song lyrics / Gagan Kokri / Aho Nii Aho lyrics  | FRen Français

Aho Nii Aho lyrics

Performer Gagan Kokri

Aho Nii Aho song lyrics by Gagan Kokri official

Aho Nii Aho is a song in Panjabi

Kokri ਵਾਲਾ ਜੱਟ, Kuwar Virk

ਕਾਲੀ ਤੇਰੀ Gucci ਤੇ Prada ਤੇਰਾ ਲਾਲ ਨੀ
ਹੋ ਮੇਰੀ Kim Kardashian ਪ੍ਰਾਡਏ ਨੂੰ ਸਾਂਭਲ ਨੀ

ਕਾਲੀ ਤੇਰੀ Gucci ਤੇ Prada ਤੇਰਾ ਲਾਲ ਨੀ
ਆਹੋ ਨੀ ਆਹੋ
ਹੋ ਮੇਰੀ Kim Kardashian ਪ੍ਰਾਡਏ ਨੂੰ ਸਾਂਭਲ ਨੀ
ਆਹੋ ਨੀ ਆਹੋ

ਹੋ ਤੇਰਾ ਹੁਸਨ ਨੀਰਾ ਬਾਰੂਦ ਉੱਤੋਂ ਦੀ attitude rude
ਹੋਣ ਹੁਸਨ ਤੇਰੇ ਦੇ ਚਰਚੇ India ਤੋਂ South Hall ਨੀ

ਕਾਲੀ ਤੇਰੀ Gucci ਤੇ Prada ਤੇਰਾ ਲਾਲ ਨੀ
ਆਹੋ ਨੀ ਆਹੋ
ਹੋ ਮੇਰੀ Kim Kardashian ਪ੍ਰਾਡਏ ਨੂੰ ਸਾਂਭਲ ਨੀ
ਆਹੋ ਨੀ ਆਹੋ

ਹੋ ਪੂਰਾ Delhi ਸ਼ਹਿਰ ਚੱਕਰਾ ਚ ਪਾਕੇ ਰਖੇ ਏ
ਹੋ Knockout ਹੋਈ ਗਿਆ ਜਿੰਨੇ ਤੈਨੂ ਤੱਕਿਆ
ਹਾਂ ਤੇਰੇ ਤੱਕਣ ਤੇ ਲੱਗਣ ਲਗੇ ਨੇ curfew
ਹਾਂ ਐਸਾ ਕੇਹੜਾ ਅਸਲਾ ਲੁਕੋ ਕੇ ਰੱਖਿਆ
ਹੋ ਨੀ ਤੂ ਅੱਗ ਲਾਈ ਫਿਰੇ ਕਹਿਰ ਢਾਯੀ ਫਿਰੇ
ਸਭ ਨੂ ਸਤਾਈ ਫਿਰੇ ਹਰ ਥਾਂ ਪਿਆ ਕਲੋਲ ਨੀ

ਕਾਲੀ ਤੇਰੀ Gucci ਤੇ Prada ਤੇਰਾ ਲਾਲ ਨੀ
ਆਹੋ ਨੀ ਆਹੋ
ਹੋ ਮੇਰੀ Kim Kardashian ਪ੍ਰਾਡਏ ਨੂੰ ਸਾਂਭਲ ਨੀ
ਆਹੋ ਨੀ ਆਹੋ

ਆਹੋ ਨੀ ਆਹੋ

ਆਹੋ ਆਹੋ ਆਹੋ ਆਹੋ
ਕੈਲੇ ਦੇ ਵੱਡੀ ਏ ਭੇਣੇ
Copyright ਅੱਸੀ ਤੇਰਾ ਹੇ ਲੰਣੇ
ਤੇਰੇ demand'ਆ ਦੇ deal ਅੱਸੀ ਚਕਣੀ
ਭਾਵੇ ਨਾ ਰਖਨੇ ਨਾ ਪੇ ਜੇ ਗੈਣੇ
ਗਾਣੇ ਵੇਖੇ ਤਾ ਹੂਣੇ ਆ ਮੇਰਾ
Little Brother ਸੁਣ ਦੇ ਆ ਤੇਰਾ
ਦਿੱਲੀ ਤੋ PB ਲਾਉਂਦੇ ਨੇ ਆ DP
ਸੋਲਿਆਂ ਫਿਰਦੀਆਂ ਲੈਣ ਨੂ ਫੇਰੇ
ਹਾ ਹਾ
ਮੰਨਦੀ ਨਈ, ਕਾਹ ਤੋਂ ਥੰਮ ਦੀ ਨਈ
ਮਿੱਠੀਆਂ ਗੱਲਾਂ ਨਾਲ ਪੱਟ ਲੂ ਤੈਨੂ
ਮੈਂ gems ਦੀ ਗੋਲੀ ਆ gun ਦੀ ਨਈ
ਬੇਬੀ ਓਵੀ chocolate ਵਾਲੀ
ਸਚੀ ਦੱਸਾ ਤੂ ਨੀਰਾ ਆ ਪਟਾਕਾ
ਦਿੱਲੀ ਵਿਚ ਘੁਮਦਾ ਫਿਰਦਾ ਧਮਾਕਾ
ਪੰਗਾ ਪਾਵੇ ਤਾ ਕਰਦੀ ਫੋਨ
ਕੋਯੀ ਛੇੜ ਕੇ ਤੋ ਦੇਖੇ
ਉਸਕੀ ਮਾਂ ਕਾ ਸਾਕੀ ਨਾਕਾ

ਆਹੋ ਨੀ ਆਹੋ

ਓ brown ਵਾਲਾਂ ਵਿਚ ਕੁਡੀਏ ਤੂ ਬਾਲੀ ਜਚਦੀ
ਔਟ ਪੁਰ ਨਾਲ ਅੱਲੜਾਂ ਦੀ ਹਿੱਕ ਮਚਦੀ
Limitless fan following ਤੇਰੀ ਆ
ਨਾ ਪੁਰ Worldwide fame ਵਾਲੀ ਤੇਰੇ touch ਦੀ
ਹੋ ਚੱਕੀ ਫਿਰੇ ਪੂਰਾ ਰੋਹਬ ਨਖਰਾ ਭੀ ਨੀਰਾ ਤੋਪ
ਹੋ ਮੁੰਡੇ ਪਿਛਹੇ ਲਾਕੇ ਫਿਰ ਕਾਹਨੂੰ ਫਿਰੇ ਟਾਲਦੀ

ਕਾਲੀ ਤੇਰੀ Gucci ਤੇ Prada ਤੇਰਾ ਲਾਲ ਨੀ
ਆਹੋ ਨੀ ਆਹੋ
ਹੋ ਮੇਰੀ Kim Kardashian ਪ੍ਰਾਡਏ ਨੂੰ ਸਾਂਭਲ ਨੀ
ਆਹੋ ਨੀ ਆਹੋ
Lyrics copyright : legal lyrics licensed by Lyricfind.
No unauthorized reproduction of lyric.

Comments for Aho Nii Aho lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the heart
2| symbol to the left of the suitcase
3| symbol to the left of the padlock
grid grid grid
grid grid grid
grid grid grid