song lyrics / Gagan Kokri / Rolex lyrics  | FRen Français

Rolex lyrics

Performer Gagan Kokri

Rolex song lyrics by Gagan Kokri official

Rolex is a song in Panjabi

ਸਹੇਲੀਆਂ ਦਾ topic ਮਿਹਫੀਲਾਂ ਚ ਬੇਹਨਾ
ਲੋੜ ਨੀ glass ਆਂ ਦੀ ਹਥਾਂ ਵਿਚ can ਆਂ
ਦਿਲ'ਆਂ ਦੇ ਆਂ ਸਾਫ ਅੱਸੀ ਰੰਗ ਭਾਂਵੇਂ tan ਆਂ
ਗੁੱਟ ਤੇ Rolex ਐ life relax ਐ
ਛੱਡ ਗੀ ਸਸ਼ੁਕ ਦਾ ਨਾ ਭੋਰਾ complex ਐ
ਓਹਦੇ ਤੋਂ ਵੀ ਸਿਰਾ ਪੱਟੀ ਜੱਟ ਨੇ ਜੋ next ਐ
ਓਹਦੇ ਤੋਂ ਵੀ ਸਿਰਾ ਪੱਟੀ ਜੱਟ ਨੇ ਜੋ next ਐ

Come on , Yeah !
ਕੋਕਰੀ ਆਲਾ ਜੱਟ

Ride ਸਾਡੀ ਬੀਬਾ Maserati ਆਂ Bugatti ਆਂ
ਜਿੰਨਾ ਦੇ dream ਲਏ garage ਚ ਖੜ੍ਹਾਤੀਆਂ
Ride ਸਾਡੀ ਬੀਬਾ Maserati ਆਂ Bugatti ਆਂ
ਜਿੰਨਾ ਦੇ dream ਲਏ garage ਚ ਖੜ੍ਹਾਤੀਆਂ
ਗੱਡੀਆਂ ਚ ਜੱਟ ਦੀ collection best ਐ
ਗੱਡੀਆਂ ਚ ਜੱਟ ਦੀ collection best ਐ
ਗੁੱਟ ਤੇ Rolex ਐ life relax ਐ
ਛੱਡ ਗੀ ਸਸ਼ੁਕ ਦਾ ਨਾ ਭੋਰਾ complex ਐ
ਓਹਦੇ ਤੋਂ ਵੀ ਸਿਰਾ ਪੱਟੀ ਜੱਟ ਨੇ ਜੋ next ਐ
ਓਹਦੇ ਤੋਂ ਵੀ ਸਿਰਾ ਪੱਟੀ ਜੱਟ ਨੇ ਜੋ next ਐ

Backyard ਕਰਦੇ ਆਂ barbeque ਨੀ
ਜੱਟਾਂ ਦਾ chill midnight ਹੀ ਸ਼ੁਰੂ ਨੀ
ਫਿਰਦੇ ਗਵਾੰਡੀ ਸਾਲੇ ਕਰਨੇ ਨੂ sue ਨੀ
ਕਰਦੇ glow ਜੱਟ ਕਿਸੇ ਨੂ ਕੀ ਆਖਦੇ
ਐਂਵੇਂ ਹੀ ਸ਼ਰੀਕ ਸਾਲੇ ਕੌਡ਼ਾ ਕੌਡ਼ਾ ਝਾਕਦੇ
ਨਾ ਲੋਕਾਂ ਦੀ jealousy ਦਾ ਲੇਯਾ stress ਐ
ਗੁੱਟ ਤੇ Rolex ਐ life relax ਐ
ਛੱਡ ਗੀ ਸਸ਼ੁਕ ਦਾ ਨਾ ਭੋਰਾ complex ਐ
ਓਹਦੇ ਤੋਂ ਵੀ ਸਿਰਾ ਪੱਟੀ ਜੱਟ ਨੇ ਜੋ next ਐ

ਜਿਂਨੂ ਲਿਖਣੇ ਦਾ ਸ਼ੌਂਕ ਓ ਨੀ ਵੇਖਦਾ clock
Deep Arraicha ਕਮ ਜਾਦਾ ਥੋਡੀ talk
ਕਲਮਾਂ ਦੀ ਵਾਰ ਅੱਗੇ ਚਲੇ ਨਾ glock
ਜਿਂਨੂ ਲਿਖਣੇ ਦਾ ਸ਼ੌਂਕ ਓ ਨੀ ਵੇਖਦਾ clock
Deep Arraicha ਕਮ ਜਾਦਾ ਥੋਡੀ talk
Ups and down ਚਲਦੇ ਰਹਿਣ ਤਾਂ fact ਐ
ਗੁੱਟ ਤੇ Rolex ਐ life relax ਐ
ਛੱਡ ਗੀ ਸਸ਼ੁਕ ਦਾ ਨਾ ਭੋਰਾ complex ਐ
ਓਹਦੇ ਤੋਂ ਵੀ ਸਿਰਾ ਪੱਟੀ ਜੱਟ ਨੇ ਜੋ next ਐ

ਕਯੋਂ ਵੱਜਦਾ ਫਿਰ ਕੋਕਰੀ ਵਾਲਾ ਜੱਟ
Lyrics copyright : legal lyrics licensed by Lyricfind.
No unauthorized reproduction of lyric.

Comments for Rolex lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the heart
2| symbol at the top of the cross
3| symbol to the right of the suitcase
grid grid grid
grid grid grid
grid grid grid