song lyrics / Jenny Johal / The Queen lyrics  | FRen Français

The Queen lyrics

Performer Jenny Johal

The Queen song lyrics by Jenny Johal official

The Queen is a song in Panjabi

ਹੋ ਓਹਨੇ ਅੰਬਰਾਂ ਤੋਂ ਉੱਡ ਦੀ ਉਤਾਰੀ ਸੀ
ਹੋ ਨਾਲੇ ਮੰਗੀ ਸਤਿਕਾਰ ਨਾਲ ਯਾਰੀ ਸੀ
ਐਸਾ ਦੇਖਿਆ ਕੇ ਦਿਲ ਲੈ ਕੇ ਹੱਟਿਆ
ਓਹਦੀ ਤੱਕਣੀ ਹੀ ਅੱਤ ਦੀ ਪਿਆਰੀ ਸੀ
ਹੁਣ ਜੱਟੀ ਵਿਚ ਵੱਸਦੀ ਐ ਜਾਨ ਜੱਟ ਦੀ
ਹੋ ਜਮਾ ਸ਼ੱਕ਼ ਨਹੀ
ਬੇਗੀ ਬਣ ਰਹਿੰਦੀ ਆ ਰਕਾਨ ਜੱਟ ਦੀ
ਹੋ ਜਮਾ ਸ਼ੱਕ ਨਹੀ
ਹੁਕਮਾਂ ਦਾ ਯੱਕਾ ਆ ਪਛਾਣ ਜੱਟ ਦੀ
ਹੋ ਜਮਾ ਸ਼ੱਕ ਨਹੀ
ਬੇਗੀ ਬਣ ਰਹਿੰਦੀ ਆ ਰਕਾਨ ਜੱਟ ਦੀ
ਹੋ ਜਮਾ ਸ਼ੱਕ ਨਹੀ

ਇਕ ਗੇੜਾ ਜੇ ਮੈਂ ਲਾ ਕੇ ਆਵਾ ਬਾਹਰ ਦਾ
ਫੂਕ ਮਿਰਚਾਂ ਉਹ ਨਜ਼ਰਾਂ ਉਤਾਰਦਾ
ਮਹੀਨਾ ਤੇਰਵਾਂ ਚੱਲੇ ਓ ਜਦੋਂ ਜੱਟਾਂ ਲੈ
ਓਦੋ ਸੈੱਟ ਲੈ ਕੇ ਦਿੱਤਾ ਤੋਲੇ ਚਾਰ ਦਾ
ਐਨੀ ਸ਼ੇਰ ਦਿਲੀ ਕੱਢ ਦੀ ਪ੍ਰਾਣ ਜੱਟ ਦੀ
ਹੋ ਜਮਾ ਸ਼ੱਕ਼ ਨਹੀ
ਹਾ ਬੇਗੀ ਬਣ ਰਹਿੰਦੀ ਆ ਰਕਾਨ ਜੱਟ ਦੀ
ਹੋ ਜਮਾ ਸ਼ੱਕ ਨਹੀ
ਹੁਕਮਾਂ ਦਾ ਯੱਕਾ ਆ ਪਛਾਣ ਜੱਟ ਦੀ
ਹੋ ਜਮਾ ਸ਼ੱਕ ਨਹੀ
ਬੇਗੀ ਬਣ ਰਹਿੰਦੀ ਆ ਰਕਾਨ ਜੱਟ ਦੀ
ਹੋ ਜਮਾ ਸ਼ੱਕ ਨਹੀ

ਨੀ ਮੈਂ ਜੱਟ ਦੀ ਪਸੰਦ ਜੱਗ ਜਾਣਦਾ
ਰਾਹ ਡੱਕ ਕੇ ਤਾਂ ਵੇਖੇ ਕੋਈ ਰਕਾਨ ਦਾ
ਢੰਗ ਉਹਦੇ ਸਮਝਾਉਣ ਦੇ ਆ ਵੱਖਰੇ
ਗੱਲ ਗੱਲ ਤੇ ਦੁਨਾਲੀਆਂ ਨੀ ਤਾੜ ਦਾ
ਘੂਰ ਅੱਖ ਦੀ ਆ ਵਾਧੂ ਖੱਬੀ ਖਾਨ ਜੱਟ ਦੀ
ਹੋ ਜਮਾ ਸ਼ੱਕ਼ ਨਹੀ
ਬੇਗੀ ਬਣ ਰਹਿੰਦੀ ਆ ਰਕਾਨ ਜੱਟ ਦੀ
ਹੋ ਜਮਾ ਸ਼ੱਕ ਨਹੀ
ਹੁਕਮਾਂ ਦਾ ਯੱਕਾ ਆ ਪਛਾਣ ਜੱਟ ਦੀ
ਹੋ ਜਮਾ ਸ਼ੱਕ ਨਹੀ
ਬੇਗੀ ਬਣ ਰਹਿੰਦੀ ਆ ਰਕਾਨ ਜੱਟ ਦੀ
ਹੋ ਜਮਾ ਸ਼ੱਕ ਨਹੀ

Jassi ਓਏ

ਨਾਲ ਅਰਜਨ ਸ਼ਹਿਰ ਜਦੋਂ ਜਾਵਾਂ ਮੈਂ
ਵੱਧ card ਓਹਦਾ ਨੋਟਾਂ ਤੋਂ ਚਲਾਵਾ ਮੈਂ
ਹੋ ਕਿੱਥੇ ਆ ਮਜਾਲ Bore ਹੋ ਜਵੇ
ਭਾਵੇਂ Shopping ਆ ਤੇ ਸਾਰਾ ਦਿਨ ਲਾਵਾ ਮੈਂ
ਅੱਖ ਵਿਰਕਾਂ ਦੇ ਪੁੱਤ ਦੀ ਆ ਮਾਣ ਰੱਖਦੀ
ਹੋ ਜਮਾ ਸ਼ੱਕ਼ ਨਹੀ
ਬੇਗੀ ਬਣ ਰਹਿੰਦੀ ਆ ਰਕਾਨ ਜੱਟ ਦੀ
ਹੋ ਜਮਾ ਸ਼ੱਕ ਨਹੀ
ਹੁਕਮਾਂ ਦਾ ਯੱਕਾ ਆ ਪਛਾਣ ਜੱਟ ਦੀ
ਹੋ ਜਮਾ ਸ਼ੱਕ ਨਹੀ
ਬੇਗੀ ਬਣ ਰਹਿੰਦੀ ਆ ਰਕਾਨ ਜੱਟ ਦੀ
ਹੋ ਜਮਾ ਸ਼ੱਕ ਨਹੀ
Lyrics copyright : legal lyrics licensed by Lyricfind.
No unauthorized reproduction of lyric.
Writer: Arjan Virk
Copyright: Raleigh Music Publishing LLC

Comments for The Queen lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the calculator
2| symbol to the left of the envelope
3| symbol at the bottom of the helmet
grid grid grid
grid grid grid
grid grid grid