song lyrics / Gagan Kokri / Galbaat lyrics  | FRen Français

Galbaat lyrics

Performers Gagan KokriRaman Romana

Galbaat song lyrics by Gagan Kokri official

Galbaat is a song in Panjabi

ਹਾਂ ਸੂਰਜ ਚੜ੍ਹਾ ਦੇਈਏ ਜੀ ਪੱਛੋਂ ਵਲ ਦੀ
ਕਰਤੀ ਤੂ ਦਸ ਬੀਬਾ ਕੇੜੀ ਗਲ ਨੀ

ਪਾਣੀ ਚ ਪਕੌੜੇ ਨਾ ਤੂ ਤੱਲ ਮੁੰਡੇਯਾ
ਇੱਕੋ ਗਲ ਕਿਹਨੀ ਆ ਤੂ ਟਲ ਮੁੰਡੇਯਾ

ਕੋਕਰੀ ਦਾ ਜੱਟ ਬੜੇ ਗੁਣ ਚੱਕੀ ਫਿਰਦਾ,
ਪਰ ਕਦੇ ਕੀਤਾ ਨਈ ਘਮੰਡ ਬੱਲੀਏ
ਜਿੰਨਾਂ ਕੁੜੀਆਂ ਦੀ ਗੱਲਬਾਤ ਪਿਹਲਾਂ ਕਿੱਤੇ
ਮੈਂ ਤਾਂ ਓਹ੍ਨਾ ਦੇ ਵੀ ਆ ਜਾਵਾ ਪਸੰਦ ਬੱਲੀਏ
ਜਿੰਨਾਂ ਕੁੜੀਆਂ ਦੀ ਗੱਲਬਾਤ ਪਿਹਲਾਂ ਕਿੱਤੇ
ਮੈਂ ਤਾਂ ਓਹ੍ਨਾ ਦੇ ਵੀ ਆ ਜਾਵਾ ਪਸੰਦ ਬੱਲੀਏ

ਅਂਬਰਾਂ ਤੇ ਲਾਯੀ ਹੋਯੀ ਏ ਤਾਕੀ ਵੇਖ ਲੈ
ਚਕ ਸਾਡੇਆਂ record ਆਂ ਵਾਲੀ, copy ਵੇਖ ਲੈ

ਹੋ ਮੁੰਡੇ ਪਿਹਲਾਂ-ਪਿਹਲਾਂ ਮਖਨ ਜੇਯਾ ਲੌਂਦੇ ਹੁੰਦੇ ਆ,
ਗੱਲਾਂ ਵਾਲਾ ਮਿਹਲ ਜੇਯਾ ਬਨੌਂਦੇ ਹੁੰਦੇ ਆ,

ਆਲਸੀ ਆ ਥੋੜਾ ਜੇਯਾ ਗੁੱਪੀ ਢਿੱਲੋਂ
ਨਈ ਤਾਂ ਅੰਬਾਂਨੀ ਨਾਲ ਜੋੜ ਦਿੰਦਾ ਕੰਧ ਬੱਲੀਏ
ਜਿੰਨਾਂ ਕੁੜੀਆਂ ਦੀ ਗੱਲਬਾਤ ਪਿਹਲਾਂ ਕਿੱਤੇ
ਮੈਂ ਤਾਂ ਓਹ੍ਨਾ ਦੇ ਵੀ ਆ ਜਾਵਾ ਪਸੰਦ ਬੱਲੀਏ
ਜਿੰਨਾਂ ਕੁੜੀਆਂ ਦੀ ਗੱਲਬਾਤ ਪਿਹਲਾਂ ਕਿੱਤੇ
ਮੈਂ ਤਾਂ ਓਹ੍ਨਾ ਦੇ ਵੀ ਆ ਜਾਵਾ ਪਸੰਦ ਬੱਲੀਏ

ਇਕ ਗਲ ਹੋਰ ਸਾਡੀ ਚੰਗੀ ਬੱਲੀਏ
ਗੰਜੇਆਂ ਨੂ ਵੇਚਦੇ ਨਾ ਕੰਘੀ ਬੱਲੀਏ

ਅਕਲ ਨੇ ਵੱਡੀ ਸਦਾ ਰਿਹਨਾ ਮਝ ਤੋਂ
ਰਖ ਦਿਤਾ ਗੱਪੀ ਤੇਰਾ ਨਾਮ ਅੱਜ ਤੋਂ

ਸਚ ਦੱਸਾਂ ਕੁੜੀ insult ਮੰਨਦੀ
ਜੀਨੁ ਵੇਖੇ ਬਿਨਾ ਕੋਲੋ ਜਾਵਾ ਲੰਘ ਬੱਲੀਏ
ਜਿੰਨਾਂ ਕੁੜੀਆਂ ਦੀ ਗੱਲਬਾਤ ਪਿਹਲਾਂ ਕਿੱਤੇ
ਮੈਂ ਤਾਂ ਓਹ੍ਨਾ ਦੇ ਵੀ ਆ ਜਾਵਾ ਪਸੰਦ ਬੱਲੀਏ
ਜਿੰਨਾਂ ਕੁੜੀਆਂ ਦੀ ਗੱਲਬਾਤ ਪਿਹਲਾਂ ਕਿੱਤੇ
ਮੈਂ ਤਾਂ ਓਹ੍ਨਾ ਦੇ ਵੀ ਆ ਜਾਵਾ ਪਸੰਦ ਬੱਲੀਏ
Lyrics copyright : legal lyrics licensed by Lyricfind.
No unauthorized reproduction of lyric.

Comments for Galbaat lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the envelope
2| symbol at the bottom of the camera
3| symbol at the bottom of the suitcase
grid grid grid
grid grid grid
grid grid grid