song lyrics / Jenny Johal / Mutiyaar Jatt Di lyrics  | FRen Français

Mutiyaar Jatt Di lyrics

Performer Jenny Johal

Mutiyaar Jatt Di song lyrics by Jenny Johal official

Mutiyaar Jatt Di is a song in Panjabi

Desi Crew Desi Crew Desi Crew Desi Crew

ਓ ਜਿਉਣੇ ਮੌੜ ਵਾਂਗੂੰ ਚੱਲੇ ਓਹਦਾ ਨਾ ਨੀ
ਗੱਲਾਂ ਹੁੰਦੀਆਂ ਨੇ ਤਾਹੀ ਥਾਂ ਥਾਂ ਨੀ
ਓ ਕਹਿੰਦਾ ਬੰਨ ਕੇ ਰੁਮਾਲ ਦੇਖੀ ਗੁੱਟ ਤੇ
ਲੈ ਜੂ ਫੜਕੇ ਮੈਂ ਸ਼ਰੇਆਮ ਬਾਂਹ ਨੀ
ਓ ਗੋਲੀ ਚੱਲੀ ਤੋਂ
ਹਿੱਕਾ ਤਾਣ ਖੜ ਦੇ ਨੇ ਯਾਰ ਜੱਟ ਦੇ
ਨੀ ਲਲਕਾਰਿਆ ਚ

ਨੀ ਲਲਕਾਰਿਆ ਚ ਬੋਲੇ ਮੁਟਿਆਰ ਜੱਟ ਦੇ
ਕਿਵੇਂ ਛੱਡ ਦੂ
ਮੇਰਾ ਹੱਡਾਂ ਵਿਚ ਰਚਿਆਂ ਪਿਆਰ ਜੱਟ ਦੇ
ਕਿਵੇਂ ਛੱਡ ਦੂ
ਓ ਲਲਕਾਰਿਆ ਚ ਬੋਲੇ ਮੁਟਿਆਰ ਜੱਟ ਦੇ
ਕਿਵੇਂ ਛੱਡ ਦੂ

ਜੇ ਕੋਈ ਬਹੁਤਾ ਮੇਰੇ ਆਉਂਦਾ ਐ ਮਗਰ ਨੀ
ਓਹਦਾ ਦਿੰਦਾ ਐ ਇੰਜਣ ਨਵਾਂ ਕਰ ਨੀ
ਜੇ ਕੋਈ ਬਹੁਤਾ ਮੇਰੇ ਆਉਂਦਾ ਐ ਮਗਰ ਨੀ
ਓਹਦਾ ਦਿੰਦਾ ਐ ਇੰਜਣ ਨਵਾਂ ਕਰ ਨੀ
ਓ ਕੋਲ ਸਾਰੇ ਨੇ ਲਾਇਸੈਂਸੀ ਹਥਿਆਰ ਜੱਟ ਦੇ
ਨੀ ਲਲਕਾਰਿਆ ਚ

ਨੀ ਲਲਕਾਰਿਆ ਚ ਬੋਲੇ ਮੁਟਿਆਰ ਜੱਟ ਦੇ
ਕਿਵੇਂ ਛੱਡ ਦੂ
ਮੇਰਾ ਹੱਡਾਂ ਵਿਚ ਰਚਿਆਂ ਪਿਆਰ ਜੱਟ ਦੇ
ਕਿਵੇਂ ਛੱਡ ਦੂ
ਓ ਲਲਕਾਰਿਆ ਚ ਬੋਲੇ ਮੁਟਿਆਰ ਜੱਟ ਦੇ
ਕਿਵੇਂ ਛੱਡ ਦੂ

ਛਾਪੇ ਛਾਪੇ ਛਾਪੇ ਛਾਪੇ ਛਾਪੇ ਛਾਪੇ
ਕਹਿੰਦਾ ਬਿੱਲੋ ਤੂੰ ਨਾ ਮੁੱਕਰੀ ..
ਕਹਿੰਦਾ ਬਿੱਲੋ ਤੂੰ ਨਾ ਮੁੱਕਰੀ
ਮੈਂ ਬਾਕੀ ਮਗਰੋਂ ਸਾਂਭ ਲੂ ਆਪੇ
ਨੀਂ ਕਹਿੰਦਾ ਬਿੱਲੋ ਤੂੰ ਨਾ ਮੁੱਕਰੀ
ਮੈਂ ਬਾਕੀ ਮਗਰੋਂ ਸਾਂਭ ਲੂ ਆਪੇ

ਓ ਤਾਂ ਬਿੰਦਰਖੀਏ ਦਾ ਪੱਕਾ fan ਨੀ
ਤਾਹੀਓਂ ਜੱਟ ਦੀ ਪਸੰਦ ਮੈਨੂੰ ਕਹਿਣ ਨੀ
ਓ ਤਾਂ ਬਿੰਦਰਖੀਏ ਦਾ ਪੱਕਾ fan ਨੀ
ਤਾਹੀਓਂ ਜੱਟ ਦੀ ਪਸੰਦ ਮੈਨੂੰ ਕਹਿਣ ਨੀ
ਹੋ ਰਹੂ ਗੀਤਾਂ ਵਿਚ
ਬੈਂਸ ਬੈਂਸ ਹੁੰਦੀ ਵਾਰ ਵਾਰ ਜੱਟ ਦੇ
ਨੀ ਲਲਕਾਰਿਆ ਚ

ਨੀ ਲਲਕਾਰਿਆ ਚ ਬੋਲੇ ਮੁਟਿਆਰ ਜੱਟ ਦੇ
ਕਿਵੇਂ ਛੱਡ ਦੂ
ਮੇਰਾ ਹੱਡਾਂ ਵਿਚ ਰਚਿਆਂ ਪਿਆਰ ਜੱਟ ਦੇ
ਕਿਵੇਂ ਛੱਡ ਦੂ
ਓ ਲਲਕਾਰਿਆ ਚ ਬੋਲੇ ਮੁਟਿਆਰ ਜੱਟ ਦੇ
ਕਿਵੇਂ ਛੱਡ ਦੂ
ਲਲਕਾਰਿਆ ਚ ਬੋਲੇ ਮੁਟਿਆਰ ਜੱਟ ਦੇ
ਕਿਵੇਂ ਛੱਡ ਦੂ
ਓ ਲਲਕਾਰਿਆ ਚ ਬੋਲੇ ਮੁਟਿਆਰ ਜੱਟ ਦੇ
ਕਿਵੇਂ ਛੱਡ ਦੂ
Lyrics copyright : legal lyrics licensed by Lyricfind.
No unauthorized reproduction of lyric.

Comments for Mutiyaar Jatt Di lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the heart
2| symbol to the right of the eye
3| symbol to the right of the star
grid grid grid
grid grid grid
grid grid grid