song lyrics / Gagan Kokri / Blessings of Bebe lyrics  | FRen Français

Blessings of Bebe lyrics

Performer Gagan Kokri

Blessings of Bebe song lyrics by Gagan Kokri official

Blessings of Bebe is a song in Panjabi

ਹੋ Pound ਆਂ Dollar ਆਂ ਚ ਖੇਡੇ ਅੱਜ ਤੇਰਾ ਖੋਟਾ ਸਿੱਕਾ
ਹੋ ਜਿਹਦੇ ਫਿਕਰਾਂ ਚ ਰੰਗ ਵੀ ਤੂ ਪਾ ਲਿਆ ਸੀ ਫਿੱਕਾ
ਹੋ Pound ਆਂ Dollar ਆਂ ਚ ਖੇਡੇ ਅੱਜ ਤੇਰਾ ਖੋਟਾ ਸਿੱਕਾ
ਜਿਹਦੇ ਫਿਕਰਾਂ ਚ ਰੰਗ ਵੀ ਤੂ ਪਾ ਲਿਆ ਸੀ ਫਿੱਕਾ
ਹੋ ਬਾਬੇ ਨਾਨਕ ਦੀ ਫੋਟੋ ਅੱਗੇ ਹਥ ਜੋਡ਼ ਜੋਡ਼
ਰਿਹੰਦੀ ਸ਼ਾਮ ਤੇ ਸਵੇਰੇ ਕਰਦੀ ਸੀ ਜੇੜੀਆਂ
ਪੁੱਤ ਤੇਰਾ ਪੌਂਚ ਗਿਆ ਫ਼ਰਸ਼ਾਂ ਤੋਂ ਅਰਸ਼ਾਂ ਤੇ
ਇਹੇ ਸੱਬ ਬੇਬੇ ਅਰਦਾਸਾਂ ਤੇਰੀਆਂ
ਪੁੱਤ ਤੇਰਾ ਪੌਂਚ ਗਿਆ ਫ਼ਰਸ਼ਾਂ ਤੋਂ ਅਰਸ਼ਾਂ ਤੇ
ਇਹੇ ਸੱਬ ਬੇਬੇ ਅਰਦਾਸਾਂ ਤੇਰੀਆਂ

ਹੋ ਸਿਰ ਕੇਸਗੀ ਸਜਾ ਕੇ ਚੋਲਾ ਮੋਡੇਯਾ ਤੇ ਪਾ ਕੇ
ਸੀਗੀ ਭੇਜਦੀ school ਮੱਥਾ ਚੁੱਮਕੇ
ਹੋ ਮਾਂ ਏ ਤੇਰੇ ਆਲਾ ਲਾਡ ਸਚੀ ਮਿਲੇਯਾ ਨਾ ਜਗ
ਦੇਖ ਲੇਯਾ ਤੇਰੇ ਲਾਡਲੇ ਨੇ ਘੁਮਕੇ
ਹੋ ਸਿਰ ਕੇਸਗੀ ਸਜਾ ਕੇ ਚੋਲਾ ਮੋਡੇਯਾ ਤੇ ਪਾ ਕੇ
ਸੀਗੀ ਭੇਜਦੀ school ਮੱਥਾ ਚੁੱਮਕੇ
ਹੋ ਮਾਂ ਏ ਤੇਰੇ ਆਲਾ ਲਾਡ ਸਚੀ ਮਿਲੇਯਾ ਨਾ ਜਗ
ਦੇਖ ਲੇਯਾ ਤੇਰੇ ਲਾਡਲੇ ਨੇ ਘੁਮਕੇ
ਹੋ ਦਿੱਤੀਯਾਂ ਜੋ ਮੈਨੂ ਕਚੀ ਉਮ੍ਰ ਤੋਂ ਲੇਕੇ
ਖੂਨ ਵਿਚ ਵਿਹਿੰਦੀ ਆ ਨੇ ਓ ਹੱਲਾ ਸ਼ੇਰੀਆਂ
ਪੁੱਤ ਤੇਰਾ ਪੌਂਚ ਗਿਆ ਫ਼ਰਸ਼ਾਂ ਤੋਂ ਅਰਸ਼ਾਂ ਤੇ
ਇਹੇ ਸੱਬ ਬੇਬੇ ਅਰਦਾਸਾਂ ਤੇਰੀਆਂ
ਪੁੱਤ ਤੇਰਾ ਪੌਂਚ ਗਿਆ ਫ਼ਰਸ਼ਾਂ ਤੋਂ ਅਰਸ਼ਾਂ ਤੇ
ਇਹੇ ਸੱਬ ਬੇਬੇ ਅਰਦਾਸਾਂ ਤੇਰੀਆਂ

