song lyrics / Gagan Kokri / Range lyrics  | FRen Français

Range lyrics

Performer Gagan Kokri

Range song lyrics by Gagan Kokri official

Range is a song in Panjabi

ਹੋ ਮਾੜੀ ਚੀਜ਼ ਉੱਤੇ ਅੱਖ ਰੱਖੀਨਾ ਕਦੇ
ਮੁੰਡਾ ਮੁੱਡ ਤੋਂ ਹੀ ਟੀਸੀ ਵਾਲੇ ਬੇਰ ਤੋਡ਼ ਦਾ
ਨੀ ਓਹਦੇ ਵਿਚ ਤੁੰਨ ਕੇ ਦਲੇਰੀ ਭਰੀ ਏ
ਰਗਾਂ ਵਿਚ ਜੇੜ੍ਹਾ ਆ blood ਦੌੜ ਦਾ
ਹੋ ਰਗਾਂ ਵਿੱਚ ਜੇ
ਹੋ ਨੱਡੀਆਂ ਦੀ ਪਿਛੋਂ ਨਾ line ਟੁਟਦੀ
ਘਰੋਂ ਜਦੋਂ ਹੋਕੇ ਤਿਆਰ ਨਿਕਲੇ.
ਗੱਡੀਆਂ ਦਾ ਬਿਲੋ ਨਾ line ਟੁੱਟਦੀ
Range ਵਿੱਚ ਜਦੋਂ ਤੇਰਾ ਯਾਰ ਨਿਕਲੇ
ਐਨਾ leader ਆਂ ਦੇ ਪਿਛੇ ਨਈ ਓ ਹੁੰਦਾ ਕਾਫਲਾ
ਜਿੰਨੇ ਯਾਰ ਨਾਲ ਜੁਂਡੀ ਦੇ ਨੇ ਯਾਰ ਨਿਕਲੇ

ਹੋ ਗੱਡੀਆਂ ਤੇ rim ਚਮਕਾਏ ਪਏ ਨੇ
Goat number plate ਆਂ ਤੇ ਲਿਖਾਏ ਪਏ ਨੇ
ਸ਼ੀਸ਼ੇਆਂ ਤੇ ਸ਼ੋੰਕ ਨਾ’ ਲਵਾਈਏ film ਆਂ
ਏ ਮਾਮੇ ਮੂਮੇਂ ਚਕਰਾਂ ਚ ਪਾਏ ਪਏ ਨੇ
ਹੋ ਗੱਡੀਆਂ ਤੇ rim ਚਮਕਾਏ ਪਏ ਨੇ
Goat number plate ਆਂ ਤੇ ਲਿਖਾਏ ਪਏ ਨੇ
ਸ਼ੀਸ਼ੇਆਂ ਤੇ ਸ਼ੋੰਕ ਨਾ’ ਲਵਾਈਏ film ਆਂ
ਏ ਮਾਮੇ ਮੂਮੇਂ ਚਕਰਾਂ ਚ ਪਾਏ ਪਏ ਨੇ
ਜੋ ਤੋਪ ਦੇ ਆ level ਆਂ ਤੇ ਕਿਹੰਦੇ ਖੁਦ ਨੂ
ਗਲ ਓਹ੍ਨਾ ਦੇ ਵੀ level ਤੋਂ ਪਾਰ ਨਿਕਲੇ
ਗੱਡੀਆਂ ਦਾ ਬਿਲੋ ਨਾ line ਟੁੱਟਦੀ
Range ਵਿੱਚ ਜਦੋਂ ਤੇਰਾ ਯਾਰ ਨਿਕਲੇ
ਐਨਾ leader ਆਂ ਦੇ ਪਿਛੇ ਨਈ ਓ ਹੁੰਦਾ ਕਾਫਲਾ
ਜਿੰਨੇ ਯਾਰ ਨਾਲ ਜੁਂਡੀ ਦੇ ਨੇ ਯਾਰ ਨਿਕਲੇ

