song lyrics / Jenny Johal / Rakaan lyrics  | FRen Français

Rakaan lyrics

Performer Jenny Johal

Rakaan song lyrics by Jenny Johal official

Rakaan is a song in Panjabi

ਹੋ ਪੈਰਾਂ ਪੂੰਜੇ ਚਾਦਰਾਂ ਵਿਛਾਉਣ ਕੁੜੀਆਂ
ਜਿੰਦੇ ਦਰਵਾਜੇਆਂ ਨੂੰ ਲਾਉਣ ਕੁੜੀਆਂ

ਹੋ ਪੈਰਾਂ ਪੂੰਜੇ ਚਾਦਰਾਂ ਵਿਛਾਉਣ ਕੁੜੀਆਂ
ਜਿੰਦੇ ਦਰਵਾਜੇਆਂ ਨੂੰ ਲਾਉਣ ਕੁੜੀਆਂ
ਹੋ ਬੋਰ ਟੁੱਟ ਕੇ ਝਾਂਜਰ ਕਿਵੇਂ ਛਣਕੇ
ਫਿਰ ਕਹੋ ਗੇ ਰਕਾਨ ਮੇਲਾ ਲੈ ਗਈ ਲੁੱਟ ਕੇ

Desi Crew Desi Crew Desi Crew
ਜੇ ਰਹੀਂ ਨੱਚਦੀ !

ਜੇ ਰਹੀ ਨੱਚਦੀ ਪਟੋਲਾ ਬਣਕੇ
ਫਿਰ ਕਹੋ ਗੇ ਰਕਾਨ ਮੇਲਾ ਲੈ ਗਈ ਲੁੱਟ ਕੇ
ਜੇ ਰਹੀ ਨੱਚਦੀ ਪਟੋਲਾ ਬਣਕੇ
ਫਿਰ ਕਹੋ ਗੇ ਰਕਾਨ ਮੇਲਾ ਲੈ ਗਈ ਲੁੱਟ ਕੇ

ਸਿਓਨੇ ਜਿਹੀ ਕੁੜੀ ਦੀਆਂ (ਗੱਲਾਂ ਹੁੰਦੀਆਂ)
ਹੋ ਫਿਰਦੇ ਨੇ ਮੁੰਡੇ ਮੁੱਛਾਂ ਕਰੀ ਕੁੰਡੀਆਂ (ਕਰੀ ਕੁੰਡੀਆਂ)
ਸਿਓਨੇ ਜਿਹੀ ਕੁੜੀ ਦੀਆਂ ਗੱਲਾਂ ਹੁੰਦੀਆਂ
ਹੋ ਫਿਰਦੇ ਨੇ ਮੁੰਡੇ ਮੁੱਛਾਂ ਕਰੀ ਕੁੰਡੀਆਂ
ਹੋ ਹਾਲੇ ਘੁੰਮਦੇ ਨੇ ਹਿੱਕਾ ਤਾਣ ਤਾਣ ਕੇ
ਫਿਰ ਕਹੋ ਗੇ ਰਕਾਨ ਮੇਲਾ ਲੈ ਗਈ ਲੁੱਟ ਕੇ
ਜੇ ਰਹੀਂ ਨੱਚਦੀ !
ਜੇ ਰਹੀ ਨੱਚਦੀ ਪਟੋਲਾ ਬਣਕੇ
ਫਿਰ ਕਹੋ ਗੇ ਰਕਾਨ ਮੇਲਾ ਲੈ ਗਈ ਲੁੱਟ ਕੇ
ਜੇ ਰਹੀ ਨੱਚਦੀ ਪਟੋਲਾ ਬਣਕੇ
ਫਿਰ ਕਹੋ ਗੇ ਰਕਾਨ ਮੇਲਾ ਲੈ ਗਈ ਲੁੱਟ ਕੇ

