song lyrics / Gagan Kokri / Hermosa lyrics  | FRen Français

Hermosa lyrics

Performer Gagan Kokri

Hermosa song lyrics by Gagan Kokri official

Hermosa is a song in Panjabi

Meavin come me back

ਨੀ ਇਕ ਤਾ ਤੂੰ ਹੱਸਦੀ ਪਿਆਰੀ ਬੜੀ ਲੱਗਦੀ
ਨੀ ਸੂਟ ਤੇਰੇ favorite ਸੂਟ ਆ ਚ ਤੂੰ ਫਬਦੀ
ਨੀ ਇਕ ਤਾ ਤੂੰ ਹੱਸਦੀ ਪਿਆਰੀ ਬੜੀ ਲੱਗਦੀ
ਨੀ ਸੂਟ ਤੇਰੇ favorite ਸੂਟ ਆ ਚ ਤੂੰ ਫਬਦੀ
ਸਾਦਗੀ ਤੇ ਅੱਧਾ ਦਾ ਸੁਮੇਲ ਕਰਿਆ
ਦੇਖ ਦੇਖ ਆਉਂਦਾ ਐ ਅਨੰਦ ਕੁੜੀਏ
ਤੇਰੇ ਵਿਚ ਤੇਰੇ ਵਿਚ ਗੱਲਾਂ ਸਾਰੀਆਂ
ਗੱਬਰੂ ਨੂੰ ਜਿਹੜੀਆਂ ਪਸੰਦ ਕੁੜੀਏ
ਤੇਰੇ ਵਿਚ ਤੇਰੇ ਵਿਚ ਗੱਲਾਂ ਸਾਰੀਆਂ
ਗੱਬਰੂ ਨੂੰ ਜਿਹੜੀਆਂ ਪਸੰਦ ਕੁੜੀਏ

ਹੋ ਜਿੰਨੀ ਸੋਹਣੀ eyebrow ਤੇ ਅੱਖਾਂ ਉਤੋਂ ਸੋਹਣੀਆਂ
ਹੋ ਸ਼ਰਮਾ ਦੀ ਲਦੀ ਏ ਤੂੰ ਛੱਡ ਦੇ ਲਕੋਣੀਆਂ
ਹੋ ਬੁੱਲੀਆਂ ਦੇ ਕੋਲ ਕਾਲਾ mole ਬੜਾ ਜੱਚਦਾ
ਜੇ ਗੌਰ ਨਾਲ ਦੇਖੇ ਕੋਈ ਮਰ ਵੀ ਐ ਸਕਦਾ
ਵੇਖ਼ੇ ਕੋਈ ਮਾਰ ਵੀ ਐ ਸਕਦੀ
ਸਾਂਭ ਸਾਂਭ ਜਿਵੇ ਤੂੰ ਦੁਪੱਤਾ ਰੱਖਦੀ
ਤੈਨੂੰ ਐਦਾਂ ਸਾਂਭੂ ਤੇਰੇ ਆਲਾ ਚੰਦ ਕੁੜੀਏ
ਤੇਰੇ ਵਿਚ ਤੇਰੇ ਵਿਚ ਗੱਲਾਂ ਸਾਰੀਆਂ
ਗੱਬਰੂ ਨੂੰ ਜਿਹੜੀਆਂ ਪਸੰਦ ਕੁੜੀਏ
ਤੇਰੇ ਵਿਚ ਤੇਰੇ ਵਿਚ ਗੱਲਾਂ ਸਾਰੀਆਂ
ਗੱਬਰੂ ਨੂੰ ਜਿਹੜੀਆਂ ਪਸੰਦ ਕੁੜੀਏ
Butterfly ਜਹੀ ਅੰਗ ਸੋਹਲ ਸੋਹਲ ਨੀ
ਡਰਦਾ ਨਾ ਦੀਪ ਅੜੈਚਾਂ ਆਵੇ ਕੋਲ ਨੀ
ਡਰਦਾ ਨਾ ਦੀਪ ਅੜੈਚਾਂ ਆਵੇ ਕੋਲ ਨੀ
Feel ਹੁੰਦੀ ਹਰ ਥਾਂ fragrance ਤੇਰੀ ਨੀ
ਝੱਲਦਾ ਨਾ ਮੁੰਡਾ ਹੁਣ absence ਤੇਰੀ ਨੀ
ਝੱਲਦਾ ਨਾ ਮੁੰਡਾ ਹੁਣ absence ਤੇਰੀ ਨੀ
ਇਕ ਵਾਰੀ ਇਕ ਵਾਰੀ ਹਾ ਕਰਦੇ
ਤੜਕੇ ਹੀ ਲੈ ਕੇ ਆਜੂ ਜੰਝ ਕੁੜੀਏ
ਤੇਰੇ ਵਿਚ ਤੇਰੇ ਵਿਚ ਗੱਲਾਂ ਸਾਰੀਆਂ
ਗੱਬਰੂ ਨੂੰ ਜਿਹੜੀਆਂ ਪਸੰਦ ਕੁੜੀਏ
ਤੇਰੇ ਵਿਚ ਤੇਰੇ ਵਿਚ ਗੱਲਾਂ ਸਾਰੀਆਂ
ਗੱਬਰੂ ਨੂੰ ਜਿਹੜੀਆਂ ਪਸੰਦ ਕੁੜੀਏ
Lyrics copyright : legal lyrics licensed by Lyricfind.
No unauthorized reproduction of lyric.

Comments for Hermosa lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the eye
2| symbol at the bottom of magnifying glass
3| symbol at the top of the trash
grid grid grid
grid grid grid
grid grid grid