਈਆਂ ਵਾਲੀਆਂ
ਜਾਣ ਜਾਣ ਤੇਰੇ ਵੱਲ ਕਰਾਂ ਇਸ਼ਾਰੇ
ਮੇਰੇ ਕੰਨਾਂ ਵਿਚ ਹੋਈਆਂ ਵਾਲੀਆਂ ਕੀ ਰੀਸ ਕਰੂੰ
ਹੋ ਅੜਿਆ ਰੀਸ ਕਰੂੰ ਕੀ ਕੋਈ ਅੱਡੀ ਉੱਚੀ ਦੀ
ਹਾਏ ਵੇ ਕੁੜਤੀ Gucci ਦੀ
ਮੁੰਡਿਆਂ ਦੇ ਕਰਦੀ ਸ਼ਿਕਾਰ
ਕੁੜਤੀ Gucci ਦੀ
ਹਾਏ ਵੇ ਕੁੜਤੀ Gucci ਦੀ
ਹਾਏ ਹਾਏ !
Lyrics copyright : legal lyrics licensed by Lyricfind.
No unauthorized reproduction of lyric.

Comments for Kurti Guccci Di lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the heart
2| symbol at the bottom of the padlock
3| symbol to the right of the cloud
grid grid grid
grid grid grid
grid grid grid