song lyrics / Gagan Kokri / The Bleassings Of Baapu lyrics  | FRen Français

The Bleassings Of Baapu lyrics

Performer Gagan Kokri

The Bleassings Of Baapu song lyrics by Gagan Kokri official

The Bleassings Of Baapu is a song in Panjabi

ਬਹੁਤ ਕੁਮਾਯਾ ਬਾਪੂ ਨੇ
ਮੈਨੂ ਸ਼ੌਂਕੀ ਵੀ ਬਣਾਯਾ ਬਾਪੂ ਨੇ
ਆਪ ਅੱਠ ਵੀ ਨਾ ਕੀਤੀਆਂ ਸੀ ਪੂਰੀਆਂ
ਮੈਨੂ college ਚ ਲਾਯਾ ਬਾਪੂ ਨੇ
College ਚ ਲਾਯਾ ਬਾਪੂ ਨੇ
ਸਾਰੀ ਜ਼ਿੰਦਗੀ ford ਓਹਨੇ ਹਕ੍ਯਾ
ਸਾਰੀ ਜ਼ਿੰਦਗੀ ford ਓਹਨੇ ਹਕ੍ਯਾ
ਨਾ ਹੀ ਹਕ੍ਯਾ ਓ ਮਰ ਮਰ ਕੇ
ਜੱਟ Audi ਆਂ ਚ ਘੁੱਮਦਾ ਫਿਰੇ
ਇੱਕ ਬਾਪੂ ਵਾਲੇ ford ਕਰਕੇ
ਜੱਟ Audi ਆਂ ਚ ਘੁੱਮਦਾ ਫਿਰੇ
ਇੱਕ ਬਾਪੂ ਵਾਲੇ ford ਕਰਕੇ

ਓ ਪੈਸੇ ਓ ਚਕ ਕੇ ਵਿਆਜ ਤੇ
ਮੈਨੂ TOEFL ਕਰਾ ਕੇ ਹਟੇਯਾ
ਮੈਨੂ ਚਾਅ ਸੀ Australia ਨੂ ਜਾਨ ਦਾ
ਮੇਰਾ Visa ਓ ਲਵਾ ਕੇ ਹਟੇਯਾ
ਮੁੱਲ ਮੈਂ ਵੀ ਓਥੇ ਜਾ ਕੇ ਪੂਰਾ ਮੋੜਿਆ
ਮੁੱਲ ਮੈਂ ਵੀ ਓਥੇ ਜਾ ਕੇ ਪੂਰਾ ਮੋੜਿਆ
ਪਿੰਡ ਵੇਖ ਦਾ ਏ ਖੜ ਖੜ ਕੇ
ਜੱਟ Audi ਆਂ ਚ ਘੁੱਮਦਾ ਫਿਰੇ
ਇੱਕ ਬਾਪੂ ਵਾਲੇ ford ਕਰਕੇ
ਜੱਟ Audi ਆਂ ਚ ਘੁੱਮਦਾ ਫਿਰੇ
ਇੱਕ ਬਾਪੂ ਵਾਲੇ ford ਕਰਕੇ

ਹੋ ਕੈਣੀ ਪੂਰੀ ਕਰ ਦਿਤੀ ਬਾਪੂ ਦੀ
ਨਸ਼ਾ ਇਕ ਵੀ ਨਾ ਤਰਿਆ ਜੁਬਾਨ ਤੇ
ਅੱਜ 3 ਕਿੱਲੇ ਆਂ ਕੋਠੀ ਜੱਟ ਦੀ
ਕਦੇ ਆਈਆਂ ਸੀ ਤਰੇੜਾਂ ਵੀ ਮਕਾਨ ਤੇ
ਆਈਆਂ ਸੀ ਤਰੇੜਾਂ ਵੀ ਮਕਾਨ ਤੇ
ਕਿਸ਼ਤਾਂ ਤੇ honda ਮੈਨੂ ਲੀ ਤਾ ਸੀ
ਹਾਂ ਕਿਸ਼ਤਾਂ ਤੇ honda ਮੈਨੂ ਲੀ ਤਾ ਸੀ
ਬੇਬੇ ਮੇਰੀ ਨਾਲ ਲੜਕੇ
ਜੱਟ Audi ਆਂ ਚ ਘੁੱਮਦਾ ਫਿਰੇ
ਇੱਕ ਬਾਪੂ ਵਾਲੇ ford ਕਰਕੇ
ਜੱਟ Audi ਆਂ ਚ ਘੁੱਮਦਾ ਫਿਰੇ
ਇੱਕ ਬਾਪੂ ਵਾਲੇ ford ਕਰਕੇ.

ਪਿੰਡ ਕੋਕਰੀ ਚ ਗੱਲਾਂ ਹੁੰਦੀਯਨ
ਸੰਧੂ ਕਰਕੇ ਤਰਕੀ ਯਾਰੋ ਸ਼ਾਹ ਗਯਾ
ਘ੍ਰੱਲੇ ਦਾ ਕਰਨ ਯਾਦ ਰਖ ਕੇ
ਮੁੱਲ ਬਾਪੂ ਦੇ ਕਿਹਨਯਾ ਦਾ ਪਾ ਗਯਾ
ਬਾਪੂ ਮੁੱਛ ਨੂ ਮ੍ਰੋਡੇ ਹੁਣ ਦਿੰਦਾ ਏ
ਰਖੇ ਡੰਗ ਵਿਚ ਕੋਕੇ ਜੜ ਕੇ
ਜੱਟ Audi ਆਂ ਚ ਘੁੱਮਦਾ ਫਿਰੇ
ਇੱਕ ਬਾਪੂ ਵਾਲੇ ford ਕਰਕੇ
ਜੱਟ Audi ਆਂ ਚ ਘੁੱਮਦਾ ਫਿਰੇ
ਇੱਕ ਬਾਪੂ ਵਾਲੇ ford ਕਰਕੇ
ਜੱਟ Audi ਆਂ ਚ ਘੁੱਮਦਾ ਫਿਰੇ
ਇੱਕ ਬਾਪੂ ਵਾਲੇ ford ਕਰਕੇ
Lyrics copyright : legal lyrics licensed by Lyricfind.
No unauthorized reproduction of lyric.

Comments for The Bleassings Of Baapu lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the cross
2| symbol at the top of the padlock
3| symbol at the bottom of magnifying glass
grid grid grid
grid grid grid
grid grid grid