song lyrics / Gagan Kokri / License lyrics  | FRen Français

License lyrics

Performer Gagan Kokri

License song lyrics by Gagan Kokri official

License is a song in Panjabi

ਡੇਡ-ਡੇਡ week ਵੇ ਤੂ ਮੁੜ ਦਾ ਨੀ ਘਰੇ
ਤੇਰੇ ਬਿਨਾ ਜੱਟੀ ਨਿੱਤ ਪਲ ਪਲ ਮਰੇ
ਤੇਰੇ ਬਿਨਾ ਜੱਟੀ ਨਿੱਤ
ਤੇਰੇ ਬਿਨਾ ਜੱਟੀ ਨਿੱਤ ਪਲ ਪਲ ਮਰੇ
ਡੇਡ-ਡੇਡ week ਵੇ ਤੂ ਮੁੜ ਦਾ ਨੀ ਘਰੇ
ਤੇਰੇ ਬਿਨਾ ਜੱਟੀ ਨਿੱਤ ਪਲ ਪਲ ਮਰੇ
ਜ਼ਰੇਆ ਨੇ ਜਾਂਦਾ baby ਵਿਛੋੜਾ ਚੰਨਾ ਤੇਰਾ
ਹੋਰ ਰੌਲਾ ਰੱਪਾ ਹੈ ਨਹੀ ਕੋਈ ਚਕਦਾ ਹਾ
ਤੇਰਾ ਬਿਨਾ ਘਰੇ ਮੇਰਾ ਲਗਦਾ ਨੀ ਚਿੱਤ
ਲੈਦੇ ਮੈਂਨੂ ਭੀ license ਵੇ truck ਦਾ
ਤੇਰਾ ਬਿਨਾ ਘਰੇ ਮੇਰਾ ਲਗਦਾ ਨੀ ਚਿੱਤ
ਲੈਦੇ ਮੈਂਨੂ ਭੀ license ਵੇ truck ਦਾ
ਹੋਏ ਹੋਏ ਹੋਏ ਹੋਏ ਹੋਏ ਹੋਏ

ਓ ਅੱਸੀ ਤੈਨੂੰ ਪਾਯਾ ਮਾਹੀਆਂ ਮਰ ਮਰ ਕੇ
ਜਿਤਿਆ ਸੀ ਤੈਨੂੰ ਮਸਾ ਹਰ ਹਰ ਕੇ
ਓ ਅੱਸੀ ਤੈਨੂੰ ਪਾਯਾ ਮਾਹੀਆਂ ਮਰ ਮਰ ਕੇ
ਜਿਤਿਆ ਸੀ ਤੈਨੂੰ ਮਸਾ ਹਰ ਹਰ ਕੇ
ਅੱਸੀ ਤੈਨੂੰ ਪਾਯਾ ਮਾਹੀਆਂ ਮਰ ਮਰ ਕੇ
ਜਿਤਿਆ ਸੀ ਤੈਨੂੰ ਮਸਾ ਹਰ ਹਰ ਕੇ
ਨਾਲ ਦੀ ਬਿਠਾਕੇ ਲੈਜਾ ਸੀਟ ਤੇ ਤੂੰ ਨਾਲ
ਫੇਸ ਟਾਇਮ ਤੇ ਰਹਿਨੈਂ ਐਂਵੇਂ ਤਕਦਾ
ਤੇਰਾ ਬਿਨਾ ਘਰੇ ਮੇਰਾ ਲਗਦਾ ਨੀ ਚਿੱਤ
ਲੈਦੇ ਮੈਂਨੂ ਭੀ license ਵੇ truck ਦਾ
ਤੇਰਾ ਬਿਨਾ ਘਰੇ ਮੇਰਾ ਲਗਦਾ ਨੀ ਚਿੱਤ
ਲੈਦੇ ਮੈਂਨੂ ਭੀ license ਵੇ truck ਦਾ
ਹੋਏ ਹੋਏ ਹੋਏ ਹੋਏ ਹੋਏ ਹੋਏ

ਮੈਂਗਾ ਮੈਂਗਾ ਮੈਂਗਾ ਮੈਂਗਾ
ਮੈਂਗਾ ਮੈਂਗਾ ਮੈਂਗਾ ਮੈਂਗਾ
ਨੀ ਐਤਕੀ ਦਾ ਲੋਡ ਚਕ ਕੇ
Winnipeg ਵਾਲਾ ਲੋਡ ਚਕ ਕੇ
ਤੈਨੂੰ ਲੇ ਦੂਗਾ ਸੋਨਿਏ ਲਹਿੰਗਾ
ਨੀ ਚੇਹਰਾ ਤੇਰਾ 4 1 ਤੇ
4 1 ਤੇ 4 1 ਤੇ
ਨੀ ਚੇਹਰਾ ਤੇਰਾ 4 1 ਤੇ
ਮੇਰਾ ਦਿਲ ਤੇ ਦਿਮਾਗ ਵਿਚ ਰਹਿੰਦਾ
ਨੀ ਘਰੇ ਰਾਣੀ ਰਿਹ ਬਣ ਕੇ
ਤੇਰਾ ਯਾਰ ਡ੍ਰਾਇਵਰ ਕਹਿੰਦਾ ਹੋ

Yo
ਓ ਰੌਂਤੇ ਵਾਲੇ ਗਿੱਲ ਵਾਲਾ ਸੱਲਾ ਕਰ ਕੇ
ਕੋਕਰੀ ਦੀ ਜੱਟਾ ਵੇ ਕਰਾਈ ਏ ਚਰਚੇ
ਓ ਰੌਂਤੇ ਵਾਲੇ ਗਿੱਲ ਵਾਲਾ ਸੱਲਾ ਕਰ ਕੇ
ਕੋਕਰੀ ਦੀ ਜੱਟਾ ਵੇ ਕਰਾਈ ਏ ਚਰਚੇ
ਓ ਰੌਂਤੇ ਵਾਲੇ ਗਿੱਲ ਵਾਲਾ ਸੱਲਾ ਕਰ ਕੇ
ਕੋਕਰੀ ਜੱਟਾ ਵੇ ਕਰਾਈ ਏ ਚਰਚੇ
American system ਵਾਲਿਆਂ ਦੀ ਲੋਡ
American system ਵਾਲਿਆਂ ਦੀ ਲੋਡ
ਦੇਸੀ ਨਵਾ ਜਬ ਹਾਯਾ ਜੋਡ਼ਾ ਚਕ ਦਾ ਹਾਂ
ਤੇਰਾ ਬਿਨਾ ਘਰੇ ਮੇਰਾ ਲਗਦਾ ਨੀ ਚਿੱਤ
ਲੈਦੇ ਮੈਂਨੂ ਭੀ license ਵੇ truck ਦਾ
ਰਾ ਬਿਨਾ ਘਰੇ ਮੇਰਾ ਲਗਦਾ ਨੀ ਚਿੱਤ
ਲੈਦੇ ਮੈਂਨੂ ਭੀ license ਵੇ truck ਦਾ
ਹੋਏ ਹੋਏ ਹੋਏ ਹੋਏ ਹੋਏ ਹੋਏ

Ikwinder Singh Prodution
Lyrics copyright : legal lyrics licensed by Lyricfind.
No unauthorized reproduction of lyric.

Comments for License lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the television
2| symbol to the right of the target
3| symbol to the right of the camera
grid grid grid
grid grid grid
grid grid grid