song lyrics / Jenny Johal / Russi Na lyrics  | FRen Français

Russi Na lyrics

Performer Jenny Johal

Russi Na song lyrics by Jenny Johal official

Russi Na is a song in Panjabi

ਹੋਇਆ ਪਹਿਲੀ ਪਹਿਲੀ ਵਾਰੀ
ਪਹਿਲਾਂ ਤੇਰੇ ਨਾਲ ਪਿਆਰ
ਏਸ ਇਸ਼ਕੇ ਦੇ ਵਿਚ ਹਾਲੇ ਨਵੀ ਮੁਟਿਆਰ
ਹੋ ਹੋ ਹੋ ਹੋ ਹੋ
ਹੋਇਆ ਪਹਿਲੀ ਪਹਿਲੀ ਵਾਰੀ
ਪਹਿਲਾਂ ਤੇਰੇ ਨਾਲ ਪਿਆਰ
ਏਸ ਇਸ਼ਕੇ ਦੇ ਵਿਚ ਹਾਲੇ ਨਵੀ ਮੁਟਿਆਰ
ਸਮਾਂ ਸਮੇ ਨਾਲ ਚੀਜਾਂ ਕਈਂ ਸਿਖਾਉਂਦਾ
ਰੁੱਸੀ ਨਾ ਵੇ ਜਿਉਣ ਜੋਗਿਆ
ਹਜੇ ਕੁੜੀ ਨੂੰ ਮਨਾਉਣਾ ਨਹੀਓ ਆਉਂਦਾ
ਰੁੱਸੀ ਨਾ ਵੇ ਜਿਉਣ ਜੋਗਿਆ
ਹਾਏ ਰੁੱਸੀ ਨਾ ਤੂੰ ਜਿਉਣ ਜੋਗਿਆ

ਮੈਨੂੰ ਕਾਬਲਾ ਨਾ ਪੁੱਛ ਕਿੰਨਾ ਦਿਲ ਦੇ ਤੂੰ ਨੇੜੇ
ਤੈਨੂੰ ਖੋਹਣਾ ਨੀ ਮੈਂ ਚਾਉਂਦੀ ਬੋਲ ਪੱਲੇ ਬੰਨ ਮੇਰੇ
ਮੈਨੂੰ ਕਾਬਲਾ ਨਾ ਪੁੱਛ ਕਿੰਨਾ ਦਿਲ ਦੇ ਤੂੰ ਨੇੜੇ
ਤੈਨੂੰ ਖੋਹਣਾ ਨੀ ਮੈਂ ਚਾਉਂਦੀ ਬੋਲ ਪੱਲੇ ਬੰਨ ਮੇਰੇ
ਐਵੇਂ ਸਤੀ ਨੂੰ ਕਿਉਂ ਵੈਰੀਆਂ ਸਤਾਉਂਦਾ
ਰੁੱਸੀ ਨਾ ਵੇ ਜਿਉਣ ਜੋਗਿਆ
ਹਾਲੇ ਕੁੜੀ ਨੂੰ ਮਨਾਉਣਾ ਨਹੀਓ ਆਉਂਦਾ
ਰੁੱਸੀ ਨਾ ਵੇ ਜਿਉਣ ਜੋਗਿਆ
ਹਾਏ ਰੁੱਸੀ ਨਾ ਤੂੰ ਜਿਉਣ ਜੋਗਿਆ (ਹਾ ਹਾ ਹਾ ਹਾ ਹਾਏ )

ਸੁਣ ਗੁੱਸੇਖੋਰ ਜੱਟਾ ਤੇਰੇ ਬਿਨਾਂ ਨਾ ਗੁਜਾਰੇ
ਕੁੜੀ ਮਾਰ ਹੀ ਨਾ ਦੇਵੀ ਜਿੱਦਾਂ ਦਬਕੇ ਤੂੰ ਮਾਰੇ
ਆ ਆ ਆ ਆ ਆ
ਸੁਣ ਗੁੱਸੇਖੋਰ ਜੱਟਾ ਤੇਰੇ ਬਿਨਾਂ ਨਾ ਗੁਜਾਰੇ
ਕੁੜੀ ਮਾਰ ਹੀ ਨਾ ਦੇਵੀ ਜਿੱਦਾਂ ਦਬਕੇ ਤੂੰ ਮਾਰੇ
Rude ਨਹੀ ਤੂੰ ਜਿੰਨਾ ਬਣ ਕੇ ਵਿਖਾਉਂਦਾ
ਰੁੱਸੀ ਨਾ ਤੂ ਜਿਉਣ ਜੋਗਿਆ
ਹਾਲੇ ਕੁੜੀ ਨੂੰ ਮਨਾਉਣਾ ਨਹੀਓ ਆਉਂਦਾ
ਰੁੱਸੀ ਨਾ ਤੂ ਜਿਉਣ ਜੋਗਿਆ
ਹਾਏ ਰੁੱਸੀ ਨਾ ਤੂੰ ਜਿਉਣ ਜੋਗਿਆ
Lyrics copyright : legal lyrics licensed by Lyricfind.
No unauthorized reproduction of lyric.
Writer: Kabal Saroopwali
Copyright: Phonographic Digital Limited (PDL)

Comments for Russi Na lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of magnifying glass
2| symbol to the right of the clock
3| symbol at the top of the trash
grid grid grid
grid grid grid
grid grid grid