song lyrics / Gagan Kokri / Jealousy lyrics  | FRen Français

Jealousy lyrics

Performer Gagan Kokri

Jealousy song lyrics by Gagan Kokri official

Jealousy is a song in Panjabi

ਜ਼ੁਬਾਨ ਤੇ ਬਿਆਨ ਇਕ
ਜ਼ਮੀਨ ਤੇ ਜ਼ਮੀਰ ਨਹੀਂ ਓ
ਜ਼ੁਬਾਨ ਤੇ ਬਿਆਨ ਇਕ
ਜ਼ਮੀਨ ਤੇ ਜ਼ਮੀਰ ਨਹੀਂ ਓ
ਜ਼ੁਬਾਨ ਤੇ ਬਿਆਨ ਇਕ ਰਿਹਣੇ ਚਾਹੀਦੇ
ਜ਼ਮੀਨ ਤੇ ਜ਼ਮੀਰ ਨਹੀਂ ਓ ਗੇਹਣੇ ਚਾਹੀਦੇ
ਜ਼ੁਬਾਨ ਤੇ ਬਿਆਨ ਇਕ
ਜ਼ਮੀਨ ਤੇ ਜ਼ਮੀਰ ਨਹੀਂ ਓ ਗੇਹਣੇ ਚਾਹੀਦੇ
ਜ਼ੁਬਾਨ ਤੇ ਬਿਆਨ ਇਕ ਰਿਹਣੇ ਚਾਹੀਦੇ
ਜ਼ਮੀਨ ਤੇ ਜ਼ਮੀਰ ਨਹੀਂ ਓ ਗੇਹਣੇ ਚਾਹੀਦੇ
ਹੋ ਅਣਖ ਤੇ ਹੋਂਸਲੇ ਨਹੀ ਡੈਣੇ ਚਾਹੀਦੇ
ਓ ਹਿੱਕ ਤਾਣ ਖੜੀਏ
ਕਿੱਸੇ ਦੀ ਗੁੱਡੀ ਚੜੀ ਵੇਖ Jealousy ਨਾ ਕਰੀਏ
Jealousy ਦੇ ਨਾਲੋਂ ਚੰਗੀ ਰੀਸ ਕਰੀਏ
ਗੁੱਡੀ ਚੜੀ ਵੇਖ Jealousy ਨਾ ਕਰੀਏ
Jealousy ਦੇ ਨਾਲੋਂ ਚੰਗੀ ਰੀਸ ਕਰੀਏ
ਚੰਗੀ ਰੀਸ ਕਰੀਏ.. ਓਏ ਹੋਏ..

ਹੋ ਗਲ ਗਲ ਉੱਤੇ ਜਿਹੜਾ ਗਲ ਬਦਲੇ
ਅੱਜ ਕੁਝ ਹੋਰ ਸੀ ਤੇ ਕਲ ਬਦਲੇ…
ਹਾਂ ਗਲ ਗਲ ਉੱਤੇ ਜੇਡਾ ਗਲ ਬਦਲੇ
ਅੱਜ ਕੁਝ ਹੋਰ ਸੀ ਤੇ ਕਲ ਬਦਲੇ
ਡਲਾ ਹੈ ਜੋ ਤੀਜੇ ਦਿਨ ਦਲ ਬਦਲੇ
ਨਾ ਓਹਦੇ ਪਿਛੇ ਲਡੀਏ…
ਕਿੱਸੇ ਦੀ ਗੁੱਡੀ ਚੜੀ ਵੇਖ Jealousy ਨਾ ਕਰੀਏ
Jealousy ਦੇ ਨਾਲੋਂ ਚੰਗੀ ਰੀਸ ਕਰੀਏ
ਗੁੱਡੀ ਚੜੀ ਵੇਖ Jealousy ਨਾ ਕਰੀਏ
Jealousy ਦੇ ਨਾਲੋਂ ਚੰਗੀ ਰੀਸ ਕਰੀਏ
ਚੰਗੀ ਰੀਸ ਕਰੀਏ.. ਓਏ ਹੋਏ..

