song lyrics / Gagan Kokri / Blessings Of Baapu Returns lyrics  | FRen Français

Blessings Of Baapu Returns lyrics

Performer Gagan Kokri

Blessings Of Baapu Returns song lyrics by Gagan Kokri official

Blessings Of Baapu Returns is a song in Panjabi

ਕਿਥੋਂ ਤੁਰਿਆ ਤੇ ਕਿਥੋਂ ਤੱਕ ਪਹੁੰਚਿਆ
ਏਹੇ ਗੱਲ ਬਾਪੂ ਤੁਹੀ ਬੱਸ ਜਾਣਦਾ
ਤੇਰੇ ਲਈ ਤਾ ਮੈਂ ਅੱਜ ਵੀ ਨਯਾਨਾ ਜਯਾ
ਪਾਵੇ ਦੇਖਣੇ ਨੁੰ ਲਗਾ ਤੇਰੇ ਹਾਨ ਦਾ
ਜੇੜੀ ਪੈਰਾਂ ਥੱਲੇ ਫਿਰਦੀ ਸੀ ਰੋਲਦੀ
ਪੈਰਾਂ ਥੱਲੇ ਫਿਰਦੀ ਸੀ ਰੋਲਦੀ
ਆਲਾ ਤੇਰੇ ਸਿਰੋਂ ਵਾਰੀ ਦੁਨੀਆਂ
ਉਹ ਤੇਰੇ ਮੋਢਿਆ ਤੇ ਬਹਿ ਕੇ ਜੇੜੀ ਦੇਖੀ ਸੀ
ਆਲਾ ਜਿੱਤ ਲਈ ਮੈਂ ਸਾਰੀ ਦੁਨੀਆਂ
ਹਾਂ ਤੇਰੇ ਮੋਢਿਆ ਤੇ ਬਹਿ ਕੇ ਜੇੜੀ ਦੇਖੀ ਸੀ
ਬਾਪੂ ਜਿੱਤ ਲਈ ਮੈਂ ਸਾਰੀ ਦੁਨੀਆਂ
ਬਾਪੂ ਜਿੱਤ ਲਈ ਮੈਂ ਸਾਰੀ ਦੁਨੀਆਂ

ਹੋ ਮੈਨੂੰ ਤੂੰ ਪੜਾਇਆ ਦੇਸ਼ ਬਾਹਰਲੇ
ਆਪ ਅੰਦਰੋ ਤੂੰ ਕਿੰਨੀ ਵਾਰੀ ਟੁਟਿਆ
ਪਹਿਲੇ ਦਿਨ ਤੋ ਇਰਾਦੇ ਬੜੇ ਪੱਕੇ ਸੀ
ਕੱਚੇ ਵੇੜੇ ਤੋਂ ਸੀ ਪੈਰ ਜਦੋਂ ਪਟਿਆ
ਉਹ ਬਾਰ ਆ ਕੇ ਜ਼ਿੰਦਗੀ ਮੈਂ ਸ਼ੁਰੂ ਕੀਤੀ zero ਤੋ
ਜਟ ਨਹਿਯੋ ਘੱਟ ਕਿਸੇ hollywood hero ਤੋ
ਗੱਡੇ ਵੀ ਆ ਚੇਤੇ ਪਾਵੇ ਘੁੰਮਦਾ ਜਹਾਜਾਂ ਚ
ਸਾਰੇ ਦੇਸ਼ ਗਾ ਤੇ ਜੇੜੇ ਦੇਖਦਾ ਸੀ ਖ਼ਾਬਾਂ ਚ
ਹੁਣ ਪੈਰਾਂ ਚ ਵਸ਼ਾਉਂਦੀ ਫਿਰੇ ਤਲੀਆਂ
ਹੋ ਪੈਰਾਂ ਚ ਵਸ਼ਾਉਂਦੀ ਫਿਰੇ ਤਲੀਆਂ
ਕਦੇ ਪੈਂਦੀ ਸੀ ਜੋ ਪਾਰੀ ਦੁਨੀਆਂ
ਉਹ ਤੇਰੇ ਮੋਢਿਆ ਤੇ ਬਹਿ ਕੇ ਜੇੜੀ ਦੇਖੀ ਸੀ
ਆਲਾ ਜਿੱਤ ਲਈ ਮੈਂ ਸਾਰੀ ਦੁਨੀਆਂ
ਹਾਂ ਤੇਰੇ ਮੋਢਿਆ ਤੇ ਬਹਿ ਕੇ ਜੇੜੀ ਦੇਖੀ ਸੀ
ਬਾਪੂ ਜਿੱਤ ਲਈ ਮੈਂ ਸਾਰੀ ਦੁਨੀਆਂ
ਹੋ ਕਰਦਾ ਖ਼ਵਾਇਸ਼ਾ ਰਿਹਾ ਪੂਰੀਆਂ
ਬਾਪੂ ਆਉਣੇ ਤੂੰ ਚਾਵਾਂ ਨੁੰ ਮਾਰ ਕੇ
ਕਦੇ ਮੰਗ ਕੇ ਰੁਪਈਏ ਡੰਗ ਸਾਰਦਾ
ਅੱਜ ਸੁੱਟਦੇ ਨੇ ਪੌਂਡ ਉੱਤੋਂ ਵਾਰ ਕੇ
ਆਖ ਦੇ ਸੀ ਲੋਕੀ ਕਦੇ ਵੇਲਾ ਤੇਰੇ ਪੁੱਤ ਨੁੰ
ਦੇਖਣੇ ਨੁੰ ਲਗੇ ਹੁਣ ਮੇਲਾ ਤੇਰੇ ਪੁੱਤ ਨੁੰ
ਹੋ ਕਿਸਮਤ ਕਰਲੀ ਗੁਲਾਮ ਦੇਖ ਜਟ ਨੇ
ਕੋਕਰੀ ਦਾ ਕੱਢ ਦਿਤਾ ਨਾਮ ਦੇਖ ਜਟ ਨੇ
ਕੋਠੇ ਪੋਣਾ ਪਿੰਡ ਕਹਿੰਦੇ ਸਾਬੀ ਦਾ
ਕੋਠੇ ਪੋਣਾ ਪਿੰਡ ਕਹਿੰਦੇ ਸਾਬੀ ਦਾ
ਜਿਨੂੰ ਮੰਨਦੀ ਲੱਖਾਰੀ ਦੁਨੀਆਂ
ਉਹ ਤੇਰੇ ਮੋਢਿਆ ਤੇ ਬਹਿ ਕੇ ਜੇੜੀ ਦੇਖੀ ਸੀ
ਆਲਾ ਜਿੱਤ ਲਈ ਮੈਂ ਸਾਰੀ ਦੁਨੀਆਂ
ਹਾਂ ਤੇਰੇ ਮੋਢਿਆ ਤੇ ਬਹਿ ਕੇ ਜੇੜੀ ਦੇਖੀ ਸੀ
ਬਾਪੂ ਜਿੱਤ ਲਈ ਮੈਂ ਸਾਰੀ ਦੁਨੀਆਂ
ਬਾਪੂ ਜਿੱਤ ਲਈ ਮੈਂ ਸਾਰੀ ਦੁਨੀਆਂ

