song lyrics / Gagan Kokri / Malaayian lyrics  | FRen Français

Malaayian lyrics

Performer Gagan Kokri

Malaayian song lyrics by Gagan Kokri official

Malaayian is a song in Panjabi

Yeah! ਕੋਕਰੀ ਆਲਾ ਜੱਟ
ਓ Kuwar Virk

ਗੋਰੇ ਰੰਗ ਤੇ ਮਲਾਈਆਂ ਆਈਆਂ
ਹੋ ਮੁੰਡੇ ਤੇਰੇ ਉੱਤੇ ਮਾਰਦੇ try ਆਂ
ਹੋ ਗੋਰੇ ਰੰਗ ਤੇ ਮਲਾਈਆਂ ਆਈਆਂ
ਨੀ ਕੱਚਾ ਦੁੱਧ ਪੀਣ ਵਾਲ਼ੀਏ
ਨੀ ਕੱਚਾ ਦੁੱਧ ਪੀਣ ਵਾਲ਼ੀਏ
ਨੀ ਕੱਚਾ ਦੁੱਧ ਪੀਣ ਵਾਲ਼ੀਏ
ਹੋ ਮੁੰਡੇ ਤੇਰੇ ਉੱਤੇ ਮਾਰਦੇ try ਆਂ
ਮੁੰਡੇ ਤੇਰੇ ਉੱਤੇ ਮਾਰਦੇ try ਆਂ
ਨੀ fit ਜਿਹੀ jean ਵਾਲ਼ੀਏ
ਨੀ fit ਜਿਹੀ jean ਵਾਲ਼ੀਏ
ਨੀ fit ਜਿਹੀ jean ਵਾਲ਼ੀਏ

ਗਲ ਸੁਣ ਲੇ ਰਕਾਨੇ ਮੇਰੀ ਕਨ ਕਰਕੇ
ਅੱਖਾਂ ਦੇ ਨਿਸ਼ਾਨੇ ਤੇਰੇ gun ਵਰਗੇ
ਪੂਰਾ ਘੈਂਟ ਲਗਦਾ ਆਏ ਫੈਸ਼ਨ ਤੇਰਾ
ਤੇਰੇ ਪਿਛਹੇ ਮੁੰਡੇਯਾ ਦੀ ਡਾਂਗ ਖੱਦਕੇ
Pitbull ਦੀਆਂ CD ਆਂ ਘਸਾਈਆਂ
ਨੀ ਚਮਕੀਲਾ ਸੁਣ ਲੈ ਕੁੜੇ
ਨੀ ਯੱਮਲੇ ਨੂ ਸੁਣ ਲੈ ਕੁੜੇ
ਨੀ ਮਾਣਕ ਨੂ ਸੁਣ ਲੈ ਕੁੜੇ
ਹੋ ਗੋਰੇ ਰੰਗ ਤੇ ਮਲਾਈਆਂ ਆਈਆਂ
ਨੀ ਕੱਚਾ ਦੁੱਧ ਪੀਣ ਵਾਲ਼ੀਏ
ਨੀ ਕੱਚਾ ਦੁੱਧ ਪੀਣ ਵਾਲ਼ੀਏ
ਨੀ ਕੱਚਾ ਦੁੱਧ ਪੀਣ ਵਾਲ਼ੀਏ
ਹੋ ਮੁੰਡੇ ਤੇਰੇ ਉੱਤੇ ਮਾਰਦੇ try ਆਂ
ਮੁੰਡੇ ਤੇਰੇ ਉੱਤੇ ਮਾਰਦੇ try ਆਂ
ਨੀ fit ਜਿਹੀ jean ਵਾਲ਼ੀਏ
ਨੀ fit ਜਿਹੀ jean ਵਾਲ਼ੀਏ
ਨੀ fit ਜਿਹੀ jean ਵਾਲ਼ੀਏ

