song lyrics / Gagan Kokri / Shatranj lyrics  | FRen Français

Shatranj lyrics

Performer Gagan Kokri

Shatranj song lyrics by Gagan Kokri official

Shatranj is a song in Panjabi

ਕੋਕਰੀ ਆਲਾ ਜੱਟ!

Saturday ਨੀ ਬੈਠ੍ਦੇ club ਆਂ ਵਿਚ ਜਾਕੇ
ਯਾਰ ਬੇਲੀ ਸਾਰੇ ਸੰਗਰਾਂਦ ਵਾਲੇ ਆ
ਪ੍ਰਾਪਤੀ ਨੀ ਕੋਈ ਜੋ ਗਣਾ ਸਕੀਏ
ਹਾਸੇ ਹੂਸੇ ਵਾਲੇ ਸਾਡੇ ਕਾਂਡ ਬਾਲੇ ਆ
ਲਬਦੀਆਂ ਰਿਹਣ ਚੰਡੀਗੜ੍ਹ ਕੁੜੀਆਂ
ਅਸੀ L.A ਤੋਂ Toronto ਹੋਕੇ ਔਹ ਜਾਈਦਾ
ਸਾਡੇ ਨੀ ਦਿਮਾਗ ਸ਼ਤਰੰਜ ਜਾਣ ਦੇ
ਜਿੱਦਾਂ ਕਰਦਾ ਏ ਕੋਈ ਉੱਦਾਂ ਹੋ ਜਾਈਦਾ
ਸਾਡੇ ਨੀ ਦਿਮਾਗ ਸ਼ਤਰੰਜ ਜਾਣ ਦੇ
ਜਿੱਦਾਂ ਕਰਦਾ ਏ ਕੋਈ ਉੱਦਾਂ ਹੋ ਜਾਈਦਾ

ਦੋ ਵਾਰੀ ਮਾਫੀ ਜੇ ਕੋਯੀ ਲੰਘੇ ਛੇੜ ਕੇ
ਤੀਜੀ ਵਾਰੀ ਚਕ ਲਈਦਾ ਕਿਹਕੇ ਵਾਹਿਗੁਰੂ
ਇਕੋ ਹੀ ਅਸੂਲ ਸਾਡਾ ਰਿਹਾ ਮੁੱਡ ਤੋਂ,
ਕਮ ਸਿਰਾ ਲਾਈਦਾ ਏ ਜੋ ਵੀ ਕੀਤਾ ਏ ਸ਼ੁਰੂ
ਦੋ ਵਾਰੀ ਮਾਫੀ ਜੇ ਕੋਯੀ ਲੰਘੇ ਛੇੜ ਕੇ
ਤੀਜੀ ਵਾਰੀ ਚਕ ਲਈਦਾ ਕਿਹਕੇ ਵਾਹਿਗੁਰੂ
ਇਕੋ ਹੀ ਅਸੂਲ ਸਾਡਾ ਰਿਹਾ ਮੁੱਡ ਤੋਂ
ਕਮ ਸਿਰਾ ਲਾਈਦਾ ਏ ਜੋ ਵੀ ਕੀਤਾ ਏ ਸ਼ੁਰੂ
ਦੇਖਿਆ ਨੀ ਕਿੱਸੇ ਨੇ ਕਿਸੇ ਚ ਵੜ ਕੇ
ਪਰ ਗੱਲਾਂ ਬਾਤਾਂ ਵਿੱਚ ਬੰਦਾ ਟੋ ਜਾਈਦਾ
ਸਾਡੇ ਨੀ ਦਿਮਾਗ ਸ਼ਤਰੰਜ ਜਾਣ ਦੇ
ਜਿੱਦਾਂ ਕਰਦਾ ਏ ਕੋਈ ਉੱਦਾਂ ਹੋ ਜਾਈਦਾ
ਸਾਡੇ ਨੀ ਦਿਮਾਗ ਸ਼ਤਰੰਜ ਜਾਣ ਦੇ
ਜਿੱਦਾਂ ਕਰਦਾ ਏ ਕੋਈ ਉੱਦਾਂ ਹੋ ਜਾਈਦਾ

ਦਿਲ ਚ colony ਝੱਟ ਕੱਟ ਦਯੀਦੀ
ਨਿੱਕੀ ਜਹੀ ਇਕ ਮੁਲਾਕ਼ਾਤ ਕਰਕੇ,
ਮੰਡੇਰ ਜਿਹੇ ਯਾਰਾਂ ਨਾਲ ਦਿਨ ਸ਼ਿੱਪਦਾ
ਬੇਬੇ ਦੇ ਪੈਰਾਂ ਤੋਂ ਸ਼ੁਰੂਆਤ ਕਰਕੇ.
ਦਿਲ ਚ colony ਝੱਟ ਕੱਟ ਦਯੀਦੀ
ਨਿੱਕੀ ਜਹੀ ਇਕ ਮੁਲਾਕ਼ਾਤ ਕਰਕੇ,
ਮੰਡੇਰ ਜਿਹੇ ਯਾਰਾਂ ਨਾਲ ਦਿਨ ਸ਼ਿੱਪਦਾ
ਬੇਬੇ ਦੇ ਪੈਰਾਂ ਤੋਂ ਸ਼ੁਰੂਆਤ ਕਰਕੇ.
ਗੁੱਪੀ ਢਿੱਲੋਂ ਕੇਡੀ ਜਾਦਗੁਗਰੀ ਜਾਣ ਦਾ
ਬਸ ਨਿਘੇ ਜੇ ਸੁਭਾ ਦਾ ਬੰਦਾ ਪੌਹ ਜਾਈਦਾ
ਸਾਡੇ ਨੀ ਦਿਮਾਗ ਸ਼ਤਰੰਜ ਜਾਣ ਦੇ
ਜਿੱਦਾਂ ਕਰਦਾ ਏ ਕੋਈ ਉੱਦਾਂ ਹੋ ਜਾਈਦਾ
ਸਾਡੇ ਨੀ ਦਿਮਾਗ ਸ਼ਤਰੰਜ ਜਾਣ ਦੇ
ਜਿੱਦਾਂ ਕਰਦਾ ਏ ਕੋਈ ਉੱਦਾਂ ਹੋ ਜਾਈਦਾ
ਸਾਡੇ ਨੀ ਦਿਮਾਗ ਸ਼ਤਰੰਜ ਜਾਣ ਦੇ
ਜਿੱਦਾਂ ਕਰਦਾ ਏ ਕੋਈ ਉੱਦਾਂ
ਸਾਡੇ ਨੀ ਦਿਮਾਗ ਸ਼ਤਰੰਜ ਜਾਣ ਦੇ
ਜਿੱਦਾਂ ਕਰਦਾ ਏ ਕੋਈ ਉੱਦਾਂ ਹੋ ਜਾਈਦਾ
Lyrics copyright : legal lyrics licensed by Lyricfind.
No unauthorized reproduction of lyric.

Comments for Shatranj lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the bulb
2| symbol at the bottom of the envelope
3| symbol to the right of the target
grid grid grid
grid grid grid
grid grid grid