ਵੇੜੇ ਉੱਤੋਂ ਦੇਖਦਾ ਸੀ ਉੱਡ ਦੇ ਜਹਾਜ
ਕਦੇ ਅੱਜ ਵਿਚ ਬੈਣ ਵਾਲਾ ਹੋ ਗਯਾ
ਹੋ ਮੁੰਡੇ ਮੇਰਾ ਵਿਚ Australia ਦੇ set
ਬਾਪੂ ਹਿੱਕ ਠੋਕ ਕਿਹਣ ਵਾਲਾ ਹੋ ਗਿਆ
ਵੇੜੇ ਉੱਤੋਂ ਦੇਖਦਾ ਸੀ ਉੱਡ ਦੇ ਜਹਾਜ
ਕਦੇ ਅੱਜ ਵਿਚ ਬੈਣ ਵਾਲਾ ਹੋ ਗਯਾ
ਅਪਣਾ ਤਾ ਮੁੰਡਾ ਵਿਚ ਗੋਰਿਆਂ ਦੇ set
ਬਾਪੂ ਹਿੱਕ ਠੋਕ ਕਿਹਣ ਵਾਲਾ ਹੋ ਗਿਆ
ਹੋ ਓ ਵੀ ਦਿਨ ਯਾਦ ਮੇਰੇ ਕਰਕੇ ਤੂੰ ਮਾਏ
ਖਾਦੀਆਂ ਸੀ ਬਾਪੂ ਕੋਲੋਂ ਝਿੜਕਾਂ ਬਥੇਰੀਆਂ
ਪੁੱਤ ਤੇਰਾ ਪੌਂਚ ਗਿਆ ਫ਼ਰਸ਼ਾਂ ਤੋਂ ਅਰਸ਼ਾਂ ਤੇ
ਇਹੇ ਸੱਬ ਬੇਬੇ ਅਰਦਾਸਾਂ ਤੇਰੀਆਂ
ਪੁੱਤ ਤੇਰਾ ਪੌਂਚ ਗਿਆ ਫ਼ਰਸ਼ਾਂ ਤੋਂ ਅਰਸ਼ਾਂ ਤੇ
ਇਹੇ ਸੱਬ ਬੇਬੇ ਅਰਦਾਸਾਂ ਤੇਰੀਆਂ

ਹੋ ਵੇਸਪੇ ਤੇ ਘੁਮਦਾ ਸੀ ਰਬ ਦੀ ਏ ਮਿਹਰ
ਗੱਡੀ ਵੱਡੀ ਅੱਜ ਕੋਕਰੀ ਤੇ ਥੱਲੇ ਆ
ਹੋ Europe ,Canada ਵਿਚ ਲਗਦੇ ਅਖਾੜੇ
ਪੂਰੀ ਦੁਨੀਆਂ ਦੇ ਵਿਚ ਬੱਲੇ ਬੱਲੇ ਆ
ਹੋ ਵੇਸਪੇ ਤੇ ਘੁਮਦਾ ਸੀ ਰਬ ਦੀ ਏ ਮਿਹਰ
ਗੱਡੀ ਵੱਡੀ ਅੱਜ ਕੋਕਰੀ ਤੇ ਥੱਲੇ ਆ
ਹੋ Europe ,Canada ਵਿਚ ਲਗਦੇ ਅਖਾੜੇ
ਪੂਰੀ ਦੁਨੀਆਂ ਦੇ ਵਿਚ ਬੱਲੇ ਬੱਲੇ ਆ
ਹੋ ਜੱਗੀ ਜਗੋਵਾਲ ਕਹੇ ਕੱਡੀ ਦਸਵੰਢ
ਸਦਾ ਅੱਮੀਏ ਨੀ ਵਿਚੋਂ ਤੂ ਕਮਾਈਆਂ ਮੇਰਿਯਾਨ
ਪੁੱਤ ਤੇਰਾ ਪੌਂਚ ਗਿਆ ਫ਼ਰਸ਼ਾਂ ਤੋਂ ਅਰਸ਼ਾਂ ਤੇ
ਇਹੇ ਸੱਬ ਬੇਬੇ ਅਰਦਾਸਾਂ ਤੇਰੀਆਂ
ਪੁੱਤ ਤੇਰਾ ਪੌਂਚ ਗਿਆ ਫ਼ਰਸ਼ਾਂ ਤੋਂ ਅਰਸ਼ਾਂ ਤੇ
ਇਹੇ ਸੱਬ ਬੇਬੇ ਅਰਦਾਸਾਂ ਤੇਰੀਆਂ
Lyrics copyright : legal lyrics licensed by Lyricfind.
No unauthorized reproduction of lyric.

Comments for Blessings of Bebe lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the heart
2| symbol at the bottom of the smiley
3| symbol at the bottom of the eye
grid grid grid
grid grid grid
grid grid grid