song lyrics / Gagan Kokri / Jimidaar Jattian lyrics  | FRen Français

Jimidaar Jattian lyrics

Performer Gagan Kokri

Jimidaar Jattian song lyrics by Gagan Kokri official

Jimidaar Jattian is a song in Panjabi

ਓ.. ਰੌਲੇ ਦੀ ਜ਼ਮੀਨ ਜਿਹੇ..
ਓ.. ਜਿਮੀਦਾਰ ਜੱਟੀਆਂ ਦੀ, ਜੱਟੀਆਂ ਦੀ..

ਓ ਸੰਨ ੮੮ ਦੀ ਬੰਦੂਕ ਜਿਹਾ ਗਬਰੂ
ਸਾਂਭ ਸਾਂਭ ਰਖੇ ਮੈਨੂ ਬਾਪ ਨੀ
ਓ ਓਹੀ ਕੋਕਰੀ ਦਾ ਘੈਂਟ ਜੱਟ ਮੈਂ
ਜਿਹਦੇ ਪਿਛੇ ਫਿਰਦੀ ਤੂ ਆਪ ਸੀ
ਓ ਪੁਛਲੀਂ ਨੀ ਜਾਕੇ ਨਾਮ ਕਦੇ ਵੀ ਕਿਤੋਂ
ਕਈਆਂ ਕੁੜੀਆਂ ਚ ਵੈਰ ਸੰਧੂ ਕਰਕੇ
ਹਾਂ ਰੌਲੇ ਦੀ ਜ਼ਮੀਨ ਜਿਹੇ ਗੱਬਰੂ ਪਿੱਛੇ
ਜਿਮੀਦਾਰ ਜੱਟੀਆਂ ਦੀ ਡਾਂਗ ਖੜ੍ਹਕੇ
ਰੌਲੇ ਦੀ ਜ਼ਮੀਨ ਜਿਹੇ ਗੱਬਰੂ ਪਿੱਛੇ
ਜਿਮੀਦਾਰ ਜੱਟੀਆਂ ਦੀ ਡਾਂਗ ਖੜ੍ਹਕੇ
ਜਿਮੀਦਾਰ ਜੱਟੀਆਂ ਦੀ, ਜੱਟੀਆਂ ਦੀ

ਓ ਨਾ ਹੀ ਵੈਲੀਆਂ ਨਾ ਵੇਲੀਆਂ ਮੈਂ ਮਾਰਦਾ
ਤਾਂ ਹੀ ਰਖੇਯਾ ਕੋਈ ਮੈਂ ਸ਼ੋੰਕ ਮਾੜਾ ਨੀ
ਓ ਟੌਰ ਬਾਪੂ ਦੀ ਬਣਾਈ ਕਮ ਕਰਕੇ
ਤਾਂ ਹੀ ਕਰਦਾ ਏ ਸਲਾਮਾਂ ਪਿੰਡ ਸਾਰਾ ਨੀ
ਓ ਚੰਗਾ ਟਾਇਮ ਫਡ ਕੇ ਲੈ ਆਂਦਾ ਗੋਰੀਏ
ਮਾੜਾ ਟਾਇਮ ਹੋ ਗਯਾ ਸਵਾਹ ਸੜ ਕੇ
ਹਾਂ ਰੌਲੇ ਦੀ ਜ਼ਮੀਨ ਜਿਹੇ ਗੱਬਰੂ ਪਿੱਛੇ
ਜਿਮੀਦਾਰ ਜੱਟੀਆਂ ਦੀ ਡਾਂਗ ਖੜ੍ਹਕੇ
ਰੌਲੇ ਦੀ ਜ਼ਮੀਨ ਜਿਹੇ ਗੱਬਰੂ ਪਿੱਛੇ
ਜਿਮੀਦਾਰ ਜੱਟੀਆਂ ਦੀ ਡਾਂਗ ਖੜ੍ਹਕੇ
ਜਿਮੀਦਾਰ ਜੱਟੀਆਂ ਦੀ, ਜੱਟੀਆਂ ਦੀ