ਹੋ ਸਟੇਸ਼ਨ ਤੇ ਗੱਡੀ ਜਿਵੇ ਕੂਕ ਮਾਰਦੀ
ਹੋ ਗੋਤ ਮੇਰੀ ਫੇਰਦੀ ਆ ਫੂਕ ਮਾਰਦੀ
ਹੋ ਸਟੇਸ਼ਨ ਤੇ ਗੱਡੀ ਜਿਵੇ ਕੂਕ ਮਾਰਦੀ
ਹੋ ਗੋਤ ਮੇਰੀ ਫੇਰਦੀ ਆ ਫੂਕ ਮਾਰਦੀ
ਹੋ ਜਿਵੇ ਲੱਭਦੀ ਨਾਗਣੀ ਮਣਕੇ
ਫਿਰ ਕਹੋ ਗੇ ਰਕਾਨ ਮੇਲਾ ਲੈ ਗਈ ਲੁੱਟ ਕੇ
ਜੇ ਰਹੀਂ ਨੱਚਦੀ !
ਜੇ ਰਹੀ ਨੱਚਦੀ ਪਟੋਲਾ ਬਣਕੇ
ਫਿਰ ਕਹੋ ਗੇ ਰਕਾਨ ਮੇਲਾ ਲੈ ਗਈ ਲੁੱਟ ਕੇ
ਜੇ ਰਹੀ ਨੱਚਦੀ ਪਟੋਲਾ ਬਣਕੇ
ਫਿਰ ਕਹੋ ਗੇ ਰਕਾਨ ਮੇਲਾ ਲੈ ਗਈ ਲੁੱਟ ਕੇ

ਹੋ ਮੁਖੜੇ ਤੇ ਡੋਲੇ ਨੇ ਗਲਾਸ ਰੰਗ ਦੇ
ਹੋ ਮੋਰ ਤੋਰ ਸਿੱਖਣੇ ਨੂੰ ਟਾਇਮ ਮੰਗਦੇ
ਹੋ ਮੁੱਖ ਤੇ ਜ਼ਿਓ ਰੰਗ ਦਾ ਗਲਾਸ ਡੋਲਿਆ
ਹੋ ਬੈਂਸ ਬੈਂਸ ਹੌਲੀ ਜਿਹੀ ਆ ਕੇ ਬੋਲਿਆ
ਨੀ ਜੱਟ ਕਰਦੇ ਨੇ ਪੱਕੀ ਹੋਈ ਕਣਕੇ
ਫਿਰ ਕਹੋ ਗੇ ਰਕਾਨ ਮੇਲਾ ਲੈ ਗਈ ਲੁੱਟ ਕੇ
ਜੇ ਰਹੀਂ ਨੱਚਦੀ !
ਜੇ ਰਹੀ ਨੱਚਦੀ ਪਟੋਲਾ ਬਣਕੇ
ਫਿਰ ਕਹੋ ਗੇ ਰਕਾਨ ਮੇਲਾ ਲੈ ਗਈ ਲੁੱਟ ਕੇ
ਜੇ ਰਹੀ ਨੱਚਦੀ ਪਟੋਲਾ ਬਣਕੇ
ਫਿਰ ਕਹੋ ਗੇ ਰਕਾਨ ਮੇਲਾ ਲੈ ਗਈ ਲੁੱਟ ਕੇ

ਜੇ ਰਹੀ ਨੱਚਦੀ ਪਟੋਲਾ ਬਣਕੇ
ਫਿਰ ਕਹੋ ਗੇ ਰਕਾਨ ਮੇਲਾ ਲੈ ਗਈ ਲੁੱਟ ਕੇ
ਜੇ ਰਹੀ ਨੱਚਦੀ ਪਟੋਲਾ ਬਣਕੇ
ਫਿਰ ਕਹੋ ਗੇ ਰਕਾਨ ਮੇਲਾ ਲੈ ਗਈ ਲੁੱਟ ਕੇ
Lyrics copyright : legal lyrics licensed by Lyricfind.
No unauthorized reproduction of lyric.
Writers: BUNTY BAINS, DESI CREW
Copyright: Royalty Network

Comments for Rakaan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the cross
2| symbol at the top of the helmet
3| symbol to the right of the camera
grid grid grid
grid grid grid
grid grid grid