ਤੈਨੂ 2 seater ਪਸੰਦ ਗੱਡੀਆਂ
ਕਦੋਂ ਦੀਆਂ ਯਾਰਾਂ ਨੇ ਚਲਾਕੇ ਸ਼ਡੀਆਂ
ਖੁੱਲੀ-ਡੁਲੀ ਚੌਂਦੇ ਆ space ਯਾਰ ਸਾਡੇ
ਦਿਲ ਵੀ ਨੇ ਵੱਡੇ ਗੱਡੀਆਂ ਵੀ ਵੱਡੀਆਂ
ਤੈਨੂ 2 seater ਪਸੰਦ ਗੱਡੀਆਂ
ਕਦੋਂ ਦੀਆਂ ਯਾਰਾਂ ਨੇ ਚਲਾਕੇ ਸ਼ਡੀਆਂ
ਖੁੱਲੀ-ਡੁਲੀ ਚੌਂਦੇ ਆ space ਯਾਰ ਸਾਡੇ
ਦਿਲ ਵੀ ਨੇ ਵੱਡੇ ਗੱਡੀਆਂ ਵੀ ਵੱਡੀਆਂ
Modify ਕੀਤੀਆਂ special ਕਯੀ
ਲੋਕੀ ਦੇਖਦੇ ਨੇ ਕੋਲੋਂ ਜਿਨਿ ਵਾਰ ਨਿਕਲੇ,
ਗੱਡੀਆਂ ਦਾ ਬਿਲੋ ਨਾ line ਟੁੱਟਦੀ
Range ਵਿੱਚ ਜਦੋਂ ਤੇਰਾ ਯਾਰ ਨਿਕਲੇ
ਐਨਾ leader ਆਂ ਦੇ ਪਿਛੇ ਨਈ ਓ ਹੁੰਦਾ ਕਾਫਲਾ
ਜਿੰਨੇ ਯਾਰ ਨਾਲ ਜੁਂਡੀ ਦੇ ਨੇ ਯਾਰ ਨਿਕਲੇ

ਐਂਵੇ ਗੀਤਾਂ ਤੇ ਘਸੌਂਦਾ ਨਈ ਓ ink ਗੋਰੀਏ
Winnipeg ਵਾਲੇ gang ਨਾਲ link ਗੋਰੀਏ
ਤਾਹੀਂ Deep Arraicha ਵਾਲਾ ਫਿਰੇ ਉੱਡੇਯਾ
ਹੁੰਦੇ ਵੈਰੀਆਂ ਦੇ ਕਾਲਜੇ shrink ਗੋਰੀਏ
ਐਂਵੇ ਗੀਤਾਂ ਤੇ ਘਸੌਂਦਾ ਨਈ ਓ ink ਗੋਰੀਏ
Winnipeg ਵਾਲੇ gang ਨਾਲ link ਗੋਰੀਏ
ਤਾਹੀਂ Deep Arraicha ਵਾਲਾ ਫਿਰੇ ਉੱਡੇਯਾ
ਹੁੰਦੇ ਵੈਰੀਆਂ ਦੇ ਕਾਲਜੇ shrink ਗੋਰੀਏ
ਸੀਨ ਲੈਦਾ ਨਿਸ਼ਾਨਾ ਜਦੋਂ ਅੱਖ ਦੱਬ ਕੇ
ਫੇਰ ਸੁੱਕਾ ਕਿਵੇ ਕੋਲ ਦੀ ਸ਼ਿਕਾਰ ਨਿਕਲੇ.
ਗੱਡੀਆਂ ਦਾ ਬਿਲੋ ਨਾ line ਟੁੱਟਦੀ
Range ਵਿੱਚ ਜਦੋਂ ਤੇਰਾ ਯਾਰ ਨਿਕਲੇ
ਐਨਾ leader ਆਂ ਦੇ ਪਿਛੇ ਨਈ ਓ ਹੁੰਦਾ ਕਾਫਲਾ
ਜਿੰਨੇ ਯਾਰ ਨਾਲ ਜੁਂਡੀ ਦੇ ਨੇ ਯਾਰ ਨਿਕਲੇ
Lyrics copyright : legal lyrics licensed by Lyricfind.
No unauthorized reproduction of lyric.

Comments for Range lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the target
2| symbol at the bottom of the camera
3| symbol to the right of the helmet
grid grid grid
grid grid grid
grid grid grid