ਓ ਬਿਨਾ ਗਲ ਤੋਂ ਕਦੇ ਨਾ ਗਲ ਕਰਦਾ
ਅਖਾਂ ਮੇਰਿਯਾਨ ‘ਚ ਦਿਸ੍ਦਾ ਏ ਰੌਬ ਨੀ
ਖੌਰੇ ਕੀਤੀਯਾਂ ਤੱਲੀ ਤੇ ਮੈਰ ਜਾਣੀਏ
ਚੁਗਣੇ ਨੂ ਫਿਰਦੀ ਏ ਚੋਗ ਨੀ
ਓ TC ਵਾਲਾ ਬੇਰ ਜਿਹਿਨੂ ਮੁੰਡੇ ਆਖਦੇ
ਮੇਰੇ ਨਾ ਤੇ ਓਹ੍ਨਾ ਦੀ ਗਰਾਰੀ ਅੜ ਜੇ
ਹਾਂ ਰੌਲੇ ਦੀ ਜ਼ਮੀਨ ਜਿਹੇ ਗੱਬਰੂ ਪਿੱਛੇ
ਜਿਮੀਦਾਰ ਜੱਟੀਆਂ ਦੀ ਡਾਂਗ ਖੜ੍ਹਕੇ
ਰੌਲੇ ਦੀ ਜ਼ਮੀਨ ਜਿਹੇ ਗੱਬਰੂ ਪਿੱਛੇ
ਜਿਮੀਦਾਰ ਜੱਟੀਆਂ ਦੀ ਡਾਂਗ ਖੜ੍ਹਕੇ
ਜਿਮੀਦਾਰ ਜੱਟੀਆਂ ਦੀ, ਜੱਟੀਆਂ ਦੀ
ਓ.. ਰੌਲੇ ਦੀ ਜ਼ਮੀਨ ਜਿਹੇ..
ਓ.. ਜਿਮੀਦਾਰ ਜੱਟੀਆਂ ਦੀ, ਜੱਟੀਆਂ ਦੀ

ਓ ਮੈਨੂ ਦੇਖ੍ਣੇ ਦੀ ਮਾਰੀ ਨੀ ਤੂ ਕੁਡੀਏ
੧੦:੩੦ ਖਡ਼ੀ ਹੁੰਦੀ ਮੋਡ ਤੇ
ਹਾਂ ਕਦੇ ਕਦੇ ਮਾਰਦੀ salute ਨੀ
ਕਦੇ ਫਤਿਹ ਤੂ ਬੁਲਾਵੇ ਹਾ ਜੋਡ਼ਕੇ
ਓ ਦੇਖਦੀ ਏ BBT ਦੀ Porsche ਬਲੀਏ
ਲੰਗਦਾ ਜਦੋਂ ਮੈਂ ਤੇਰੇ ਪਿੰਡੋਂ ਤਦਕੇ
ਹਾਂ ਰੌਲੇ ਦੀ ਜ਼ਮੀਨ ਜਿਹੇ ਗੱਬਰੂ ਪਿੱਛੇ
ਜਿਮੀਦਾਰ ਜੱਟੀਆਂ ਦੀ ਡਾਂਗ ਖੜ੍ਹਕੇ
ਰੌਲੇ ਦੀ ਜ਼ਮੀਨ ਜਿਹੇ ਗੱਬਰੂ ਪਿੱਛੇ
ਜਿਮੀਦਾਰ ਜੱਟੀਆਂ ਦੀ ਡਾਂਗ ਖੜ੍ਹਕੇ
ਜਿਮੀਦਾਰ ਜੱਟੀਆਂ ਦੀ, ਜੱਟੀਆਂ ਦੀ

ਹਾਂ ਘਰਲੇ ਦਾ ਕਰਨ ਜਮਾ ਅਥਰਾ
ਗਲ ਕਰਦਾ ਏ ਸਾਫ ਤੇ ਕਰਾਰੀ ਨੀ
ਪਿਹਲਾਂ ਬੇਬੇ ਦੀ ਸਲਾਹ ਜੱਟ ਲੌਗਾ
ਔਦੋਂ ਬਾਦ ਲੌ ਤੇਰੇ ਨਾਲ ਯਾਰੀ ਨੀ
ਓ ਬੇਬੇ ਨੂ ਪਸੰਦ ਆਗੀ ਹਾਂ ਕਰਦੂੰ
ਫਾਇਦਾ ਨੀ ਕਿਸੇ ਨਾ ਮੇਰੇ ਪਿੱਛੇ ਲੜ ਕੇ
ਹਾਂ ਰੌਲੇ ਦੀ ਜ਼ਮੀਨ ਜਿਹੇ ਗੱਬਰੂ ਪਿੱਛੇ
ਜਿਮੀਦਾਰ ਜੱਟੀਆਂ ਦੀ ਡਾਂਗ ਖੜ੍ਹਕੇ
ਰੌਲੇ ਦੀ ਜ਼ਮੀਨ ਜਿਹੇ ਗੱਬਰੂ ਪਿੱਛੇ
ਜਿਮੀਦਾਰ ਜੱਟੀਆਂ ਦੀ ਡਾਂਗ ਖੜ੍ਹਕੇ
ਜਿਮੀਦਾਰ ਜੱਟੀਆਂ ਦੀ, ਜੱਟੀਆਂ ਦੀ
ਓ.. ਰੌਲੇ ਦੀ ਜ਼ਮੀਨ ਜਿਹੇ..
ਓ.. ਜਿਮੀਦਾਰ ਜੱਟੀਆਂ ਦੀ, ਜੱਟੀਆਂ ਦੀ
Lyrics copyright : legal lyrics licensed by Lyricfind.
No unauthorized reproduction of lyric.
Writers: KARAN AUJLA, PREET HUNDAL
Copyright: Universal Music Publishing Group

Comments for Jimidaar Jattian lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the house
2| symbol at the bottom of the heart
3| symbol to the right of the cloud
grid grid grid
grid grid grid
grid grid grid