song lyrics / Gagan Kokri / Triple Triple lyrics  | FRen Français

Triple Triple lyrics

Performer Gagan Kokri

Triple Triple song lyrics by Gagan Kokri official

Triple Triple is a song in Panjabi

ਮੁੰਡਾ Triple Tripleਤੇ ਲੱਗਿਆ
ਤੇ ਅੱਖ ਪੂਰੀ ਖੜੀ ਰਖਦਾ
ਮੁੰਡਾ Triple Triple ਤੇ ਲੱਗਿਆ
ਤੇ ਅੱਖ ਪੂਰੀ ਖੜੀ ਰਖਦਾ
ਜਦੋਂ ਨੀਂਦ ਆਵੇ ਓਦੋਂ ਘੁਟ ਭਰਦਾ
Steering ਨੂ ਫੜੀ ਰਖਦਾ
ਮੁੰਡਾ Triple Triple ਮੁੰਡਾ Triple Triple
ਮੁੰਡਾ Triple Triple ਤੇ ਲੱਗਿਆ
ਤੇ ਅੱਖ ਪੂਰੀ ਖੜੀ ਰਖਦਾ
ਮੁੰਡਾ Triple Triple ਤੇ ਲੱਗਿਆ
ਤੇ ਅੱਖ ਪੂਰੀ ਖੜੀ ਰਖਦਾ

Tim Horton ਦਾ fan ਜੱਟ ਬਲੀਏ
ਏ ਚੀਜ਼ ਏ Canada ਵਿਚ ਖਾਸ ਨੀ
ਅੱਧਾ ਵੀ ਖੁਲ ਜੇ ਪੰਜਾਬ ਚ
ਪਿੰਡਾਂ ਵਾਲਿਆਂ ਦੇ ਕਰ ਦੇਣਾ ਪਾਸ ਨੀ
Tim Horton ਦਾ fan ਜੱਟ ਬਲੀਏ
ਏ ਚੀਜ਼ ਏ Canada ਵਿਚ ਖਾਸ ਨੀ..
ਅੱਧਾ ਵੀ ਖੁਲ ਜੇ ਪੰਜਾਬ ਚ
ਪਿੰਡਾਂ ਵਾਲਿਆਂ ਦੇ ਕਰ ਦੇਣਾ ਪਾਸ ਨੀ
ਇਕ ਵੱਸ ਹੀ ਨਾ ਚੱਲੇ ਤੇਰੇ ਯਾਰ ਦਾ
ਸਕੀਮਾਂ ਬੋਹੁਤ ਖੱਡੀ ਰਖਦਾ
ਮੁੰਡਾ Triple Triple ਮੁੰਡਾ Triple Triple
ਮੁੰਡਾ Triple Tripleਤੇ ਲੱਗਿਆ
ਤੇ ਅੱਖ ਪੂਰੀ ਖੜੀ ਰਖਦਾ
ਮੁੰਡਾ Triple Tripleਤੇ ਲੱਗਿਆ
ਤੇ ਅੱਖ ਪੂਰੀ ਖੜੀ ਰਖਦਾ

ਹੜ੍ਹ ਤੋਡ਼ ਹੱਲ ਬਾਪੁਜੀ ਨੇ ਬਾਹੇ ਸੀ
ਮੁੰਡਾ ਦਿਨ-ਰਾਤ ਵੌਂਦਾ ਏ ਟਰਾਲਾ ਜੀ
Log book’ਆ ਤੇ scale'ਆਂ ਖੂਨ ਪੀਂਦਿਆਂ
ਐਥੇ ਕੋਈ ਨਾ driver ਸੁਖਾਲਾ ਜੀ
ਹੜ੍ਹ ਤੋਡ਼ ਹੱਲ ਬਾਪੁਜੀ ਨੇ ਬਾਹੇ ਸੀ
ਮੁੰਡਾ ਦਿਨ-ਰਾਤ ਵੌਂਦਾ ਏ ਟਰਾਲਾ ਜੀ
Log book’ਆ ਤੇ scale'ਆਂ ਖੂਨ ਪੀਂਦਿਆਂ
ਐਥੇ ਕੋਈ ਨਾ driver ਸੁਖਾਲਾ ਜੀ
ਲੱਜ ਰਖਦਾ ਕਲਗੀਆਂ ਵਾਲਾ
ਤੇ log book ਭਰੀ ਰਖਦਾ
ਮੁੰਡਾ Triple Triple,ਮੁੰਡਾ Triple Triple
ਮੁੰਡਾ Triple Triple ਤੇ ਲੱਗਿਆ
ਤੇ ਅੱਖ ਪੂਰੀ ਖੜੀ ਰਖਦਾ
ਮੁੰਡਾ Triple Triple ਤੇ ਲੱਗਿਆ
ਤੇ ਅੱਖ ਪੂਰੀ ਖੜੀ ਰਖਦਾ