ਹੋ ਦੁਗਣਾ ਹੁਸ੍ਨ ਤੇਰੇ ਉੱਤੇ ਜੌ ਚੜ੍ਹ ਨੀ
ਮੰਨੇ ਜੇ ਸਲਾਹ ਸਾਡੀ ਸੂਟ ਪਾਯਾ ਕਰ ਨੀ
ਸਚੀ ਬਲੀਏ ਨੀ ਮਿਹੇਰਬਾਨ ਹੋਵਾਂ ਰਬ ਦਾ
ਨਾਲ ਜੱਟ ਦੇ ਜੇ ਤੇਰੀ ਅੱਖ ਜਾਵੇ ਲੜ ਨੀ
ਪੱਟਣੇ ਨੂ ਪਾਈਏ ਕਾਰਵਾਈਆਂ
ਤੈਨੂ ਪੱਟਣੇ ਨੂ ਪਾਈਏ ਕਾਰਵਾਈਆਂ
ਨੀ ਲੁਕ ਨੀ ਹਸੀਨ ਵਾਲ਼ੀਏ
ਨੀ ਲੁਕ ਨੀ ਹਸੀਨ ਵਾਲ਼ੀਏ
ਨੀ ਲੁਕ ਨੀ cute ਵਾਲ਼ੀਏ
ਹੋ ਗੋਰੇ ਰੰਗ ਤੇ ਮਲਾਈਆਂ ਆਈਆਂ
ਨੀ ਕੱਚਾ ਦੁੱਧ ਪੀਣ ਵਾਲ਼ੀਏ
ਨੀ ਕੱਚਾ ਦੁੱਧ ਪੀਣ ਵਾਲ਼ੀਏ
ਨੀ ਕੱਚਾ ਦੁੱਧ ਪੀਣ ਵਾਲ਼ੀਏ
ਹੋ ਮੁੰਡੇ ਤੇਰੇ ਉੱਤੇ ਮਾਰਦੇ try ਆਂ
ਮੁੰਡੇ ਤੇਰੇ ਉੱਤੇ ਮਾਰਦੇ try ਆਂ
ਨੀ fit ਜਿਹੀ jean ਵਾਲ਼ੀਏ
ਨੀ fit ਜਿਹੀ jean ਵਾਲ਼ੀਏ
ਨੀ fit ਜਿਹੀ jean ਵਾਲ਼ੀਏ

ਹਏ ਬਣਜਾ ਤੂ ਯੈਂਕਣੇ ਨੀ ਮਿਤਰਾਂ ਦੇ ਨਾਲ ਦੀ
ਮੂਡ ਤੋਂ ਪਸੰਦ ਆ ਤੂ 'ਜੱਗੀ ਜਗੋਵਾਲ' ਦੀ
ਦਿਲ ਕੋਕਰੀ ਦਾ ਪਰ ਤੇਰੇ ਉੱਤੇ ਆ ਗਯਾ
ਵੈਸੇ ਤਾਂ ਬੇਬੇ ਵੀ ਫਿਰੇ ਨੂਹ ਬਿੱਲੋ ਭਾਲਦੀ
ਉੱਤੋ ਜ਼ੁਲਫਨ brown ਤੂ ਕਰਾਈਆਂ
ਨੀ ਚੁੰਨੀ ਨੀ green ਵਾਲ਼ੀਏ
ਹੋ ਗੋਰੇ ਰੰਗ ਤੇ ਮਲਾਈਆਂ ਆਈਆਂ
ਨੀ ਕੱਚਾ ਦੁੱਧ ਪੀਣ ਵਾਲ਼ੀਏ
ਨੀ ਕੱਚਾ ਦੁੱਧ ਪੀਣ ਵਾਲ਼ੀਏ
ਨੀ ਕੱਚਾ ਦੁੱਧ ਪੀਣ ਵਾਲ਼ੀਏ
ਹੋ ਮੁੰਡੇ ਤੇਰੇ ਉੱਤੇ ਮਾਰਦੇ try ਆਂ
ਮੁੰਡੇ ਤੇਰੇ ਉੱਤੇ ਮਾਰਦੇ try ਆਂ
ਨੀ fit ਜਿਹੀ jean ਵਾਲ਼ੀਏ
ਨੀ fit ਜਿਹੀ jean ਵਾਲ਼ੀਏ
ਨੀ fit ਜਿਹੀ jean ਵਾਲ਼ੀਏ (Its Kokri)

ਹੋ ਗੋਰੇ ਰੰਗ ਤੇ ਮਲਾਈਆਂ ਆਈਆਂ
ਨੀ ਕੱਚਾ ਦੁੱਧ ਪੀਣ ਵਾਲ਼ੀਏ
Lyrics copyright : legal lyrics licensed by Lyricfind.
No unauthorized reproduction of lyric.

Comments for Malaayian lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of magnifying glass
2| symbol at the top of the cloud
3| symbol at the top of the clock
grid grid grid
grid grid grid
grid grid grid