song lyrics / Gagan Kokri / Berukhiyan lyrics  | FRen Français

Berukhiyan lyrics

Performer Gagan Kokri

Berukhiyan song lyrics by Gagan Kokri official

Berukhiyan is a song in Panjabi

ਤੇਰੀ ਬੇਰੁੱਖੀਂਆਂ ਵੇ ਮਾਹੀਆਂ ਸਹੀਆਂ ਨਾ ਜਾਣ
ਗੱਲਾਂ ਦਿੱਲ ਦੀਆਂ ਦਿੱਲ ਵਿੱਚੋਂ ਕਹੀਆਂ ਨਾ ਜਾਣ

ਤੇਰੀ ਬੇਰੁੱਖੀਂਆਂ ਵੇ ਮਾਹੀਆਂ ਸਹੀਆਂ ਨਾ ਜਾਣ
ਗੱਲਾਂ ਦਿੱਲ ਦੀਆਂ ਦਿੱਲ ਵਿੱਚੋਂ ਕਹੀਆਂ ਨਾ ਜਾਣ
ਤੇਰੀ ਬੇਰੁੱਖੀਂਆਂ, ਬੇਰੁੱਖੀਂਆਂ
ਬੇਰੁੱਖੀਂਆ
ਵੇ ਮਾਹੀਆਂ , ਬੇਰੁੱਖੀਂਆਂ

ਵੇ ਰੋਂਦੇ ਨੈਨਾ
ਵੇ ਸਾਰੀ ਰੈਨਾ
ਜੇ ਤੈਨੂ ਦੱਸੇਯਾ
ਤੇ ਤੂ ਹੱਸ ਪੈਣਾ
ਜਿਥੇ ਜਾਕੇ ਵੱਸੇਯਾ ਏ ਓਥੇ ਤੇਰਾ ਕਿ ਵੇ
ਤੇਰੇ ਤੋਂ ਬਗੈਰ ਮੇਰਾ ਲਗਦਾ ਨਾ ਜੀ ਵੇ
ਲਗਦਾ ਨਾ ਜੀ ਵੇ
ਹੋ ਯਾਦਾਂ ਵੱਡ ਵੱਡ ਖਾਨ
ਯਾਦਾਂ ਵੱਡ ਵੱਡ ਖਾਨ
ਤੇਰੀ ਬੇਰੁੱਖੀਂਆਂ, ਬੇਰੁੱਖੀਂਆਂ
ਉਡੀਕਾਂ ਮੈਨੂ ਤੇਰੀਆਂ
ਤੂ ਲਾਯੀ ਜਾਵੇ ਦੇਰੀਆਂ
ਵੇ ਤੇਰੇ ਬਿਨਾ ਮੂਕ ਚੱਲੇ ਸਾਹ ਵੇ
ਤੂ ਘਰ ਆਜਾ
ਓ ਮੈਂ ਤਾ ਤੇਰਾ ਤਕਨੀ ਆ ਰਾਹ ਵੇ
ਤੂ ਘਰ ਆਜਾ, ਸੋਹਣੇਯਾ

ਵੇ ਕਿੰਜ ਸਮਝਾਵਾਂ
ਮੈਂ ਤਰਲੇ ਪਾਵਾਂ
ਜੇ ਤੂ ਮਿਲ ਜਾਵੇਂ
ਮੈਂ ਪੀਰ ਮਨਾਵਾਂ
ਤੇਰੀਆਂ ਇਬਾਦਤਾਂ ‘ਚ ਦਿਨ ਮੇਰੇ ਲੰਗਦੇ
Deep ਤੇਰੀ ਖੈਰ ਹਰ ਸਾਹ ਦੇ ਨਾਲ ਮੰਗ੍ਦੇ
ਸਾਹ ਦੇ ਨਾਲ ਮੰਗ੍ਦੇ
ਤੇਰੇ ਉੱਤੋਂ ਕੁਰਬਾਨ
ਤੇਰੇ ਉੱਤੋਂ ਕੁਰਬਾਨ
ਤੇਰੀ ਬੇਰੁੱਖੀਂਆਂ
ਦਿੱਲ ਦੀਆਂ ਦਿੱਲ ਵਿੱਚੋਂ ਕਹੀਆਂ ਨਾ ਜਾਣ
ਬੇਰੁੱਖੀਂਆਂ
ਵੇ ਮਾਹੀਆਂ , ਬੇਰੁੱਖੀਂਆਂ
ਓ ਹਾ
ਬੇਰੁੱਖੀਂਆਂ (ਓ ਹੋ ਓ ਹਾਂ ਹਾਂ ਹਾਂ)
ਵੇ ਮਾਹੀਆਂ ਤੇਰੀ ਬੇਰੁੱਖੀਂਆਂ (ਓ ਹੋ ਓ ਹਾਂ ਹਾਂ ਹਾਂ)
Lyrics copyright : legal lyrics licensed by Lyricfind.
No unauthorized reproduction of lyric.

Comments for Berukhiyan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the thumbs up
2| symbol at the bottom of the padlock
3| symbol to the right of the smiley
grid grid grid
grid grid grid
grid grid grid