ਕਦੀ ਏ ਸੀ student visa’ਏ ਤੇ
ਕਰ ਮਿਹਨਤਾਂ ਨੇ ਕੀਤੀਆਂ ਤਰੱਕੀਆਂ
ਓਹਦਾ ਭਾਣਾ ਮੰਨ ਖੜੀ ਚੁਪ ਕਰ ਕੇ
ਕਦੇ ਵੇਖੀਆਂ ਨਾ ਠੰਡੀਆਂ ਜਾ ਤਤੀਆਂ
ਕਦੀ ਏ ਸੀ student visa’ਏ ਤੇ
ਕਰ ਮਿਹਨਤਾਂ ਨੇ ਕੀਤੀਆਂ ਤਰੱਕੀਆਂ
ਓਹਦਾ ਭਾਣਾ ਮੰਨ ਖੜੀ ਚੁਪ ਕਰ ਕੇ
ਕਦੇ ਵੇਖੀਆਂ ਨਾ ਠੰਡੀਆਂ ਜਾ ਤਤੀਆਂ
ਲਾਜ ਰਖਦਾ ਕਲਗੀਆਂ ਵਾਲਾ
ਤੇ ਜੇਬਾਂ ਬਹੁਤ ਭਰੀ ਰਖਦਾ
ਮੁੰਡਾ Triple Triple, ਮੁੰਡਾ Triple Triple
ਮੁੰਡਾ Triple Tripleਤੇ ਲੱਗਿਆ
ਤੇ ਅੱਖ ਪੂਰੀ ਖੜੀ ਰਖਦਾ
ਮੁੰਡਾ Triple Tripleਤੇ ਲੱਗਿਆ
ਤੇ ਅੱਖ ਪੂਰੀ ਖੜੀ ਰਖਦਾ

ਰਵੀ ਚਾਹਲ ਜੋ creek side ਵਾਲਾ ਨੀ
Winnipeg ਵਿਚ ਟੌਰ ਨਾਲ ਰਿਹੰਦਾ ਏ
ਲਿਖੇ Deep Arraicha ਪਿੰਡ ਵਾਲਾ ਨੀ
ਰੱਬ ਸੱਚਿਆਂ ਦੇ ਨਾਲ ਨਾਲ ਰਿਹੰਦਾ ਏ
ਰਵੀ ਚਾਹਲ ਜੋ creek side ਵਾਲਾ ਨੀ
Winnipeg ਵਿਚ ਟੌਰ ਨਾਲ ਰਿਹੰਦਾ ਏ
ਲਿਖੇ Deep Arraicha ਪਿੰਡ ਵਾਲਾ ਨੀ
ਰੱਬ ਸੱਚਿਆਂ ਦੇ ਨਾਲ ਨਾਲ ਰਿਹੰਦਾ ਏ
ਓਹਦਾ ਨਾਮ ਲੈਕੇ ਖਿਚ ਦਿੰਦਾ ਕੰਮ ਨੂ
ਤੇ ਕਦੇ ਨਾ ਪਛਾਂ ਹੱਟਦਾ
ਮੁੰਡਾ Triple Triple, ਮੁੰਡਾ Triple Triple
ਮੁੰਡਾ Triple Tripleਤੇ ਲੱਗਿਆ
ਤੇ ਅੱਖ ਪੂਰੀ ਖੜੀ ਰਖਦਾ
ਮੁੰਡਾ Triple Tripleਤੇ ਲੱਗਿਆ
ਤੇ ਅੱਖ ਪੂਰੀ ਖੜੀ ਰਖਦਾ
ਜਦੋਂ ਨੀਂਦ ਆਵੇ ਓਦੋਂ ਘੁਟ ਭਰਦਾ
Steering ਨੂ ਫੜੀ ਰਖਦਾ
ਮੁੰਡਾ Triple Triple
ਮੁੰਡਾ Triple Triple ਤੇ ਲੱਗਿਆ
ਤੇ ਅੱਖ ਪੂਰੀ ਖੜੀ ਰਖਦਾ
Lyrics copyright : legal lyrics licensed by Lyricfind.
No unauthorized reproduction of lyric.

Comments for Triple Triple lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the helmet
2| symbol at the top of the smiley
3| symbol at the bottom of the clock
grid grid grid
grid grid grid
grid grid grid