ਹੋ ਸੱਪਾਂ ਨੂ ਏ ਕਿਹਕੇ ਕੈਦ ਕਰ ਗਏ ਸਪੇਰੇ
ਬੰਦਿਆਂ ਨੂ ਦੱਸਣੇ ਲਯੀ ਬੰਦੇ ਹੀ ਬਥੇਰੇ
ਹੋ ਸੱਪਾਂ ਨੂ ਏ ਕਿਹਕੇ ਕੈਦ ਕਰ ਗਏ ਸਪੇਰੇ
ਬੰਦਿਆਂ ਨੂ ਦੱਸਣੇ ਲਯੀ ਬੰਦੇ ਹੀ ਬਥੇਰੇ
ਪੁੱਤ ਨੇ ਪਯੋ ਦੇ ਅੱਜ ਕਰਤੇ ਨਬੇਡੇ
ਸੱਸ ਨੇ ਜਵਾਯੀ ਦੇ ਹੀ ਕਰਤੇ ਨਬੇਡੇ
ਖਬਰਾਂ ‘ਚ ਪੜੀਏ ..
ਕਿੱਸੇ ਦੀ ਗੁੱਡੀ ਚੜੀ ਵੇਖ Jealousy ਨਾ ਕਰੀਏ
Jealousy ਦੇ ਨਾਲੋਂ ਚੰਗੀ ਰੀਸ ਕਰੀਏ
ਗੁੱਡੀ ਚੜੀ ਵੇਖ Jealousy ਨਾ ਕਰੀਏ
Jealousy ਦੇ ਨਾਲੋਂ ਚੰਗੀ ਰੀਸ ਕਰੀਏ
ਚੰਗੀ ਰੀਸ ਕਰੀਏ ਓਏ ਹੋਏ..

Deep ਅੜੈਚਾਂ ਅੜੀਆਂ ਚ ਕਖ ਨਹੀ
ਥੱਲੇ ਲੌਂਣ ਵਾਲਾ ਜਾਣੇ ਚੜੀਆਂ ਚ ਕਖ ਨਹੀ
Deep ਅੜੈਚਾਂ ਅੜੀਆਂ ਚ ਕਖ ਨਹੀ
ਥੱਲੇ ਲੌਂਣ ਵਾਲਾ ਜਾਣੇ ਚੜੀਆਂ ਚ ਕਖ ਨਹੀ
ਬੋਹਤੀਯਾਂ ਕਿਤਾਬਾਂ ਪੜੀਆਂ ਚ ਕਖ ਨਹੀ
ਬੋਹਤੀਯਾਂ ਕਿਤਾਬਾਂ ਪੜੀਆਂ ‘ਚ ਕਖ ਨਹੀ
ਜੇ ਨਾ ਚਿਹਰੇ ਪੜੀਏ
ਕਿੱਸੇ ਦੀ ਗੁੱਡੀ ਚੜੀ ਵੇਖ Jealousy ਨਾ ਕਰੀਏ
Jealousy ਦੇ ਨਾਲੋਂ ਚੰਗੀ ਰੀਸ ਕਰੀਏ
ਗੁੱਡੀ ਚੜੀ ਵੇਖ Jealousy ਨਾ ਕਰੀਏ
Jealousy ਦੇ ਨਾਲੋਂ ਚੰਗੀ ਰੀਸ ਕਰੀਏ
ਚੰਗੀ ਰੀਸ ਕਰੀਏ ਓਏ ਹੋਏ..

ਚਾਚਾ ਪਰਾਵਾਂ ਨਾ ਸਰਦਾਰੀ ਹੁੰਦੀ ਆ
Jealousy ਨੀ ਹੁੰਦੀ
ਲੈਜੋ ਇਹਨੂੰ

ਗੁੱਡੀ ਚੜੀ ਵੇਖ Jealousy ਨਾ ਕਰੀਏ
Jealousy ਦੇ ਨਾਲੋਂ ਚੰਗੀ ਰੀਸ ਕਰੀਏ
ਚੰਗੀ ਰੀਸ ਕਰੀਏ ਓਏ ਹੋਏ..
Lyrics copyright : legal lyrics licensed by Lyricfind.
No unauthorized reproduction of lyric.
Writer: Deep Arraicha
Copyright: Phonographic Digital Limited (PDL)

Comments for Jealousy lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the clock
2| symbol to the right of the house
3| symbol at the top of the envelope
grid grid grid
grid grid grid
grid grid grid