song lyrics / Jenny Johal / 100 Vichon 100 lyrics  | FRen Français

100 Vichon 100 lyrics

Performers Jenny JohalR NaitDj jabato

100 Vichon 100 song lyrics by Jenny Johal official

100 Vichon 100 is a song in Panjabi

Laddi Gill ਦੀ beat ਤੇ
ਕੀਤਾ ਜੇ ਪ੍ਯਾਰ ਹੁਣ ਪਿਛੇ ਧਰੀ ਪੈਰ ਨਾ
ਵੇਖੀ ਕੀਤੇ hate ਨਾ ਕਰਾ ਲਯੀ ਤੇਰੇ ਸ਼ਿਅਰ ਨਾਲ
ਵੇ ਮੈਨੂ ਸੌ ਵਿਚੋਂ ਸੌ ਚਾਹੀਦੇ ਮੇਰਾ ਮੂਲ ਨਾ ਵਿਆਜ ਮੋਡ ਡਯੀ
ਤੋੜੀ ਚੱਲ ਲੋਕਾਂ ਦੇ ਰਕਾਡ ਮਿਤ੍ਰਾ
ਵੇ ਪਰ ਦਿਲ ਨਾ ਕੁੜੀ ਦਾ ਤੋਡ਼ ਦਯੀ
ਤੋੜੀ ਚੱਲ ਲੋਕਾਂ ਦੇ ਰਕਾਡ ਮਿਤ੍ਰਾ
ਵੇ ਪਰ ਦਿਲ ਨਾ ਕੁੜੀ ਦਾ ਤੋਡ਼ ਦਯੀ

ਡਰਦੀ ਤੇਰੇ ਤੋਂ ਵੇ ਮੈਂ ਕਿਸੇ ਨੂ ਨਾ ਦੱਸਾ
ਸਖਿਆ ਤੋਂ ਰਖਦੀ ਆਂ ਪਰਦੇ
ਸਖਿਆ ਤੋਂ ਰਖਦੀ ਆਂ ਪਰਦੇ
ਤੂ ਜਿਹੜੀ ਅਡਿਯਾ ਵੇ ਮੇਰੇ ਨਾਲ ਕਰੇ
ਐਦਾਂ ਤਾਂ ਜਾਵਾਕ ਵੀ ਨਈ ਕਰਦੇ
ਐਦਾਂ ਤਾਂ ਜਾਵਾਕ ਵੀ ਨਈ ਕਰਦੇ

ਵੇ ਮੈਨੂ ਛਡਕੇ ਨਾ ਜਾਇ ਅਡੇਯਾ
ਤੈਨੂ ਸੋਹ ਤੇਰੇ ਨੀਲੇ Ford ਦੀ
ਤੋੜੀ ਚੱਲ ਲੋਕਾਂ ਦੇ ਰਕਾਡ ਮਿਤ੍ਰਾ ਵੇ
ਪਰ ਦਿਲ ਨਾ ਕੁੜੀ ਦਾ ਤੋੜ ਦਯੀ
ਤੋੜੀ ਚੱਲ ਲੋਕਾਂ ਦੇ ਰਕਾਡ ਮਿਤ੍ਰਾ ਵੇ
ਪਰ ਦਿਲ ਨਾ ਕੁੜੀ ਦਾ ਤੋੜ ਦਯੀ

ਹੋ ਮਾਰੇਯਾ ਜੌਗਾ ਜੱਟ ਬਲੀਏ ਤੇਰੇ ਮੇਰੇ ਵਿਚ ਪਯੀ ਫੁਟ ਤੋਂ
ਤੇਰੇ ਮੇਰੇ ਵਿਚ ਪਯੀ ਫੁਟ ਤੋਂ

ਮੈਂ ਤੇਰੇ ਪ੍ਯਾਰ ਤੇ ਸ਼ਿਕੰਜਾ ਇੰਝ ਕੱਸਿਆ
ਜਿਵੇਈਂ ਜੱਗਾ ਜੱਟੀ ਫੜੇ ਗੁੱਟ ਤੋਂ
ਓ ਤੇਰੇ ਨਾਲ ਜਦੋਂ ਦਿਆ ਲਾਇਆ ਯਾਰਿਆ
ਨੀ ਮੇਰੀ ਆਯੀ ਕੋਈ ਸ਼ਿਕਾਯਤ ਤਾਂ ਨਹੀ
ਓ ਦੇਵਾਂ ਮੈਂ ਤਵਜਜੋ ਜਿਹਦਾ ਜ਼ਨੀ ਖ਼ਨੀ ਨੂ
ਨੀ ਮੇਰਾ ਦਿਲ ਹੈ flat ਤਾਂ ਨਹੀ
ਓ ਦੇਵਾਂ ਮੈਂ ਤਵਜਜੋ ਜਿਹਦਾ ਜ਼ਨੀ ਖ਼ਨੀ ਨੂ
ਨੀ ਮੇਰਾ ਦਿਲ ਹੈ flat ਤਾਂ ਨਹੀ

ਕਮਲਾ ਜੇਯਾ ਦਿਲ ਮੇਰਾ ਕਿਨਾ ਕੁਝ ਸੋਚੇ
ਹੋ ਨਾ ਜਾਂ ਸੁਪਨੇ ਹਲਾਕ ਵੇ
ਧਰਮਪੁਰੇ ਪੀਂਦੇ ਦੇ ਸ੍ਕੂਲ ਵਿਚ ਲੌਣੇ
ਆਪਾ ਤੇਰੇ ਮੇਰੇ ਸੋਨੇਯਾ ਜਵਾਕ ਵੇ
ਹੋ ਤੇਰੀ ਦਿਲੋਂ ਆ ਫਿਕਰ Nait ਵੇ
ਮੈਂ ਤੇਰੀ fame ਦੇ ਪਿਛੇ ਨੀ ਦੌਡ਼ਦੀ
ਤੋੜੀ ਚੱਲ ਲੋਕਾਂ ਦੇ ਰਕਾਡ ਮਿਤ੍ਰਾ ਵੇ
ਪਰ ਦਿਲ ਨਾ ਕੁੜੀ ਦਾ ਤੋੜ ਦਯੀ
ਤੋੜੀ ਚੱਲ ਲੋਕਾਂ ਦੇ ਰਕਾਡ ਮਿਤ੍ਰਾ ਵੇ
ਪਰ ਦਿਲ ਨਾ ਕੁੜੀ ਦਾ ਤੋੜ ਦਯੀ
Lyrics copyright : legal lyrics licensed by Lyricfind.
No unauthorized reproduction of lyric.

Comments for 100 Vichon 100 lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the clock
2| symbol to the left of the house
3| symbol at the bottom of the envelope
grid grid grid
grid grid grid
grid grid grid