song lyrics / Jenny Johal / Narma lyrics  | FRen Français

Narma lyrics

Performer Jenny Johal

Narma song lyrics by Jenny Johal official

Narma is a song in Panjabi

ਉਹ ਪਿੰਡ ਪੜ੍ਹੋਦੀ ਹੁੰਦੀ ਸੀ ਮੈੰ ਟਿਊਸ਼ਨ ਜਦੋਂ ਜਵਾਕਾਂ ਨੂੰ
ਓਦੋ ਦੀ ਸੋਚਾਂ ਜਾਂਧੂਰੀ ਤੋਂ ਆਵੇ ਮੁੱਲਾਂਪੁਰ ਦਾਖਾ ਨੂੰ
ਉਹ ਪਿੰਡ ਪੜ੍ਹੋਦੀ ਹੁੰਦੀ ਸੀ ਮੈੰ ਟਿਊਸ਼ਨ ਜਦੋਂ ਜਵਾਕਾਂ ਨੂੰ
ਓਦੋ ਦੀ ਸੋਚਾਂ ਜਾਂਧੂਰੀ ਤੋਂ ਆਵੇ ਮੁੱਲਾਂਪੁਰ ਦਾਖਾ ਨੂੰ
ਹੋ ਲੈ ਕੇ ਰਿਸ਼ਤਾ ਖੁਮਦੇ ਨੇਂ ਡਿਸ਼ੋ ਪੁਆ ਤੇ ਚਾਚਾ ਧਰਮਾਂ

ਉਹ ਜੱਟਾ ਚੁਗਦਾ ਰਹਿ ਜੈ ਨਾ ਖੇਤ ਤੂੰ ਨਰਮਾ ਖੇਤ ਤੂੰ ਨਰਮਾ
ਮੈਨੂੰ ਵੇਯਾਹ ਕੇ ਲੈ ਜਾਊਗਾ ਕੈਨੇਡਾ ਕਰਮਾਂ ਕੈਨੇਡਾ ਕਰਮਾਂ
ਉਹ ਜੱਟਾ ਚੁਗਦਾ ਰਹਿ ਜੈ ਨਾ ਖੇਤ ਤੂੰ ਨਰਮਾ ਖੇਤ ਤੂੰ ਨਰਮਾ

ਹੋ ਤੇਰੈ ਲਈ ਬੇਬੇ ਤੋਂ ਚੋਰੀ ਬੁੰਨ ਕੇ ਰੱਖੀ ਕੋਟੀ ਵੇ
ਬੁੰਨ ਕੇ ਰੱਖੀ ਕੋਟੀ ਵੇ
ਹੋ ਮੈੰ ਚੌਣੀ ਯਾ ਤੇਰੈ ਘਰੇ ਪਕਾਵਾਂ ਆ ਕੇ ਰੋਟੀ ਵੇ
ਪਕਾਵਾਂ ਆ ਕੇ ਰੋਟੀ ਵੇ
ਮੈਂ ਮਰ ਮਰ ਜਾਣੀ ਆ
ਵੇ ਮੈਂ ਮਰ ਮਰ ਜਾਣੀ ਆ ਤੈਨੂੰ ਨਾ ਸ਼ਰਮਾ ਤੈਨੂੰ ਨਾ ਸ਼ਰਮਾ

ਉਹ ਜੱਟਾ ਚੁਗਦਾ ਰਹਿ ਜੈ ਨਾ ਖੇਤ ਤੂੰ ਨਰਮਾ ਖੇਤ ਤੂੰ ਨਰਮਾ
ਮੈਨੂੰ ਵੇਯਾਹ ਕੇ ਲੈ ਜਾਊਗਾ ਕੈਨੇਡਾ ਕਰਮਾਂ ਕੈਨੇਡਾ ਕਰਮਾਂ
ਉਹ ਜੱਟਾ ਚੁਗਦਾ ਰਹਿ ਜੈ ਨਾ ਖੇਤ ਤੂੰ ਨਰਮਾ ਖੇਤ ਤੂੰ ਨਰਮਾ
Lyrics copyright : legal lyrics licensed by Lyricfind.
No unauthorized reproduction of lyric.
Writers: BUNTY BAINS, DESI CREW
Copyright: Royalty Network

Comments for Narma lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the star
2| symbol at the bottom of magnifying glass
3| symbol at the top of the bulb
grid grid grid
grid grid grid
grid grid grid