ਹੋ ਇਕ ਪਾਸੇ name fame ਸ਼ੋਰਤਾਂ
ਤੂੰ ਐ ਅਸਲੀ ਕਮਾਈ ਤੇਰੇ ਪੁੱਤ ਦੀ
ਜਦੋਂ ਤੱਕ ਨਾੜਾ ਵਿਚ ਖੂਨ ਢੋੜਨਾ
ਬਾਪੂ ਰੱਖੂਗਾ ਮੈਂ ਲਾਜ ਤੇਰੇ ਪੁੱਤ ਦੀ
ਡੋਲਣੇ ਨਾ ਦਿਤਾ ਮੈਂਨੂੰ ਤੇਰੀ ਹਲਾ ਸ਼ੇਰੀ ਨੇ
ਪੁੱਤ ਪੁੱਤ ਆਖ ਕੇ ਉਏ ਦਿਤੀ ਹੋਈ ਦਲੇਰੀ ਨੇ
ਸਮੇਂ ਦੇ ਮੁਕੱਦਰਾ ਨੇ ਮਾਰੇ ਬੜੇ ਧੱਕੇ ਸੀ
ਬਾਪੂ ਤੇਰੇ ਪੁੱਤ ਦੇ ਇਰਾਦੇ ਬੱਸ ਪੱਕੇ ਸੀ
ਸੁੱਟ ਨਈਓਂ ਸ਼ੱਕੀ ਤੇਰੇ ਪੁੱਤ ਨੁੰ
ਥੱਲੇ ਸੁੱਟ ਨਈਓਂ ਸ਼ੱਕੀ ਤੇਰੇ ਪੁੱਤ ਨੁੰ
ਏਹੇ ਜ਼ੋਰ ਲਾਲਾ ਹਾਰੀ ਦੁਨੀਆਂ
ਉਹ ਤੇਰੇ ਮੋਢਿਆ ਤੇ ਬਹਿ ਕੇ ਜੇੜੀ ਦੇਖੀ ਸੀ
ਆਲਾ ਜਿੱਤ ਲਈ ਮੈਂ ਸਾਰੀ ਦੁਨੀਆਂ
ਹਾਂ ਤੇਰੇ ਮੋਢਿਆ ਤੇ ਬਹਿ ਕੇ ਜੇੜੀ ਦੇਖੀ ਸੀ
ਬਾਪੂ ਜਿੱਤ ਲਈ ਮੈਂ ਸਾਰੀ ਦੁਨੀਆਂ
ਬਾਪੂ ਜਿੱਤ ਲਈ ਮੈਂ ਸਾਰੀ ਦੁਨੀਆਂ
Lyrics copyright : legal lyrics licensed by Lyricfind.
No unauthorized reproduction of lyric.
Writer: Gagan Kokri
Copyright: Sony/ATV Music Publishing LLC

Comments for Blessings Of Baapu Returns lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of magnifying glass
2| symbol at the bottom of the eye
3| symbol at the bottom of the helmet
grid grid grid
grid grid grid
grid grid grid